Rani Mehlan Di
ਜੱਦੋਂ ਦਾ ਮੈਂ ਤੇਨੁ ਹੈ ਨੀ ਤਕੀਆ,
ਮੈਨੁ ਹੋਗੀਆ ਪਿਆਰ
ਅੱਖਾਂ ਵਿੰਚ ਅੱਖਾਂ ਪ ਕੇ ਸੰਗ ਕੇ
ਮੇਰਾ ਕਿੱਤਾ ਬੁਰਾ ਹਾਲ
ਕਿਵੇਂ ਦੂਰ ਕਰਣ ਤੇਨੁ ਨਜਰੋਂ
ਤੂ ਮੇਰਾ ਦਿਲ ਦਾ ਕਰਾਰ
ਰਬ ਨੇ ਮਿਲਾਇਆ ਅੱਜ ਨੀ
ਬੜਾ ਕੀਤਾ ਇੰਤਜ਼ਾਰ
Now that you're here with me
ਹੂੰ ਤੂ ਨ ਜਾ
ਰੁਖੀਆਂ ਗਲਾਂ ਦੇ ਨਾਲ ਐਵੇ ਨਾ ਸਤਾ
Now that you're here with me
ਕੋਲ ਆ ਜਾ ਨੀ
ਮਹਿਕਾਂ ਮਿੱਟੀ ਦਾ ਤੂ ਪਰੀਆਂ ਦੀ ਮਲਿਕਾ
ਨੀ ਤੂੰ ਰਾਨੀ ਮਹਿਲਾਂ ਦੀ ਅਸੀ ਆਂ ਗੋਰਖਨਾਥ ਦੇ ਚੇਲੇ
ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾ ਤੇਰੇ-ਸਾਡੇ ਮੇਲੇ

ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾ ਤੇਰੇ-ਸਾਡੇ ਮੇਲੇ ਓ
ਤੇਰੇ ਕਦਮਾਂ ਵਿੱਚ ਵੀ ਪਲਕ ਵੀਚਾ ਦਵਾ
ਜਗ ਸਾਰਾ ਏਹ ਗਵਾ
ਦਿਲ ਨਾਲ ਲਾਇਆ ਸੀ ਮੈਂ ਸ਼ਰਤਾਂ
ਅੱਜ ਡਿਠਾ ਏਹ ਹਰਾ
ਮੇਰੇ ਦਿਨ ਉਦੀਕਨ ਰਤਨ ਨੂ
ਸਪਨੇ ਦੀਆ ਮੁਲੰਕਤਾਂ ਨੂੰ
ਏਹਿ ਖੇਡ ਮੁਕਾ
ਮੇਰੀ ਬਾਵਨ ਵਿਚ ਆ ਬੁਲ ਤਰਸਨ
ਤੇਰੀਆ ਸਾਹਾ ਨੂੰ
Now that you're here with me
ਕੋਲ ਆ ਜਾ ਨੀ
ਮਹਿਕਾਂ ਮਿੱਟੀ ਦਾ ਤੂ ਪਰੀਆਂ ਦੀ ਮਲਿਕਾ
ਨੀ ਤੂੰ ਰਾਨੀ ਮਹਿਲਾਂ ਦੀ ਅਸੀ ਆਂ ਗੋਰਖਨਾਥ ਦੇ ਚੇਲੇ
ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾ ਤੇਰੇ-ਸਾਡੇ ਮੇਲੇ
ਨੀ ਤੂੰ ਰਾਨੀ ਮਹਿਲਾਂ ਦੀ ਅਸੀ ਆਂ ਗੋਰਖਨਾਥ ਦੇ ਚੇਲੇ
ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾ ਤੇਰੇ-ਸਾਡੇ ਮੇਲੇ
ਮਹਿਲਾਂ ਦੀਏ ਰਾਣੀਏ ਏ ਸਾਡੀ ਪਿਆਰ ਕਹਾਣੀ ਏ
ਮੇਰੀ ਜਿੰਦ ਮੇਰੀ ਜਾਨ ਏਹ ਤੂ ਹੈ ਨੀ ਮੇਰੀ ਪਹਿਚਾਨ ਏਹ ਤੂ

ਹਾਏ ਨੀ ਮੇਰੀ ਰਾਣੀਏ ਮੇਰੀ ਜਾਨ ਏਹ ਤੂ
ਨੀ ਤੂੰ ਰਾਨੀ ਮਹਿਲਾਂ ਦੀ ਅਸੀ ਆਂ ਗੋਰਖਨਾਥ ਦੇ ਚੇਲੇ
ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾ ਤੇਰੇ-ਸਾਡੇ ਮੇਲੇ
ਨੀ ਤੂੰ ਰਾਨੀ ਮਹਿਲਾਂ ਦੀ ਅਸੀ ਆਂ ਗੋਰਖਨਾਥ ਦੇ ਚੇਲੇ
ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾ ਤੇਰੇ-ਸਾਡੇ ਮੇਲੇ
ਨੀ ਤੂੰ ਰਾਨੀ ਮਹਿਲਾਂ ਦੀ ਅਸੀ ਆਂ ਗੋਰਖਨਾਥ ਦੇ ਚੇਲੇ
ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾ ਤੇਰੇ-ਸਾਡੇ ਮੇਲੇ
ਨੀ ਤੂੰ ਰਾਨੀ ਮਹਿਲਾਂ ਦੀ ਅਸੀ ਆਂ ਗੋਰਖਨਾਥ ਦੇ ਚੇਲੇ
ਦੱਸ ਕਿੱਦਾਂ ਹੋਵਣਗੇ ਨੀ ਸੁੰਦਰਾ ਤੇਰੇ-ਸਾਡੇ ਮੇਲੇ ਮਹਿਲਾਂ ਦੀਏ ਰਾਣੀਏ