Kali Behke

Mickey Singh

It's another one, let's go
ਹੂ ਓ (ਅੱਸੀ ਕਿ ਨਈ ਕੀਤਾ ਤੇਰੇ ਲਈ)
ਓ ਓ ਓ ਓ ਓ ਓ (ਅੱਸੀ ਕਿ ਨਈ ਕੀਤਾ ਤੇਰੇ ਲਈ)

ਹੰਜੂ ਡਿਗਦੇ ਨੇ ਰਾਜ ਕੇ
ਤੇਰੇਆਂ ਖਿਆਲਾ ਵਿਚ ਦਿਨ ਲੰਗਦੇ ਨੇ
ਸੋਹਣੀਏ ਇਹ ਦੁਖ ਮੇਰੇ ਹੱਕ ਦਾ ਨਈ

ਹਕ ਦਾ ਨਈ

ਨੀ ਸਬ ਦਿਤਾ ਹੱਸ ਹੱਸ ਕੇ
ਵਿਚ ਦੇਖ ਤੇਰਾ ਹਾਥ
ਕਿੱਸੇ ਦੂਸਰੇ ਦੇ ਹਥ ਨੀ
ਪਤਾ ਚੱਲਿਆ ਏ ਪਿਆਰ ਤੇਰੇ ਵਸਦਾ ਨਈ

ਨਈ ਨਈ ਨਈ ਨਈ

ਨੀ ਤੂ ਛਡ ਗਈ ਮੁਸ਼ਕਿਲ ਮੋੜਾ ਤੇ
ਤੇਰਾ ਦਿਲ ਆਗਯਾ ਹੋਰਾਂ ਤੇ
ਪਤਾ ਲਗਜੂ ਤੈਨੂੰ ਦੁਨੀਆਂ ਦਾ
ਜਦ ਠੋਕਰ ਖਾਦੀ ਤੂ
ਕੀਤੇ ਕੱਲੀ ਬੇਹਿਕੇ ਸੋਚੀ ਨੀ

ਅੱਸੀ ਕਿ ਨਈ ਕੀਤਾ
ਕਿ ਨਈ ਕੀਤਾ
ਕਿ ਨਈ ਕੀਤਾ ਤੇਰੇ ਲਈ
ਕੀਤੇ ਕੱਲੀ ਬੇਹਿਕੇ ਸੋਚੀ ਨੀ
ਹੋ ਹੋ ਕਿ ਨਈ ਕੀਤਾ
ਕਿ ਨਈ ਕੀਤਾ
ਕਿ ਨਈ ਕੀਤਾ ਤੇਰੇ ਲਈ

ਹਰ ਵੇਲ਼ੇ ਨੀ ਮੈਂ ਡੁਬਿਆ ਖਿਆਲਾ ਵਿਚ
ਯਾਰੀ ਤਾ ਲਾ ਲੀ ਪਰ ਪਿਆਰ ਕਰਨਾ ਵੀ ਸਿੱਖ
ਤੇਰੇ ਤਾ ਨਾਲ ਮੈਂ ਜ਼ਿੰਦਗੀ ਬਿਤਾਉਣੀ ਸੀ
ਨਈ ਸੀ ਪਤਾ ਤੂੰ ਤਾ ਪਿੱਠ ਹੀ ਦਿਖਾਉਣੀ ਸੀ
ਗ ਗੱਲ ਸੁਨ ਮੇਰੀ ਕੰਨ ਖੋਲ ਕਰ ਗੌਰ
ਤੇਰੇ ਜਿਹੀਆਂ ਮੈਨੂੰ ਜੱਗ ਉਤੇ ਲੱਖਾਂ ਹੋਰ
ਤੂੰ ਸਮਝੇ ਤੇਰੇ ਬਿਨਾ ਨਹੀਓ ਸਰਦਾ
ਜਾ ਨੀ ਤੂੰ ਜਾ ਦਿਲ ਛੋਟਾ ਨਹੀਓ ਜੱਟ ਦਾ
ਤੈਨੂੰ ਤਾ ਪਿਆਰ ਦੇਣਾ ਸੀ ਗਾ ਸਾਰੇ ਜੱਗ ਦਾ
ਐਨਾ ਤਾ ਪਿਆਰ ਕੋਈ ਕਰ ਵੀ ਨੀ ਸਕਦਾ
ਚੱਲੋ ਹੁਣ ਛੱਡੋ ਓ ਹੋਗਯਾ ਜੋ ਹੋਣਾ ਸੀ
ਕਿਸਮਤ ਵਿਚ ਲਿਖਿਆ ਤੂੰ ਕੱਲੀ ਬਹਿ ਕੇ ਰੋਣਾ ਸੀ

ਨੀ ਕੀਤੇ ਕੱਲੀ ਬੇਹਿਕੇ ਸੋਚੀ ਨੀ
ਕੱਲੀ ਬੇਹਿਕੇ ਸੋਚ ਨੀ ਤੂੰ ਕੱਲੀ ਬਹਿਕੇ

ਅੱਸੀ ਕਿ ਨਈ ਕੀਤਾ
ਕਿ ਨਈ ਕੀਤਾ
ਕਿ ਨਈ ਕੀਤਾ ਤੇਰੇ ਲਈ
ਕੀਤੇ ਕੱਲੀ ਬੇਹਿਕੇ ਸੋਚੀ ਨੀ

ਕੱਲੀ ਬੇਹਿਕੇ ਸੋਚ ਨੀ ਤੂੰ ਕੱਲੀ ਬਹਿਕੇ

ਹੋ ਹੋ ਕਿ ਨਈ ਕੀਤਾ
ਕਿ ਨਈ ਕੀਤਾ
ਕਿ ਨਈ ਕੀਤਾ ਤੇਰੇ ਲਈ

ਸਾਡੇ ਮਿਲਣੇ ਦੀ ਥਾਂ, ਥਾਂ ਥਾਂ
ਜਿਥੇ ਲਿਖੇ ਸਾਡੇ ਨਾਅ
ਨਾ ਨਾ
ਤੇਰੇ ਲਈ ਮੈਂ ਲਿਖੇ ਸੀ ਜਿਹੜੇ
ਗੀਤ ਓਹ੍ਨਾ ਨੂ ਸੁਣ ਯਾਦ ਕਰੇਂਗੀ
ਮੈਨੂੰ ਕੋਈ ਨਾ ਖਫਾ
ਖਫਾ ਖਫਾ
ਤੂ ਨਿਕਲੀ ਬੇਵਫਾ
ਬੇਵਫਾ
ਏਸ ਦਿਲ ਉੱਤੋਂ ਨਾ
ਤੇਰਾ ਦਿਤਾ ਮੈਂ ਮੀਟਾ
ਦਸ ਕਿਦਾਂ ਤੂ ਸਹੇਂਗੀ
ਹੋ ਓ

ਨੀ ਕੀਤੇ ਕੱਲੀ ਬੇਹਿਕੇ ਸੋਚੀ ਨੀ
ਕੱਲੀ ਬੇਹਿਕੇ ਸੋਚ ਨੀ ਤੂੰ ਕੱਲੀ ਬਹਿਕੇ

ਅੱਸੀ ਕਿ ਨਈ ਕੀਤਾ
ਕਿ ਨਈ ਕੀਤਾ (ਹੋ ਓ ਓ ਓ)
ਕਿ ਨਈ ਕੀਤਾ ਤੇਰੇ ਲਈ (ਓ ਓ ਓ ਓ)
ਕੀਤੇ ਕੱਲੀ ਬੇਹਿਕੇ ਸੋਚੀ ਨੀ

ਕੱਲੀ ਬੇਹਿਕੇ ਸੋਚ ਨੀ ਤੂੰ ਕੱਲੀ ਬਹਿਕੇ

ਹੋ ਓ ਕਿ ਨਈ ਕੀਤਾ
ਕਿ ਨਈ ਕੀਤਾ (ਹੋ ਓ ਓ ਓ)
ਕਿ ਨਈ ਕੀਤਾ ਤੇਰੇ ਲਈ (ਓ ਓ ਓ ਓ)
ਕੀਤੇ ਕੱਲੀ ਬੇਹਿਕੇ ਸੋਚੀ ਨੀ

ਕੱਲੀ ਬੇਹਿਕੇ ਸੋਚ ਨੀ ਤੂੰ ਕੱਲੀ ਬਹਿਕੇ

ਅੱਸੀ ਕਿ ਨਈ ਕੀਤਾ
ਕਿ ਨਈ ਕੀਤਾ
ਕਿ ਨਈ ਕੀਤਾ ਤੇਰੇ ਲਈ
ਕੀਤੇ ਕੱਲੀ ਬੇਹਿਕੇ ਸੋਚੀ ਨੀ
ਹੋ ਹੋ ਕਿ ਨਈ ਕੀਤਾ
ਕਿ ਨਈ ਕੀਤਾ
ਕਿ ਨਈ ਕੀਤਾ ਤੇਰੇ ਲਈ

Curiosità sulla canzone Kali Behke di मिकी सिंग

Quando è stata rilasciata la canzone “Kali Behke” di मिकी सिंग?
La canzone Kali Behke è stata rilasciata nel 2016, nell’album “Mickstape”.
Chi ha composto la canzone “Kali Behke” di di मिकी सिंग?
La canzone “Kali Behke” di di मिकी सिंग è stata composta da Mickey Singh.

Canzoni più popolari di मिकी सिंग

Altri artisti di Dance music