Kand
ਭਗਵਾਨ ਨੇ ਏਕ ਫ਼ਨਕਾਰ ਕੋ ਜਿਆਦਾ ਹੀ
ਜਜ਼ਬਾਤੀ ਬਨਾਇਆ ਹੈ
ਏ ਗਾਨਾ ਮੁਝੇ ਬਹੁਤ ਪਸੰਦ ਹੈ
ਦਰਦ ਭਰਾ ਗਾਨਾ ਹੈ
ਲੇਕਿਨ ਦਰਦ ਭੀ ਤੋਂ ਇਨਸਾਨ ਕਿ ਜ਼ਿੰਦਗੀ ਕਾ ਹਿੱਸਾ ਹੈ
ਇਸਸੇ ਇਨਸਾਨ ਕਬ ਤਕ ਦੂਰ ਭਾਗ ਸਕਤਾ ਹੈ
ਲਾਇਆ ਕਾਹਤੋਂ ਯਾਰਿਯਾ ਜੇ ‘ਨੇਰੇ ਵਿਚ ਸੁਟਣਾ ਸੀ
ਸੁੱਟ ਕੇ ਨੀ ਐਂਵੇ ਕ੍ਯੋਂ ਮੈਨੂ ਚੋਰਾਂ ਵਾਂਗੂ ਲੂਟਨਾ ਸੀ
ਜਾਗੇ ਅਰਮਾਨਾ ਨੂ ਵੀ ਸੋਣਾ ਪੈ ਗਯਾ
ਖੁਦ ਤੋਂ ਵੀ ਕੱਲੇਆ ਸਾਨੂ ਹੋਣਾ ਪਈ ਗਯਾ
ਕੰਧ ਦਿਲ ਵਾਲੀ ਟੁੱਟੀ ਏ ਤੇ, ਰੋਣਾ ਪੈ ਗਯਾ
ਤੈਨੂ ਬੱਦਲਾਂ ‘ਚ ਚੰਨ ਵਾਂਗੂ, ਖੋਨਾ ਪੈ ਗਯਾ
ਕੰਧ ਦਿਲ ਵਾਲੀ ਟੁੱਟੀ ਏ ਤੇ, ਰੋਣਾ ਪੈ ਗਯਾ
ਤੈਨੂ ਬੱਦਲਾਂ ‘ਚ ਚੰਨ ਵਾਂਗੂ
ਕੀਤਾ ਆਏ ਜ਼ਮਾਨੇ ਨੂ ਮੇਰੇ ਤੋਂ ਜੁਦਾ ਵੇ
ਕਰਕੇ ਬਾਗਾਨੇ ਕ੍ਯੋਂ ਦਿਤੀ ਆਏ (ਸਜ਼ਾ ਵੇ)
ਦਿਲ ਤੇਰੇ ਪ੍ਯਾਰ ਦਾ ਖਿਡੌਣਾ ਰਿਹ ਗਯਾ (ਖਿਡੌਣਾ ਰਿਹ ਗਯਾ)
ਮੇਰੇ ਤਰ੍ਦੇ ਨਸੀਬਾਂ ਨੂ ਦਬੌਣਾ ਪਈ ਗਯਾ
ਕੰਧ ਦਿਲ ਵਾਲੀ ਟੁੱਟੀ ਆਏ ਤੇ, ਰੋਣਾ ਪੇ ਗਯਾ
ਤੈਨੂੰ ਬਦਲਣ ‘ਚ ਚਾਨ ਵਾਂਗੂ, ਖੋਨਾ ਪੇ ਗਯਾ
ਕੰਧ ਦਿਲ ਵਾਲੀ ਟੁੱਟੀ ਆਏ ਤੇ, ਰੋਣਾ ਪੇ ਗਯਾ
ਤੈਨੂੰ ਬਦਲਣ ‘ਚ ਚਾਨ ਵਾਂਗੂ
ਯਾਰ ਯਾਰ ਮੇਰਾ ਯਾਰ ਨਾ ਆਯਾ
ਆਖਿਆ ਉਡੀਕ ਦਿਆ , ਕੱਲੇਆ ਏ ਦਿਲ ਡਰਦਾ
ਪਿਆਰ -ਪਿਆਰ ਤੈਨੂੰ ਪਿਆਰ ਨਾ ਆਯਾ
ਸਦੀਆਂ ਏ ਬੀਤ ਗਇਆ , ਯਾਦਾਂ ਨਾਲ ਰਿਹੰਦਾ ਲੜਦਾ
ਯਾਰ ਯਾਰ ਮੇਰਾ ਯਾਰ ਨਾ ਆਯਾ
ਆਖਿਆ ਉਡੀਕ ਦਿਆ , ਕੱਲੇਆ ਏ ਦਿਲ ਡਰਦਾ
ਪਿਆਰ -ਪਿਆਰ ਤੈਨੂੰ ਪਿਆਰ ਨਾ ਆਯਾ
ਸਦੀਆਂ ਏ ਬੀਤ ਗਇਆ , ਯਾਦਾਂ ਨਾਲ ਰਿਹੰਦਾ ਲੜਦਾ
ਕੰਧ ਦਿਲ ਵਾਲੀ ਟੁੱਟੀ ਆਏ ਤੇ, ਰੋਣਾ ਪੈ ਗਯਾ
ਤੈਨੂ ਬੱਦਲਾਂ ‘ਚ ਚੰਨ ਵਾਂਗੂ ( ਖੋਨਾ ਪਈ ਗਯਾ)
ਕੰਧ ਦਿਲ ਵਾਲੀ ਟੁੱਟੀ ਆਏ ਤੇ, (ਰੋਣਾ ਪੈ ਗਯਾ)
ਤੈਨੂ ਬੱਦਲਾਂ ‘ਚ ਚੰਨ ਵਾਂਗੂ