Nachle 101

Kay V Singh

ਤੂ ਸਿਰ ਤੋਂ ਲੈਕੇ ਪੈਰ ਤਕ ਸੱਜੀ ਹੋਯੀ ਆਏ
ਤੂ ਤੀਰ ਬੰਨ ਸੀਨੇ ਵਿਚ ਵੱਜੀ ਹੋਯੀ ਆਏ
ਤੂ ਸੇਰ ਤੋਹ ਲੈਕੇ ਪੈਰ ਤਕ ਸੱਜੀ ਹੋਯੀ ਆਏ
ਤੂ ਨਚਨੇ ਦੇ ਚਾਹ ਨਾਲ ਰਜੀ ਹੋਯੀ ਆਏ

ਹੋ ਨੀ ਤੂ ਨਚਲੇ ਨਚਲੇ ਨਚਲੇ
ਤੈਨੂ ਨੱਚਿਆ ਫਰਕ ਨਹਿਯੋ ਪੈਣਾ
ਤੂ ਨਚਕੇ ਵਖਾਲੈ ਯਾਰ ਨੂ ਨਚਕੇ ਵਖਾਲੈ ਯਾਰ ਨੂ
ਹੋ ਨੀ ਤੂ ਨਚਲੇ ਨਚਲੇ ਨਚਲੇ
ਤੈਨੂ ਨੱਚਿਆ ਫਰਕ ਨਹਿਯੋ ਪੈਣਾ
ਤੂ ਨਚਕੇ ਵਖਾਲੈ ਯਾਰ ਨੂ ਨਚਕੇ ਵਖਾਲੈ ਯਾਰ ਨੂ
ਤੂ ਛੱਡ ਏਨਾ ਹੱਸਣਾ ਅੱਖਾਂ ਨਾਲ ਦੱਸਣਾ
ਤੇਰੇ ਅੱਗੇ ਹਾਰ ਗਏ Girl I lost it
ਤੂ ਛੱਡ ਏਨਾ ਹੱਸਣਾ ਅੱਖਾਂ ਨਾਲ ਦੱਸਣਾ
ਤੇਰੇ ਅੱਗੇ ਹਾਰ ਗਏ Girl I lost it
ਰਾਜ਼ ਦਿਲ ਦੇ ਮੇਰੇ ਨੀ
ਤੇਰੇ ਅੱਗੇ ਖੋਲ ਡੇਯਨ ਮੈਂ
ਨੇਹਦੇ ਆਕੇ ਸੁਨਲੇ ਤੂ
ਟੌਨੂ ਸਬ ਕੁਝ ਬੋਲ ਡੇਯਨ ਮੈਂ
ਰਾਜ਼ ਦਿਲ ਦੇ ਮੇਰੇ ਨੀ
ਤੇਰੇ ਅੱਗੇ ਖੋਲ ਡੇਯਨ ਮੈਂ
ਨੇਹਦੇ ਆਕੇ ਸੁਨਲੇ ਤੂ
ਤੂ ਸਿਰ ਤੋਂ ਲੈਕੇ ਪੈਰ ਤਕ ਸੱਜੀ ਹੋਯੀ ਆਏ
ਤੂ ਤੀਰ ਬੰਨ ਸੀਨੇ ਵਿਚ ਵੱਜੀ ਹੋਯੀ ਆਏ
ਤੂ ਸਿਰ ਤੋਂ ਲੈਕੇ ਪੈਰ ਤਕ ਸੱਜੀ ਹੋਯੀ ਆਏ
ਤੂ ਨੱਚਣੇ ਦੇ ਚਾਹ ਨਾਲ ਰਜੀ ਹੋਯੀ ਆਏ
ਹੋ ਨੀ ਤੂ ਨਚਲੇ ਨਚਲੇ ਨਚਲੇ
ਤੈਨੂ ਨੱਚਿਆ ਫਰਕ ਨਹਿਯੋ ਪੈਣਾ
ਤੂ ਨਚਕੇ ਵਖਾਲੈ ਯਾਰ ਨੂ ਨਚਕੇ ਵਖਾਲੈ ਯਾਰ ਨੂ
ਹੋ ਨੀ ਤੂ ਨਚਲੇ ਨਚਲੇ ਨਚਲੇ ਤੈਨੂ ਨੱਚਿਆ ਫਰਕ ਨਹਿਯੋ ਪੈਣਾ
ਤੂ ਨਚਕੇ ਵਖਾਲੈ ਯਾਰ ਨੂ ਨਚਕੇ ਵਖਾਲੈ ਯਾਰ ਨੂ
ਹੁਸਾਂ ਖਡ਼ਾ ਆਏ ਜ਼ਿੱਦ ਤੇ ਅੱਡ’ਕੇ
ਨੈਨਿ ਸੂਰਮਾ ਰਦਕੇ ਤਦਕੇ
ਮੇਡਿਕੂਰੇ, ਪੇਡੀਕੂਰੇ
ਸਾਰਾ ਦਿਨ ਰਖਦੀ ਆਏ ਤੌਰ
ਨਛੱਨੇ ਦਾ ਤੂ ਕਰੇ ਸਿਰਾ ਨੀ
ਗਿੱਧਿਯਨ ਦੀ ਤੂ ਬਣਕੇ ਰਾਣੀ
ਗਿਮ੍ਮੀ ਸੋਮੇ, ਯੂ ਤੇ ਓਨੇ
ਨੀ ਤੇਰੇ ਅੱਗੇ ਹਾਰ ਗਾਏ
ਰਾਜ਼ ਦਿਲ ਦੇ ਮੇਰੇ ਨੀ
ਤੇਰੇ ਅੱਗੇ ਖੋਲ ਡੇਯਨ ਮੈਂ
ਨੇਹਦੇ ਆਕੇ ਸੁਨਲੇ ਤੂ
ਟੌਨੂ ਸਾਬ ਕੁਝ ਬੋਲ ਡੇਯਨ ਮੈਂ
ਰਾਜ਼ ਦਿਲ ਦੇ ਮੇਰੇ ਨੀ
ਤੇਰੇ ਅੱਗੇ ਖੋਲ ਡੇਯਨ ਮੈਂ
ਨੇਹਦੇ ਆਕੇ ਸੁਨਲੇ ਤੂ
ਤੂ ਸਿਰ ਤੋਂ ਲੈਕੇ ਪੈਰ ਤਕ ਸੱਜੀ ਹੋਯੀ ਆਏ
ਤੂ ਤੀਰ ਬੰਨ ਸੀਨੇ ਵਿਚ ਵੱਜੀ ਹੋਯੀ ਆਏ
ਤੂ ਸਿਰ ਤੋਂ ਲੈਕੇ ਪੈਰ ਤਕ ਸੱਜੀ ਹੋਯੀ ਆਏ
ਤੂ ਨੱਚਣੇ ਦੇ ਚਾਹ ਨਾਲ ਰਜੀ ਹੋਯੀ ਆਏ

Curiosità sulla canzone Nachle 101 di मिकी सिंग

Chi ha composto la canzone “Nachle 101” di di मिकी सिंग?
La canzone “Nachle 101” di di मिकी सिंग è stata composta da Kay V Singh.

Canzoni più popolari di मिकी सिंग

Altri artisti di Dance music