Gur Nalon Ishq Mitha

Malkit Singh

ਓ ਜਾਣੇ ਕਿੰਨੇ ਮੁੰਡੇਆ ਨੂ
ਕਿਹੰਦੀ ਨਿੱਤ ਨਾ ਵੇ
ਸਾਡੀ ਤਾਂ ਨੀ ਅੜਗੀ ਗਰਾਰੀ ਬਿੱਲੋ ਹਾਂ ਤੇ

ਯੈ ਯੈ

ਓ ਤੈਨੂ ਸਾਡੇ ਉੱਤੇ ਜੱਦ ਹੋ ਗਯਾ ਯਕੀਨ
ਅੱਸੀ ਵੀ ਨਿਭੌਨੀ ਫਿਰ ਯਾਰੀ ਬਿੱਲੋ ਜਾਨ ਤੇ

ਨਿਭੌਨੀ ਪੂਰੀ ਜਾਨ ਤੇ

ਮੈਨੂ side ਤੋਹ ਹੌਲੇ ਹੌਲੇ ਤਕ ਨਾ
ਮੇਰਾ ਲਕ ਜਾਂਦਾ ਕਰਦਾ ਕਮਾਲ
ਮੈਨੂ ਸੋਹ ਰੱਬ ਦੀ ਮੈਂ ਸਚ ਬੋਲਦੀ
ਬਾਕੀ ਮੁੰਡੇਆ ਚੋ ਲਗੇ ਬੇਮਿਸਾਲ ਵੇ

ਮਨੂ ਲੋਡ ਨਹੀ makeover ਦੀ
ਤੇਰਾ ਯਾਰ ਤਾਂ ਜਮੇਆ sober ਨੀ
ਬਸ ਇਹਦਾ ਸਾਥ ਦੇ ਤੂ ਸੋਹਣੀਏ

ਹੋ ਗੁੜ ਨਾਲੋ ਇਸ਼੍ਕ਼ ਮਿਠਾ
ਹੋ ਹੋ
ਹੋ ਗੁੜ ਨਾਲੋ ਇਸ਼੍ਕ਼ ਮਿਠਾ
ਆਏ ਹਾਏ
ਹੋ ਰੱਬਾ ਲਗ ਨਾ ਕਿਸੇ ਨੂ ਜਾਵੇ
ਹੋ ਗੁੜ ਨਾਲੋ ਇਸ਼੍ਕ਼ ਮਿਠਾ
ਹੋ ਤੇਰੀ ਆਯੀ ਮੈਂ ਮਰਜਾਂ
ਓ ਹੋ
ਹੋ ਤੇਰੀ ਆਯੀ ਮੈਂ ਮਰਜਾਂ
ਆਏ ਹਾਏ
ਤੇਰਾ ਵਾਲ ਵਿੰਗਾ ਨਾ ਹੋ
ਤੇਰੀ ਆਯੀ ਮੈਂ ਮਰਜਾਂ

ਹੌਲੇ ਹੌਲੇ ਮੇਰੇ ਕੋਲ ਤੂ ਆਵੇ
I know that you need me
ਮੈਨੂ ਲਗੇ ਮੇਰੀ ਕਦਰ ਨੀ ਕਰਦਾ
Girl you dont believe me

ਤੇਰੇ ਵਰਗੀ ਨਹੀ ਆਏ ਹੋਰ
ਤੇਰੇ ਬਿਨਾ ਮੈਨੂ ਕਿਸੇ ਦੀ ਨੀ ਲੋਡ
ਸਾਰੀ ਕੂਡਿਆ ਤੋਂ ਵਧ ਤੇਰੀ ਤੌਰ
ਮੇਰੇ ਦਿਲ ਚ ਮਚਯਾ ਪੂਰਾ ਸ਼ੋਰ ਨੀ

ਮੈਨੂ side ਤੋਹ ਹੌਲੇ ਹੌਲੇ ਤਕ ਨਾ
ਮੇਰਾ ਲਕ ਜਾਂਦਾ ਕਰਦਾ ਕਮਾਲ
ਮੈਨੂ ਸੋਹ ਰੱਬ ਦੀ ਮੈਂ ਸਚ ਬੋਲਦੀ
ਬਾਕੀ ਮੁੰਡੇਆ ਚੋ ਲਗੇ ਬੇਮਿਸਾਲ ਵੇ

ਮਨੂ ਲੋਡ ਨਹੀ makeover ਦੀ
ਤੇਰਾ ਯਾਰ ਤਾਂ ਜਮੇਆ sober ਨੀ
ਬਸ ਇਹਦਾ ਸਾਥ ਦੇ ਤੂ ਸੋਹਣੀਏ

ਹੋ ਗੁੜ ਨਾਲੋ ਇਸ਼੍ਕ਼ ਮਿਠਾ
ਹੋ ਹੋ
ਹੋ ਗੁੜ ਨਾਲੋ ਇਸ਼੍ਕ਼ ਮਿਠਾ
ਆਏ ਹਾਏ
ਹੋ ਰੱਬਾ ਲਗ ਨਾ ਕਿਸੇ ਨੂ ਜਾਵੇ
ਹੋ ਗੁੜ ਨਾਲੋ ਇਸ਼੍ਕ਼ ਮਿਠਾ
ਹੋ ਤੇਰੀ ਆਯੀ ਮੈਂ ਮਰਜਾਂ
ਓ ਹੋ
ਹੋ ਤੇਰੀ ਆਯੀ ਮੈਂ ਮਰਜਾਂ
ਆਏ ਹਾਏ
ਤੇਰਾ ਵਾਲ ਵਿੰਗਾ ਨਾ ਹੋ
ਤੇਰੀ ਆਯੀ ਮੈਂ ਮਰਜਾਂ

Curiosità sulla canzone Gur Nalon Ishq Mitha di मिकी सिंग

Chi ha composto la canzone “Gur Nalon Ishq Mitha” di di मिकी सिंग?
La canzone “Gur Nalon Ishq Mitha” di di मिकी सिंग è stata composta da Malkit Singh.

Canzoni più popolari di मिकी सिंग

Altri artisti di Dance music