Closer

Simar Panag, Mickey Singh, Dilpreet Dhillon

ਪਾਇਆ ਤੂੰ ਸੂਟ ਪੰਜਾਬੀ
ਹਾਏ, ਨੀ ਤੇਰੀ ਅੱਖ ਸ਼ਰਾਬੀ
ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ
ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ
ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ
ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ

ਮੈਨੂੰ ਤੇਰਾ ਹੀ ਭੁਲੇਖਾ ਪਾਵੇ ਚੰਨ ਨੀ
ਹੁਣ ਨੇੜੇ-ਨੇੜੇ ਆਜਾ, ਬਿੱਲੋ
ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ
ਹੁਣ ਨੇੜੇ-ਨੇੜੇ ਆਜਾ, ਬਿੱਲੋ
ਬਿੱਲੋ yeah yeah, ਬਿੱਲੋ
ਓ, ਬਿੱਲੋ ਨਾਹ ਨਾਹ, ਬਿੱਲੋ

Oh gimme your time
You've been on my mind bae
Gimme your time
My love ain't hard to find bae
Gimme your time
You've been on my mind baby
Gimme your time
My love ain't hard to find bae
ਦੱਸ ਨੀ ਤੂੰ ਇੰਨਾ ਕਾਹਤੋਂ ਨੱਖਰਾ ਕਰੇ
Hype ਬਦਾਮੀ ਤੇਰੀ ਅੱਖ ਦੀ
ਸੀਨੇ ਵਿੱਚੋਂ ਮਿੱਤਰਾਂ ਦਾ ਦਿਲ ਕੱਢ ਦੀ
ਜਦੋਂ ਸ਼ੀਸ਼ੇ ਮੂਹਰੇ selfie ਆਂ ਰੱਖਦੀ
ਓ, ਦਿਲ ਤੋੜ ਸੁੱਟਣਾ ਜੱਚਦਾ ਜਮਾ ਨੀ
ਚੋਰਾਂ ਵਾਂਗੂੰ ਲੁੱਟਣਾ ਜੱਚਦਾ ਜਮਾ ਨੀ
Get a little closer ਸੰਗਦੀ ਤੂੰ ਜਾ ਨੀ
I'm just tryna hold ya, ਦੱਸ ਮੈਨੂੰ ਥਾਂ ਨੀ?
Oh just touching n teasing n this makin' it up yours
ਕਿ ਤੂੰ ਮੈਨੂੰ ਚਾਉਂਦੀ like ਮੈਂ ਤੈਨੂੰ ਚਾਉਂਦਾ ਆਂ
ਸੁਰਖ ਗੁਲਾਬੀ ਬੁੱਲ੍ਹੀਆਂ ਦਾ ਕੀ ਕਸੂਰ
ਸਹੇਲੀਆਂ 'ਚ ਖੜੀ ਮੈਨੂੰ ਲੱਗਦੀ ਐਂ ਹੂਰ
ਸੁਰਖ ਗੁਲਾਬੀ ਬੁੱਲੀਆਂ ਦਾ ਕੀ ਕਸੂਰ
ਸਹੇਲੀਆਂ 'ਚ ਖੜ੍ਹੀ ਮੈਨੂੰ ਲੱਗਦੀ ਐਂ ਹੂਰ

ਮੈਨੂੰ ਤੇਰਾ ਹੀ ਭੁਲੇਖਾ ਪਾਵੇ ਚੰਨ ਨੀ
ਹੁਣ ਨੇੜੇ-ਨੇੜੇ ਆਜਾ, ਬਿੱਲੋ
ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ
ਹੁਣ ਨੇੜੇ-ਨੇੜੇ ਆਜਾ, ਬਿੱਲੋ

Oh gimme your time
You've been on my mind bae
Gimme your time
My love ain't hard to find bae
Gimme your time
You've been on my mind baby
Gimme your time
My love ain't hard to find bae

ਪੈਰੀਂ ਝਾਂਜਰ ਨੱਕ 'ਚ ਕੋਕਾ ਤੇਰਾ, ਬੱਲੀਏ
ਪੈਰੀਂ ਝਾਂਜਰ ਨੱਕ 'ਚ ਕੋਕਾ ਤੇਰਾ, ਬੱਲੀਏ
ਕੱਢ ਕਿ ਲੇ ਗਿਆ ਸੀਨੇ 'ਚੋਂ ਦਿਲ ਮੇਰਾ, ਬੱਲੀਏ
ਕੱਢ ਕਿ ਲੇ ਗਿਆ ਸੀਨੇ 'ਚੋਂ ਦਿਲ ਮੇਰਾ, ਬੱਲੀਏ
ਹੋ, ਮੁੰਡਾ Dhillon ਆਂ ਦਾ ਤੇਰੀ, ਹਾਏ, ਨੀ ਕਰਦਾ ਹਜ਼ੂਰੀ
ਰੀਝ ਸਾਡੀ ਇੱਕੋ ਇੱਕ ਕਰਦਾ ਨੀ ਪੂਰੀ
(Yeah yeah) ਪੂਰੀ
ਮੁੰਡਾ Dhillon ਆਂ ਦਾ ਤੇਰੀ, ਹਾਏ, ਨੀ ਕਰਦੇ ਹਜ਼ੂਰੀ
ਰੀਝ ਸਾਡੀ ਇੱਕੋ-ਇੱਕ ਕਰਦੇ ਨੀ ਪੂਰੀ
ਸਾਥੋਂ ਵਾਰ-ਵਾਰ ਦਿਲ ਹੋਣਾ
ਵਾਰ-ਵਾਰ ਦਿਲ ਹੋਣਾ
ਵਾਰ-ਵਾਰ ਦਿਲ ਹੋਣਾ ਮੰਗ ਨੀ

ਹੁਣ ਨੇੜੇ-ਨੇੜੇ ਆਜਾ, ਬਿੱਲੋ
ਦੂਰੋਂ-ਦੂਰੋਂ ਖੜ੍ਹੀ ਕਾਹਤੋਂ ਸੰਗਦੀ
ਹੁਣ ਨੇੜੇ-ਨੇੜੇ ਆਜਾ, ਬਿੱਲੋ

Oh gimme your time
You've been on my mind bae
Gimme your time
My love ain't hard to find bae
Gimme your time
You've been on my mind baby
Gimme your time
My love ain't hard to find bae

ਪਾਇਆ ਤੂੰ ਸੂਟ ਪੰਜਾਬੀ
ਹਾਏ, ਨੀ ਤੇਰੀ ਅੱਖ ਸ਼ਰਾਬੀ (Yea-yeah, ਜੁਲਫ਼ਾਂ)
ਪਾਇਆ ਤੂੰ ਸੂਟ ਪੰਜਾਬੀ (You're mine)
ਹਾਏ, ਨੀ ਤੇਰੀ ਅੱਖ ਸ਼ਰਾਬੀ (Yea-yeah)

Ha!
Mickey Singh
Dilpreet Dhillon
Treehouse!
Oh, ਕਿੱਦਾਂ Simar
ਟੇਡੀ ਪਗ ਵਾਲ਼ੇ , ਬੁੱਰਰਰੜਰ

Curiosità sulla canzone Closer di मिकी सिंग

Chi ha composto la canzone “Closer” di di मिकी सिंग?
La canzone “Closer” di di मिकी सिंग è stata composta da Simar Panag, Mickey Singh, Dilpreet Dhillon.

Canzoni più popolari di मिकी सिंग

Altri artisti di Dance music