Chimney Vich 2.0

Geeta Brothers Duet Group

Yeah
Mickey Singh
ਉਹ ਦਰਵਾਜੇ ਖੋਲ੍ਹੇ ਨਾ
ਉਹ ਦਰਵਾਜੇ ਖੋਲ੍ਹੇ ਨਾ
ਮੈਂ ਚਿਮਣੇ ਵਿਚ ਵਡ ਦਾ ਸੀ
ਉਹ ਮੇਰੇ ਗੋਦੀ ਬਹਿੰਦੀ ਸੀ
ਤੇ ਮੈਂ ਓਹਦੇ present ਲਾਬਦਾ ਸੀ
ਉਹ ਮੇਰੀ ਗੋਦੀ
ਤੇ ਮੈਂ ਓਹਦੇ presents ਲੱਭਦਾ ਸੀ
ਉਹ ਮੇਰੀ ਗੋਦੀ
ਤੇ ਮੈਂ ਓਹਦੇ presents
ਉਹ ਮੇਰੀ ਗੋਦੀ
ਤੇ ਮੈਂ ਓਹਦੇ presents
ਮਿਸੁਟੋ ਦੇ ਥਾਲੇ ਸਾਡੀਆਂ
ਹੁੰਦੀਆਂ ਸੀ ਮੁਲਾਕਾਤਾਂ
ਕੰਬਲ ਵਿਚ ਲਪੇਟ ਕੇ ਸਾਡੀਆਂ
ਹੁੰਦੀਆਂ ਸੀ ਗੱਲਾਂ ਬਾਤਾਂ
Used to talk all night
Baby girl
I used to kiss you
ਮੂੰਹ ਮੂੰਹ
ਮਿਸੁਟੋ ਦੇ ਥਾਲੇ ਸਾਡੀਆਂ
ਹੁੰਦੀਆਂ ਸੀ ਮੁਲਾਕਾਤਾਂ
ਕੰਬਲ ਵਿਚ ਲਪੇਟ ਕੇ ਸਾਡੀਆਂ
ਹੁੰਦੀਆਂ ਸੀ ਗੱਲਾਂ ਬਾਤਾਂ
ਘਰ ਦੀਆਂ ਘੈਂਟੀਆਂ ਵਜਦੀਆਂ ਸੀ
ਤੇ Christmas ਦਿਨ ਉਹ ਬਣ ਗਿਆ ਸੀ
ਉਹ ਮੇਰੇ ਕੀ gift box ਖੋਲਦੀ ਸੀ
ਮੈਂ ਓਹਦੇ wrapping ਪੇਪਰ ਪਾੜ੍ਹ ਦਾ ਸੀ
ਉਹ ਮੇਰੀ gift box
ਤੇ ਓਹਦੇ wrapping ਪੇਪਰ
ਉਹ ਮੇਰੀ gift box
ਤੇ ਓਹਦੇ wrapping ਪੇਪਰ
ਉਹ ਮੇਰੀ gift box
ਤੇ ਓਹਦੇ wrapping ਪੇਪਰ
ਸੰਤਾ ਦੀ ਜਦ ਟੋਪੀ ਪਾਕੇ
ਚਿਮਣੇ ਦੇ ਵਿਚ ਵਡ ਗਿਆ
Set ਖੋਲ ਕੇ present ਛੱਡ ਕੇ ਉਹ
ਸੁੱਤੀ ਪਈ ਮੈਂ ਪੱਜ ਗਿਆ
Yeah ! yeah! ਮੈਂ ਪੱਜ ਗਿਆ
Yeah! Yeah! Yeah! ਪੱਜ ਗਿਆ
Yeah ! yeah! ਮੈਂ ਪੱਜ ਗਿਆ
Yeah! Yeah! Yeah! ਪੱਜ ਗਿਆ
ਸੰਤਾ ਦੀ ਜਦ ਟੋਪੀ ਪਾਕੇ
ਚਿਮਣੇ ਦੇ ਵਿਚ ਵਡ ਗਿਆ
Set ਖੋਲ ਕੇ present ਛੱਡ ਕੇ ਉਹ
ਸੁੱਤੀ ਪਈ ਮੈਂ ਪੱਜ ਗਿਆ
ਫਿਰ ਤਾਂ 9 months later
ਇਹੁ ਦਰਵਾਜਾ ਖੜਕੇਯਾ ਸੀ
ਉੱਥੇ ਇਕ ਨਿਆਣਾ ਖੜਿਆ ਸੀ
ਕਹਿੰਦਾ Happy Halloween
ਉੱਥੇ ਇਕ ਨਿਆਣਾ ਮਖਾੜਿਆ ਸੀ
ਕਹਿੰਦਾ happy Trick-or-Treat

Curiosità sulla canzone Chimney Vich 2.0 di मिकी सिंग

Chi ha composto la canzone “Chimney Vich 2.0” di di मिकी सिंग?
La canzone “Chimney Vich 2.0” di di मिकी सिंग è stata composta da Geeta Brothers Duet Group.

Canzoni più popolari di मिकी सिंग

Altri artisti di Dance music