Aaja Ve
ਆਜਾ ਵੇ ਆਜਾ ਵੇ ਸਜ੍ਣਾ
ਤੇਰੇ ਬਿਨਾ ਜੀ ਨਹਿਯੋ ਲਗਦਾ
ਕੱਲੇ ਕਿਹੜੇ ਰਿਹ ਗਏ ਆ ਰਹਵੇ
ਅੱਖੀਆਂ ਚੋ ਮੀਹ ਮੇਰੇ ਵੱਗਦਾ
ਆਜਾ ਵੇ ਆਜਾ ਵੇ ਸਜ੍ਣਾ
ਤੇਰੇ ਬਿਨਾ ਜੀ ਨਹਿਯੋ ਲਗਦਾ
ਕੱਲੇ ਕਿਹੜੇ ਰਿਹ ਗਏ ਆ ਰਹਵੇ
ਅੱਖੀਆਂ ਚੋ ਮੀਹ ਮੇਰੇ ਵੱਗਦਾ
ਤੇਰੀ ਯਾਦਾਂ ਵਿਚ
ਮੇਰੀ ਜਾਂ ਜਾਂਦੀ ਰਹੀ
ਤੂ ਮੂਡ ਕੇ ਨਾ ਆਯਾ
ਵੇ ਮੈਂ ਤੇਰੇ ਲ ਪੌਂਦੀ ਰਹੀ
ਆਜਾ ਵੇ ਆਜਾ ਵੇ ਸਜ੍ਣਾ
ਤੇਰੇ ਬਿਨਾ ਜੀ ਨਹਿਯੋ ਲਗਦਾ
ਕੱਲੇ ਕਿਹੜੇ ਰਿਹ ਗਏ ਆ ਰਹਵੇ
ਅੱਖੀਆਂ ਚੋ ਮੀਹ ਮੇਰੇ ਵੱਗਦਾ
ਆਜਾ ਵੇ ਆਜਾ ਵੇ ਸਜ੍ਣਾ
ਤੇਰੇ ਬਿਨਾ ਜੀ ਨਹਿਯੋ ਲਗਦਾ
ਕੱਲੇ ਕਿਹੜੇ ਰਿਹ ਗਏ ਆ ਰਹਵੇ
ਅੱਖੀਆਂ ਚੋ ਮੀਹ ਮੇਰੇ ਵੱਗਦਾ
ਓਹਡੋ ਕਿਹੰਦਾ ਸੀ
ਤੇਰੇ ਨਾਲੋਂ ਨਾ ਕੋਯੀ ਪ੍ਯਾਰਾ
ਦੱਸ ਕੀਤੇ ਤੁਰ ਗੇਯੋ
ਲਾਕੇ ਝੂਠਾ ਲਾਰਾ
ਵੇ ਮੈਂ ਕਮਲਿ ਸੀ
ਤੈਨੂ ਚੌਂਦੀ ਸੀ
ਵੇ ਮੈਂ ਕਮਲਿ ਸੀ
ਤੈਨੂ ਚੌਂਦੀ ਸੀ
ਕਰ ਕਰ ਕੇ ਦੁਆਵਾਂ
ਖੈਰ ਪੌਂਦੀ ਸੀ
ਖੈਰ ਪੌਂਦੀ ਸੀ
ਆਜਾ ਵੇ ਆਜਾ ਵੇ ਸਜ੍ਣਾ
ਤੇਰੇ ਬਿਨਾ ਜੀ ਨਹਿਯੋ ਲਗਦਾ
ਕੱਲੇ ਕਿਹੜੇ ਰਿਹ ਗਏ ਆ ਰਹਵੇ
ਅੱਖੀਆਂ ਚੋ ਮੀਹ ਮੇਰੇ ਵੱਗਦਾ
ਆਜਾ ਵੇ ਆਜਾ ਵੇ ਸਜ੍ਣਾ
ਤੇਰੇ ਬਿਨਾ ਜੀ ਨਹਿਯੋ ਲਗਦਾ
ਕੱਲੇ ਕਿਹੜੇ ਰਿਹ ਗਏ ਆ ਰਹਵੇ
ਅੱਖੀਆਂ ਚੋ ਮੀਹ ਮੇਰੇ ਵੱਗਦਾ
ਕਿਸਕੇ ਬਾਤੋਂ ਮੀਨ ਆਕੇ ਤੂ ਜਾਣਾ
ਡੋਰ ਹੂਆ ਮੇਰੇ ਬਾਰੇ ਲਿਖਾ
ਫਿਰ ਤੂ ਮਸ਼ਹੂਰ ਹੂਆ
ਮਾਨੀ ਮਾਨੀ ਮੇਰੀ ਮੇਰੀ ਕ੍ਯਾ ਥੀ ਗਲਤੀ
ਆਜ ਮੈਨੇ ਯਹੀ ਜਾਣਾ ਜੋ ਮੈਂ ਕਭੀ ਕਾਲ ਥੀ
ਕਾਲੀ ਆਖੋਂ ਕੇ ਪਿਛਹੇ ਲਾਲ ਲਹੂ ਹੈ
ਮੇਰੀ ਮਯਾ ਨੇ ਬੋਲਾ ਤਾ ਕਿ ਯਹੀ ਮੇਰੀ ਬਹੂ ਹੈ
ਪਤੀ ਡੋਰ ਤੁਝੇ ਦੋਸ੍ਤ ਨੀ ਬਣਾ ਪਾਯੀ
ਸਾਮਨੇ ਖਡ਼ਾ ਤਾ ਤੁਝੇ ਗਲੇ ਨਈ ਲਗਾ ਪਾਯੀ
ਤੇਰੇ ਪੇ ਲਿਖੀ ਥੀ ਪੂਰੀ ਕਿਤਾਬ
ਅਫ੍ਸੂਸ ਏਕ ਪੰਨਾ ਭੀ ਤੁਝੇ ਨੀ ਸੁਣਾ ਪਾਯੀ
ਮੇਰਾ ਘਰ ਮੁਝੇ ਦੁਖੋ ਕਾ ਸ਼ਿੇਰ ਲਗਤਾ ਹੈ
ਹਰ ਏਕ ਸਖਸ ਮੁਝੇ ਜ਼ਿਹੇਰ ਲਗਤਾ ਹੈ
ਮਯਾ ਬਾਪ ਸੇ ਮੇਰੀ ਬੰਟੀ ਨਹੀ
ਮੇਰਾ ਪਤੀ ਭੀ ਮੁਝੇ ਕੋਈ ਘਾਰ ਲਗਤਾ ਹੈ
ਜੋ ਗਲੇ ਲਗਾ ਰਿਹਤਾ ਤਾ
ਅਬ ਹਥ ਭੀ ਨਹੀ ਕਰਤਾ
ਜੋ ਮਿਲਣੇ ਕੋ ਤਡਪਤਾ ਤਾ
ਅਬ ਬਾਤ ਭੀ ਨਹੀ ਕਰਤਾ
ਅਬ ਬਾਤ ਭੀ ਨਹੀ ਕਰਤਾ
ਆਜਾ ਵੇ ਆਜਾ ਵੇ ਸਜ੍ਣਾ
ਤੇਰੇ ਬਿਨਾ ਜੀ ਨਹਿਯੋ ਲਗਦਾ
ਕੱਲੇ ਕਿਹੜੇ ਰਿਹ ਗਏ ਆ ਰਹਵੇ
ਅੱਖੀਆਂ ਚੋ ਮੀਹ ਮੇਰੇ ਵੱਗਦਾ
ਆਜਾ ਵੇ ਆਜਾ ਵੇ ਸਜ੍ਣਾ
ਤੇਰੇ ਬਿਨਾ ਜੀ ਨਹਿਯੋ ਲਗਦਾ
ਕੱਲੇ ਕਿਹੜੇ ਰਿਹ ਗਏ ਆ ਰਹਵੇ
ਅੱਖੀਆਂ ਚੋ ਮੀਹ ਮੇਰੇ ਵੱਗਦਾ