Mini Cooper

Jatinder Shah

ਹੋ ਟੇਕੇਖੀ ਤੂ ਮਥੇ ਬ੍ੜੇ ਰੱਬ ਨੂ
ਕੇ ਮੇਰੇ ਜਿਹਾ ਮੁੰਡਾ ਤੇਨੁ ਮਿਲੇਯਾ
ਮਿਲ ਗਯਾ ਮੇਰੇ ਨਾਲ ਲੇਖਝੋ
ਫਿਰਦਾ ਤੇਰਾ ਵੀ ਮੰਨ ਖਿਲੇਯਾ
ਹੋ ਕਰ ਡੁੰਗਾ ਸਤੇ ਪੂਰਿਯਨ
ਨੀ ਤੇਰਿਯਾ demand ਆ ਜਿਹਦਿਯਨ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਯਨ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਯਨ

Shopping ਕਾਰੀ ਤੁਹਿ ਬਿਲੋ ਰਾਜ ਰਾਜ ਕੇ
ਦੇਣਾ ਆਏ credit card ਤੇਨੁ ਮੈਂ
ਰਖਣਾ ਬਣਾ ਕੇ ਤੇਨੁ ਆਪਣੀ queen
ਕਾਰਾਂ ਝਾਗ ਦਿਆ ਨਜ਼ਰਾਂ ਤੋਂ ਗਾਰਡ ਤੇਨੁ ਮੈਂ
Shopping ਕਾਰੀ ਬਿੱਲੋ ਤੂ ਰੱਜ ਰੱਜ ਕੇ
ਦੇਣਾ ਆਏ credit card ਤੇਨੁ ਮੈਂ
ਰਖਣਾ ਬਣਾ ਕੇ ਤੇਨੂੰ ਆਪਣੀ queen
ਕਾਰਾਂ ਝਾਗ ਦਿਆ ਨਜ਼ਰਾਂ ਤੋਂ ਗਾਰਡ ਤੇਨੁ ਮੈਂ
ਤੇਰੇ ਨਾਲ ਯਾਰੀ ਜਾਟ ਦੀ
ਬੇਗਨਿਯਨ ਨਾ ਕਦੇ ਛਹੇਦੀ ਆਂ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਯਨ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਯਨ

ਫੈਮਿਲੀ ਦੇ ਵਿਚ ਆਏ ਤੂ fit ਬੈਠ ਦੀ
ਮੇਰੀ ਬੇਬੇ ਨਾ ਕਰਾਈ ਕਮ ਘਰ ਦਾ
ਹੋ ਬਣੀ ਸਰਦਾਰ ਦੀ ਸਰਦਾਰਨੀ
ਹੋ ਨਿੱਕਾ ਜੈਲਦਾਰ ਤੇਰੇ ਉੱਤੇ ਮਾਰਦਾ
ਫੈਮਿਲੀ ਦੇ ਵਿਚ ਏ ਤੂ fitਬੈਠ ਦੀ
ਮੇਰੀ ਬੇਬੇ ਨਾ ਕਰਾਈ ਕਮ ਘਰ ਦਾ
ਬਣੀ ਸਰਦਾਰ ਦੀ ਸਰਦਰਨੀ
ਓ ਨਿੱਕਾ ਜੈਲਦਾਰ ਤੇਰੇ ਉੱਤੇ ਮਾਰਦਾ
24 ਵੀ ਕੇਰਟ ਦਾ ਸੋਨਾ ਗਬਰੂ
ਕਰਦੀ ਏ ਗਲਾਂ ਕਿਹਡਿਯਨ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਯਨ
Mini cooper ਲੈ ਦਯੁਗਾ
ਹੋ ਵਿਚ ਬੈਠਕੇ ਤੂ ਮਾਰੀ ਗੇਡਿਯਨ

Curiosità sulla canzone Mini Cooper di एम्मी विर्क

Chi ha composto la canzone “Mini Cooper” di di एम्मी विर्क?
La canzone “Mini Cooper” di di एम्मी विर्क è stata composta da Jatinder Shah.

Canzoni più popolari di एम्मी विर्क

Altri artisti di Film score