Wang Da Naap

HARMANJEET, GURMEET SINGH

ਨੀ ਮੈਂ ਕੰਮ ਧੰਢੇ ਸਾਰੇ ਛਡਕੇ
ਤੇਰੀ ਵਂਗਦਾ ਲ ਲਾਂ ਨਾਪ
ਨੀ ਮੈਂ ਕੰਮ ਧੰਢੇ ਸਾਰੇ ਛਡਕੇ
ਤੇਰੀ ਵਂਗਦਾ ਲ ਲਾਂ ਨਾਪ
ਜੋ ਤੇਰੇ ਦਿਲ ਵਿਚ ਧੜਕ ਰਿਹਾ
ਮੈਨੂ ਬਿਲਕੁਲ ਸੁੱਣਦੇ ਸਾਫ
ਜੋ ਤੇਰੇ ਦਿਲ ਵਿਚ ਧੜਕ ਰਿਹਾ
ਮੈਨੂ ਬਿਲਕੁਲ ਸੁੱਣਦੇ ਸਾਫ

ਹੋ ਮੱਲੋ ਮੱਲੀ ਡਿਗ ਪੈਂਦਾ ਆਹ ਜ਼ਮੀਨ ਤੇ
ਹੋਵੇ ਪਿਆਰ ਵਾਲਾ ਫਲ ਜਦੋਂ ਪਕੇਯਾ
ਹੋ ਬਾਡਾ ਕੰਡਾ ਨੂ ਕਰਾ ਕੇ ਹੋਰ ਉਚਿਯਾ
ਕਿੰਨੇ ਉੱਡਣੇ ਸਪਾਂ ਨੂ ਬਿੱਲੋ ਡਕੀਆ
ਕਿੰਨੇ ਉੱਡਣੇ ਸਪਾਂ ਨੂ ਬਿੱਲੋ ਡਕੀਆ
ਤੇਰਾ ਹੁਸਨ ਹੈ ਬਰਫ਼ ਜਿਹਾ
ਦੇਖੀ ਤਪ ਤਪ ਬਣ ਜੇ ਤਾਪ
ਨੀ ਮੈਂ ਕੰਮ ਧੰਢੇ ਸਾਰੇ ਛਡਕੇ
ਤੇਰੀ ਵੈਂਗ ਦਾ ਲ ਲਾਂ ਨਾਪ
ਜੋ ਤੇਰੇ ਦਿਲ ਵਿਚ ਧੜਕ ਰਿਹਾ
ਮੈਨੂ ਬਿਲਕੁਲ ਸੁੱਣਦੇ ਸਾਫ
ਜੋ ਤੇਰੇ ਦਿਲ ਵਿਚ ਧੜਕ ਰਿਹਾ
ਮੈਨੂ ਬਿਲਕੁਲ ਸੁੱਣਦੇ ਸਾਫ

ਹੋ ਮਿਠੇ ਪਾਨੀਯਨ ਦਾ ਤੂ ਕੁਡੀਏ ਕੁੱਜਾ ਨੀ
ਉਤੋਹ ਮਾਰਦੀ ਜਵਾਨੀ ਸੱਦੇ ਹੁੱਜਣ ਨੀ
ਹੋ ਗੱਲ ਦੀਨਾ ਵਿਚੋਂ ਕਿਥੋਂ ਕਿਥੇ ਪੁਹੰਚ ਗਾਯੀ
ਚੰਨ ਚਢੇਯਾ ਨਾ ਰਿਹੰਦਾ ਕਦੇ ਗੁੱਜਾ ਨੀ
ਹੋ ਤੈਨੂ ਉੱਚਾ ਨਿਵਾ ਹੋਵੇ ਬੋਲਿਆ
ਸਾਢੀ ਗਲਤੀ ਮਾਲਤੀ ਮਾਫ
ਨੀ ਮੈਂ ਕੰਮ ਧੰਢੇ ਸਾਰੇ ਛਡਕੇ
ਤੇਰੀ ਵਂਗਦਾ ਲ ਲਾਂ ਨਾਪ
ਜੋ ਤੇਰੇ ਦਿਲ ਵਿਚ ਧੜਕ ਰਿਹਾ
ਮੈਨੂ ਬਿਲਕੁਲ ਸੁੱਣਦੇ ਸਾਫ
ਜੋ ਤੇਰੇ ਦਿਲ ਵਿਚ ਧੜਕ ਰਿਹਾ
ਮੈਨੂ ਬਿਲਕੁਲ ਸੁੱਣਦੇ ਸਾਫ

Curiosità sulla canzone Wang Da Naap di एम्मी विर्क

Quando è stata rilasciata la canzone “Wang Da Naap” di एम्मी विर्क?
La canzone Wang Da Naap è stata rilasciata nel 2019, nell’album “Wang Da Naap”.
Chi ha composto la canzone “Wang Da Naap” di di एम्मी विर्क?
La canzone “Wang Da Naap” di di एम्मी विर्क è stata composta da HARMANJEET, GURMEET SINGH.

Canzoni più popolari di एम्मी विर्क

Altri artisti di Film score