Haaye Ve

RAJ FATEHPUR, SUNNY VIK

ਮੇਰੀ ਗੱਲ ਮੇਰੀ ਅਦਾ
ਯਾ ਕੋਈ ਗਲਤੀ ਤੈਨੂੰ ਕੁਝ ਯਾਦ ਹੋਵੇਗਾ
ਮੇਰੇ ਜਿੰਨਾ ਤੈਨੂੰ ਪਿਆਰ
ਨਈਓ ਕਰਨਾ ਪਾਵੇ ਕੋਈ ਮੇਰੇ ਬਾਦ ਹੋਵੇਗਾ
ਵੇ ਤੂੰ ਕੀਨੀਆ ਦੀ ਜ਼ਿੰਦਗੀ ਸੀ ਖਾਹਲੀ
ਮੈਨੂੰ ਵੀ ਉੰਨਾ ਨਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਹਾਏ ਵੇ ਹਾਏ ਵੇ
ਹਾਏ ਵੇ ਹਾਏ ਵੇ
ਹਾਏ ਵੇ ਹਾਏ ਵੇ
ਹਾਏ ਵੇ ਹਾਏ ਵੇ
ਦੁਨਿਆ ਦੇ ਵਿੱਚ ਲੋਕੀ
ਸੱਚਾ ਪਿਆਰ ਭੁੱਲ ਜਾਂਦੇ
ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨੀ ਭੁੱਲਦਾ
ਇਕ ਵਾਰੀ ਜ਼ਿੰਦਗੀ ਚ ਕਰਦਾ ਪਿਆਰ ਜੇ ਤੂੰ
ਦੱਸ ਮੈਨੂੰ ਦੱਸ ਮੈਨੂੰ ਯਾਰਾਂ ਮੈਂ ਕਿਓ ਰੂਲਦਾ
ਏਨ੍ਨੀ ਨਈ ਸੀ ਉਮੀਦ ਰਾਜ ਤੇਰੇ ਤੋਂ ਤੂੰ ਵੀ ਹੈ ਕਮਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ

ਰੋ ਰੋ ਕੇ ਕਰੇਂਗਾ ਤੂੰ ਥੋਡਾ ਥੋਡਾ ਡਰੇਂਗਾ ਤੂੰ
ਪੈਣਾ ਤੈਨੂੰ ਪੈਣਾ ਤੈਨੂੰ ਐਸਾ ਕੱਮ ਕਰਨਾ
ਕਿ ਸੋਚਿਆ ਸੀ ਮੈਂ ਤੇ ਹੋ ਗਿਆ ਹੈ ਕਿ
ਸਾਨੂੰ ਕਿ ਪਤਾ ਸੀ ਅਸੀ ਤੇਰੇ ਹੱਥੋ ਮਰਨਾ
ਰੋ ਰੋ ਕੇ ਕਰੇਂਗਾ ਤੂੰ ਥੋਡਾ ਥੋਡਾ ਡਰੇਂਗਾ ਤੂੰ
ਪੈਣਾ ਤੈਨੂੰ ਪੈਣਾ ਤੈਨੂੰ ਐਸਾ ਕੱਮ ਕਰਨਾ
ਕਿ ਸੋਚਿਆ ਸੀ ਮੈਂ ਤੇ ਹੋ ਗਿਆ ਹੈ ਕਿ
ਸਾਨੂੰ ਕਿ ਪਤਾ ਸੀ ਅਸੀ ਤੇਰੇ ਹੱਥੋ ਮਰਨਾ
ਏਹੱਸਾਨ ਕਿਤੋਂ ਭੁੱਲ ਹੋਣਾ ਤੇਰਾ
ਜੋ ਯਾਰਾ ਜਾਂਦੀਵਾਰ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ
ਵੇ ਤੂੰ ਕਿੰਨੇ ਸਾਲਾਂ ਬਾਦ ਹਾਲ ਪੁਛਿਆ ਤੇ ਫੇਰ ਓਹੀ ਹਾਲ ਕਰਤਾ

Curiosità sulla canzone Haaye Ve di एम्मी विर्क

Quando è stata rilasciata la canzone “Haaye Ve” di एम्मी विर्क?
La canzone Haaye Ve è stata rilasciata nel 2019, nell’album “Haaye Ve”.
Chi ha composto la canzone “Haaye Ve” di di एम्मी विर्क?
La canzone “Haaye Ve” di di एम्मी विर्क è stata composta da RAJ FATEHPUR, SUNNY VIK.

Canzoni più popolari di एम्मी विर्क

Altri artisti di Film score