Dynamite

Kaptan, Rick Hrt

ਢੂਡਾ ਪਟਦੀ ਟੌਰ ਰਾਕਨੇ ਹੱਥ ਮੁੱਛਾਂ ਤੇ ਫੇਰੇ
ਸੋਹ ਰੱਬ ਦੀ ਕਦੇ ਟੋਕ ਕੇ ਵੇਖੀ ਧਰਤੀ ਜਿਦੇ ਜੇਰੇ
ਰੱਖੀ ਚੁਸਤੀ ਕੋਈ ਦਿਲ ਵਿਚ ਖੋਟ ਨੀ
ਸ਼ੇਰ ਬੁਕਦੇ ਆ ਸਮਝੀ ਨਾ ਬੋਕ ਨੀ
ਬਲੀਏ ਜਾਵਕ ਜੱਟਾਂ ਦੇ
ਏ ਤਾ dynamite ਜੰਮਦੇ ਹੀ ਤੋਪ ਨੀ
ਲੌਂਦੇ ਸੁਰੂ ਤੋ ਹੀ ਨਾਮ ਪਿਛੇ ਗੌਤ ਨੀ
ਬਲੀਏ ਜਾਵਾਕ ਜੱਟਾਂ ਦੇ

High volume ਕਰਕੇ ਘੂਮਦੀਯਾ ਨਿੱਤ Citgo ਤੇ ਗੱਡੀਆਂ
ਰਸਗੁੱਲਿਆਂ ਜਏ ਜੱਟਾਂ ਉੱਤੇ ਫਲੈਟ ਨੇ ਬੱਗੀਆਂ ਬੱਗੀਆਂ
ਹੋ ਦਿਲ ਫੂਕਦੇ ਆ ਲਗਦੇ ਆ ਆਰੋਪ ਨੀ
ਹਿਕ ਫੇਲਿਦੀਆਂ ਮਾਰਦੇ ਨਾ ਮੋਕ ਨੀ
ਬਲੀਏ ਜਾਵਕ ਜੱਟਾਂ ਦੇ
ਏ ਤਾ dynamite ਜੰਮਦੇ ਹੀ ਤੋਪ ਨੀ
ਲੌਂਦੇ ਸੁਰੂ ਤੋ ਹੀ ਨਾਮ ਪਿਛੇ ਗੌਟ ਨੀ
ਬਲੀਏ ਜਾਵਾਕ ਜੱਟਾਂ ਦੇ

ਗੋਬਿੰਦ ਪੂਰੇ ਦੀਆਂ ਗੱਡ ਦੂ ਝੰਡੀਆਂ ਛੱਡ ਦੇ ਨੀ ਹੱਥ ਹਿੰਡ ਦੇ
ਤੇਰੇ ਸ਼ਿਕਾਗੋ ਵਿਚ ਲਿਖਾ ਦੌ ਕਿਲੋਮੀਟਰ ਭੂੰਡੇਡ ਪਿੰਡ ਦੇ
ਯਾਰ ਘੋੜਿਆਂ ਦੇ ਕੋਈ ਖਰਗੋਸ਼ ਨੀ
ਹੋ cherry ਪਚਦੀ ਨਾ ਖਾਂਦੇ ਆਖਰੋਤ ਨੀ
ਬਲੀਏ ਜਾਵਕ ਜੱਟਾਂ ਦੇ
ਏ ਤਾ dynamite ਜੰਮਦੇ ਹੀ ਤੋਪ ਨੀ
ਲਾਉਂਦੇ ਸੁਰੂ ਤੋ ਹੀ ਨਾਮ ਪਿਛੇ ਗੌਟ ਨੀ
ਬਲੀਏ ਜਵਾਕ ਜੱਟਾਂ ਦੇ

Curiosità sulla canzone Dynamite di एम्मी विर्क

Chi ha composto la canzone “Dynamite” di di एम्मी विर्क?
La canzone “Dynamite” di di एम्मी विर्क è stata composta da Kaptan, Rick Hrt.

Canzoni più popolari di एम्मी विर्क

Altri artisti di Film score