Bambukat
ਹੋ,ਹੋ,ਹੋ,ਹੋ,ਹੋ,ਹੋ
ਜਦੋਂ ਉੱਦ ਦਾ ਹਵਾ ਚ ਪੀਸ਼ੇ ਛੱਡੇ ਲਾਰੀਆ
ਜਾਂਦਾ ਸੜਕਾਂ ਤੇ ਗੱਬਰੂ ਵਜਾਉਦਾ ਤਾੜੀਆ
ਓ ਨੱਚਦਾ ਪਤੰਗਾ ਇਸ਼ਕ਼ੇ ਦੀ ਲਾਟ ਤੇ,
ਕੋਈ ਵਿਰਲਾ ਹੀ ਲੌਂਦਾ ਨੋਟ ਬੰਬੂਕਾਟ ਤੇ
ਕੋਈ ਵਿਰਲਾ ਹੀ ਲੌਂਦਾ ਨੋਟ ਬੰਬੂਕਾਟ ਤੇ
ਕੋਈ ਵਿਰਲਾ ਹੀ ਲੌਂਦਾ ਨੋਟ ਬੰਬੂਕਾਟ ਤੇ
ਹੋ ਸਤ ਪਿੰਡ ਜੁੱਤੀ ਥੱਲੇ ਰਖੇ ਜੱਟ ਨੇ
ਲਾਗੇ ਸ਼ਹਿਰਾ ਚ ਚੜਾਈ ਵਾਲੇ ਕੱਡੇ ਵੱਟ ਨੇ
ਓ ਸ਼ਾਹੂਕਾਰ ਮੁੰਡੇ ਨੇ ਬਠਾਤੀ ਟਾਟ ਤੇ
ਕੋਈ ਵਿਰ੍ਲਾ ਹੀ ਲੌਂਦਾ ਨੋਟ ਬੰਬੂਕਾਟ ਤੇ
ਕੋਈ ਵਿਰ੍ਲਾ ਹੀ ਲੌਂਦਾ ਨੋਟ ਬੰਬੂਕਾਟ ਤੇ
ਹਾਏ ਸ਼ੋਕ ਦਾ ਨੀ ਹੁੰਦਾ ਕੋਈ ਮੁੱਲ ਬੱਲਿਆ
ਤੂੜੀ ਤੰਦ ਸਾਂਭ ਜੱਟ ਮੇਲੇ ਚੱਲਿਆ
ਓ ਲੱਗਦਾ ਨੀ ਵੀਜਾ ਰਾਸ਼ਨ ਵਾਲੇ ਕਾਰਡ ਤੇ
ਕੋਈ ਵਿਰ੍ਲਾ ਹੀ ਲੌਂਦਾ ਨੋਟ ਬੰਬੂਕਾਟ ਤੇ
ਕੋਈ ਵਿਰ੍ਲਾ ਹੀ ਲੌਂਦਾ ਨੋਟ ਬੰਬੂਕਾਟ ਤੇ
ਕੋਈ ਵਿਰ੍ਲਾ ਹੀ ਲੌਂਦਾ ਨੋਟ