Akh Surme Di

JATINDER SHAH, VINDER NATHUMAJRA

ਅੰਬਰਾਂ ਤੋਂ ਉਡ ਦੇ ਪਰਿੰਦੇ ਕੁੜੀ ਧਾਰ ਦੀ
ਸਿਫਤ ਕਰੇਂਗਾ ਕਿੱਥੋਂ ਸ਼ੁਰੂ ਮੁਟਿਆਰ ਦੀ
ਅੰਬਰਾਂ ਤੋਂ ਉਡ ਦੇ ਪਰਿੰਦੇ ਕੁੜੀ ਧਾਰ ਦੀ
ਸਿਫਤ ਕਰੇਂਗਾ ਕਿੱਥੋਂ ਸ਼ੁਰੂ ਮੁਟਿਆਰ ਦੀ
ਪਰੀਆਂ ਦੀ ਰਾਣੀ ਲੱਗੇ ਸਬ ਤੋਂ ਸਿਆਣੀ
ਛੰਦ ਹੁਸਨਾ ਦੇ ਇਕ ਦੋ ਸੁਣਾਈ ਮੁੰਡੇਯਾ
ਵੇ ਬੋਲੀ ਓਹਦੇ ਨਾ ਦੀ
ਉੱਚੀ ਦੇਣੀ ਹੀਕ ਲਾਕੇ ਪਾਈ ਮੁੰਡੇਆ
ਵੇ ਬੋਲੀ ਓਹਦੇ ਨਾ ਦੀ
ਉੱਚੀ ਦੇਣੀ ਹੀਕ ਲਾਕੇ ਪਾਈ ਮੁੰਡੇਆ
ਵੇ ਬੋਲੀ ਓਹਦੇ ਨਾ ਦੀ
ਵੇ ਬੋਲੀ ਓਹਦੇ ਨਾ ਦੀ
ਵੇ ਬੋਲੀ ਓਹਦੇ ਨਾ ਦੀ

ਅੱਖ ਸੂਰਮੇ ਨਾ ਢੱਕ ਲਯੀ ਨਾਰ ਨੇ
ਦੂਜੇ ਸਿੱਖ ਲਏ ਟਿਕਾਣੇ ਤੀਰ ਮਾਰਨੇ
ਅੱਖ ਸੂਰਮੇ ਨਾ ਢੱਕ ਲਯੀ ਨਾਰ ਨੇ
ਦੂਜੇ ਸਿੱਖ ਲਏ ਟਿਕਾਣੇ ਤੀਰ ਮਾਰਨੇ
ਹੋ ਚੋਬਰ ਡਰੌਂਦੀ ਫਿਰਦੀ
ਹੋ ਪਾਕੇ ਗੁੱਤ ਚ ਪਰਾਂਦੀ ਕਾਲੇ ਰੰਗ ਦੀ
ਹੋ ਗੁੱਤ ਨੂ ਘੁਮੌਂਦੀ ਫਿਰਦੀ
ਹੋ ਪਾਕੇ ਗੁੱਤ ਚ ਪਰਾਂਦੀ ਕਾਲੇ ਰੰਗ ਦੀ
ਹੋ ਗੁੱਤ ਨੂ ਘੁਮੌਂਦੀ ਫਿਰਦੀ

ਅਖਾਂ ਸੂਰਮੇ ਤੋ ਬਿਡਾ ਰਿਹਣ ਕੱਚੀਆਂ
ਐ ਗੱਲਾਂ ਤੇਰਾ ਤੋ ਰਵਾਈਆਂ ਨਾ ਸੱਚੀਆਂ
ਅਖਾਂ ਸੂਰਮੇ ਤੋ ਬਿਡਾ ਰਿਹਣ ਕੱਚੀਆਂ
ਐ ਗੱਲਾਂ ਤੇਰਾ ਤੋ ਰਵਾਈਆਂ ਨਾ ਸੱਚੀਆਂ
ਮੈਂ ਪਲਕਾਂ ਝੁਕੌਂਦੀ ਫਿਰਦੀ
ਰੂਪ ਰਬ ਨੇ ਹਾਏ ਵੇ
ਰੂਪ ਰਬ ਨੇ ਦਿੱਤਾ ਏ ਹੱਦਾਂ ਢੱਬ ਕੇ
ਮੈਂ ਕਾਲੇ ਟਿੱਕੇ ਲੌਂਦੀ ਫਿਰਦੀ
ਰੂਪ ਰਬ ਨੇ ਦਿੱਤਾ ਏ ਹੱਦਾਂ ਢੱਬ ਕੇ
ਮੈਂ ਨਜ਼ਰੋਂ ਬਚੌਂਦੀ ਫਿਰਦੀ
ਰੂਪ ਰਬ ਨੇ ਦਿੱਤਾ ਏ ਹੱਦਾਂ ਢੱਬ ਕੇ
ਮੈਂ ਕਾਲੇ ਟਿੱਕੇ ਲੌਂਦੀ ਫਿਰਦੀ

ਉੱਸ ਦਿਨ ਤੋ ਮੈਂ ਬੈਠਾ ਸਬ ਕੁਝ ਵਾਰ ਕੇ
ਜਿੱਦਣ ਗਯੀ ਸੀ ਪਿਹਲੀ ਵਾਰੀ ਝੱਪੀ ਮਾਰ ਕੇ
ਉੱਸ ਦਿਨ ਤੋ ਮੈਂ ਬੈਠਾ ਸਬ ਕੁਝ ਵਾਰ ਕੇ
ਜਿੱਦਣ ਗਯੀ ਸੀ ਪਿਹਲੀ ਵਾਰੀ ਝੱਪੀ ਮਾਰ ਕੇ
ਚਿੱਤਰਾਂ ਜਤਾਉਂਦੀ ਫਿਰਦੀ
ਹੋ ਪਾਕੇ ਗੁੱਤ ਚ ਪਰਾਂਦੀ ਕਾਲੇ ਰੰਗ ਦੀ
ਹੋ ਗੁੱਤ ਨੂ ਘੁਮੌਂਦੀ ਫਿਰਦੀ
ਹੋ ਪਾਕੇ ਗੁੱਤ ਚ ਪਰਾਂਦੀ ਕਾਲੇ ਰੰਗ ਦੀ
ਹੋ ਗੁੱਤ ਨੂ ਘੁਮੌਂਦੀ ਫਿਰਦੀ

ਸੋਂਹ ਅੱਜ ਨਦੀ ਸਬ ਕੁਝ ਭੁੱਲ ਗਯੀ
ਬੁੱਲ ਚਕਵੀ ਛੁਪੇੜੇ ਉੱਤੇ ਡੁੱਲ ਗਯੀ
ਸੋਂਹ ਅੱਜ ਨਦੀ ਸਬ ਕੁਝ ਭੁੱਲ ਗਯੀ
ਬੁੱਲ ਚਕਵੀ ਛੁਪੇੜੇ ਉੱਤੇ ਡੁੱਲ ਗਯੀ
ਮੈਂ ਸੁਪਨੇ ਸਜੌਂਦੀ ਫਿਰਦੀ
ਰੂਪ ਰਬ ਨੇ ਹਾਏ ਵੇ
ਰੂਪ ਰਬ ਨੇ ਦਿੱਤਾ ਏ ਹੱਦਾਂ ਢੱਬ ਕੇ
ਮੈਂ ਕਾਲੇ ਟਿੱਕੇ ਲੌਂਦੀ ਫਿਰਦੀ
ਰੂਪ ਰਬ ਨੇ ਦਿੱਤਾ ਏ ਹੱਦਾਂ ਢੱਬ ਕੇ
ਮੈਂ ਨਜ਼ਰੋਂ ਬਚੌਂਦੀ ਫਿਰਦੀ
ਰੂਪ ਰਬ ਨੇ ਦਿੱਤਾ ਏ ਹੱਦਾਂ ਢੱਬ ਕੇ
ਮੈਂ ਕਾਲੇ ਟਿੱਕੇ ਲੌਂਦੀ ਫਿਰਦੀ

Curiosità sulla canzone Akh Surme Di di एम्मी विर्क

Chi ha composto la canzone “Akh Surme Di” di di एम्मी विर्क?
La canzone “Akh Surme Di” di di एम्मी विर्क è stata composta da JATINDER SHAH, VINDER NATHUMAJRA.

Canzoni più popolari di एम्मी विर्क

Altri artisti di Film score