Naina

The Prophec

ਨੈਨਾ ਚ ਵਸ ਗਯੀ ਤੇਰੀ ਤਸਵੀਰ ਏ
ਲਗਦੀ ਤੂ ਮੈਨੂ ਕੋਈ ਰਾਂਝੇ ਵਾਲੀ ਹੀਰ ਏ
ਤੇਰੇ ਹੀ ਸੁਪਨੇ ਸਜਾਵਾਂ ਦਿਨ ਰਾਤ ਨੂ
ਤਰਸਾਂ ਮੈਂ ਤਰਸਾਂ ਨੀ ਤੇਰੀ ਗਲਬਾਤ ਨੂ
ਗਲਬਾਤ ਨੂ,
ਗਲਬਾਤ ਨੂ,
ਤਰਸਾਂ ਮੈਂ ਤਰਸਾਂ ਨੀ ਤੇਰੀ ਗਲਬਾਤ ਨੂ
ਦਿਲ ਮੇਰਾ ਤੇਰੇ ਤੇ ਫਿਦਾ ਮੇਰੀ ਕੱਦ ਲਯੀ ਜਾਨ

ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ
ਨੈਣਾਂ ਨਾਲ ਨੈਣ ਮਿਲਾ ਕੇ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ
ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ
ਨੈਣਾਂ ਨਾਲ ਨੈਣ ਮਿਲਾ ਕੇ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ

ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ

ਤੇਰੇ ਨੈਨਾ ਸਾਰੀ ਰਾਤ ਤਕਦੇ ਹੀ ਰਿਹਨਾ,
ਚੁਪ ਤੇਰੇ ਬੁਲ ਕੁਝ ਕਿਹਣ ਦੇ ਨਾ ਰੋ,
ਐਂਵੇਂ ਕਰ ਨਾ ਤੂ ਕਮਜ਼ੋਰ
If you know that i’m like a soulive.
ਸਾਨੂ ਤੇਰਿਯਾਨ ਅਦਾਵਾਂ ਹਾਏ ਨੀ ਮਾਰ ਮੁਕਯਾ,
ਮੁੰਡਾ ਕਰਤਾ ਤਬਾਹ ਸੋਣੀਏ
ਜੇਡਾ ਤੇਰੇ ਨਾਲ ਆਯਾ ਓਹਨੂ ਕਰਦੇ ਪਰਾਯਾ,
ਬਸ ਮੇਰੀ ਬਣ ਜਾ ਸੋਣੀਏ

ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ
ਨੈਣਾਂ ਨਾਲ ਨੈਣ ਮਿਲਾ ਕੇ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ
ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ
ਨੈਣਾਂ ਨਾਲ ਨੈਣ ਮਿਲਾ ਕੇ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ

ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ

ਸਾਰੇ ਮੁੰਡੇ ਤੇਰੇ ਆਸੇ ਪਾਸੇ
ਤੈਨੂ ਕਰਨਾ ਚਾਹੁੰਦੇ ਨੇ use
ਦਿਲ ਦੀ ਮੰਨ ਤੇ ਆਜਾ ਤੂ ਕੋਲ
You ain’t got nothing to loose,
ਤੇਰੇ ਨੈਣ ਏ ਗਵਾਹ ਤੁਵੀ ਚੌਂਦੀ ਮੈਨੂ,
ਬਸ ਮੇਰੀ ਬਣ ਜਾ ਸੋਨਿਏ,

ਨੀ ਤੂ ਨੈਨਾ ਨਾਲ ਨੈਣ
ਸਾਰੇ ਮੁੰਡੇ ਤੇਰੇ ਆਸੇ ਪਾਸੇ
ਨੈਨਾ ਨਾਲ ਨੈਣ
ਕਰਨਾ ਚਾਹੁੰਦੇ ਨੇ use

ਤੇਰੇ ਨੈਣ ਏ ਗਵਾਹ ਤੂ ਵੀ ਚੌਂਦੀ ਮੈਨੂ
ਬਸ ਮੇਰੀ ਬਣਜਾ ਸੋਨਿਏ

ਨੀ ਤੂ ਨੈਣਾਂ ਨਾਲ ਨੈਣ ਮਿਲਾ ਕੇ
ਨੈਣਾਂ ਨਾਲ ਨੈਣ ਮਿਲਾ ਕੇ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ
ਕੱਢ ਲੀ ਆ ਜਾਨ ਸੋਣੀਏ
ਤੂ ਕੱਢ ਲੀ ਆ ਜਾਨ ਸੋਣੀਏ

Curiosità sulla canzone Naina di The PropheC

Chi ha composto la canzone “Naina” di di The PropheC?
La canzone “Naina” di di The PropheC è stata composta da The Prophec.

Canzoni più popolari di The PropheC

Altri artisti di Dance pop