Gabru

The PropheC

ਰੰਗ ਸਾਰੇ ਨੀ ਤੂੰ ਫਿੱਕੇ ਫਿੱਕੇ ਕਰਦੀ
ਜਿਵੇੰ ਸੱਚੀ ਨੀ ਤੂੰ ਪਹਿਲੀ ਪਹਿਲੀ ਵਾਰ
ਕਿਹੜੇ ਗੱਬਰੂ ਤੇ ਗੱਬਰੂ ਤੇ ਮਰਦੀ
ਅੱਜ ਕੀਹਦੇ ਲਯੀ ਤੂੰ ਕਿੱਤੇ ਨੇ ਸ਼ਿੰਗਾਰ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਹਮਣੇ ਖੜਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਹਮਣੇ ਖੜਾ ਦਵਾਂ ਮੈਂ ਤੇਰੇ

ਚੁੰਨੀ ਦਾ ਲਪੇਟਾ ਅੜੀਏ
ਦਿਲ ਨਾਲ ਵਪਾਰ ਕਰਦੇ
ਹੁਸਨ ਤੇਰੇ ਦਾ ਅੜੀਏ
ਦਿਲੋਂ ਮੈਂ ਦੀਦਾਰ ਕਰਦੇ
ਕੰਨਾਂ ਵਾਲੇ ਵਾਲੇ ਤੇਰੀ ਗੱਲ ਚੁੰਮਦੇ
ਹੁਣ ਚੜ੍ਹਿਆਂ ਨੇ ਮੁਖ ਉੱਤੇ ਲਾਲੀਆਂ
ਇਕ ਤੇਰੀ ਇਕ ਤੇਰੀ ਅੱਖ ਕਾਸ਼ਨੀ
ਉੱਤੋਂ ਉੱਡ ਦੀਆਂ ਜ਼ੁਲਫ਼ਾਂ ਜੋ ਕਾਲੀਆਂ
ਰੰਗ ਸਾਰੇ ਨੀ ਤੂੰ ਫਿੱਕੇ ਫਿੱਕੇ ਕਰਦੀ
ਜਿਵੇੰ ਸੱਚੀ ਨੀ ਤੂੰ ਪਹਿਲੀ ਪਹਿਲੀ ਵਾਰ
ਕਿਹੜੇ ਗੱਬਰੂ ਤੇ ਗੱਬਰੂ ਤੇ ਮਰਦੀ
ਅੱਜ ਕੀਹਦੇ ਲਯੀ ਤੂੰ ਕਿੱਤੇ ਨੇ ਸ਼ਿੰਗਾਰ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਹਮਣੇ ਖੜਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਹਮਣੇ ਖੜਾ ਦਵਾਂ

ਅੱਖਾਂ ਤੈਥੋਂ ਜਾਨ ਨਾ ਸੰਭਾਲੀਆਂ
ਅੱਖੀਂ ਪਇਆ ਸੂਰਮਾ ਚਾੜੇ ਚੰਨ ਨੀ
ਧੌਣ ਸੁਰਾਹੀ ਉੱਤੇ ਸੋਨੇ ਵਾਲੀ ਗਾਨੀ
ਗੱਬਰੂ ਤੇ ਹੁਣ ਚੜ੍ਹ ਗਈ ਐ ਮੰਨ ਨੀ
ਕਿਸੇ ਹੋਰ ਹੀ ਜਹਾਨੋ ਆਈ ਲੱਗਦੀ
ਮੁੰਡਾ ਤੱਕੇ ਤੈਨੂੰ ਤਾਂ ਕਰਕੇ
ਨੀ ਤੂੰ ਪਰੀਆਂ ਤੋਂ ਵੱਧ ਸੋਹਣੀ
ਦਿਲ ਦਿੱਤਾ ਤੈਨੂੰ ਤਾਂ ਕਰਕੇ
ਰੰਗ ਸਾਰੇ ਨੀ ਤੂੰ ਫਿੱਕੇ ਫਿੱਕੇ ਕਰਦੀ
ਜਿਵੇੰ ਸੱਚੀ ਨੀ ਤੂੰ ਪਹਿਲੀ ਪਹਿਲੀ ਵਾਰ
ਕਿਹੜੇ ਗੱਬਰੂ ਤੇ ਗੱਬਰੂ ਤੇ ਮਰਦੀ
ਅੱਜ ਕੀਹਦੇ ਲਯੀ ਤੂੰ ਕਿੱਤੇ ਨੇ ਸ਼ਿੰਗਾਰ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਹਮਣੇ ਖੜਾ ਦਵਾਂ ਮੈਂ ਤੇਰੇ
ਫੁੱਲ ਰਾਹਾਂ ਚ ਵਿਸ਼ਾ ਦਵਾਂ ਮੈਂ ਤੇਰੇ
ਚੰਨ ਸਾਹਮਣੇ ਖੜਾ ਦਵਾਂ ਮੈਂ ਤੇਰੇ

ਇਸ ਗੱਬਰੂ ਦੀ ਅੱਖ ਵਿਚ ਤੂੰ
ਤੂੰ ਵੀ ਗੱਬਰੂ ਨਾਲ ਅੱਖ ਮਟਕਾ
ਇਸ ਗੱਬਰੂ ਦੀ ਅੱਖ ਵਿਚ ਤੂੰ
ਤੂੰ ਵੀ ਗੱਬਰੂ ਨਾਲ ਅੱਖ ਮਟਕਾ
ਇਸ ਗੱਬਰੂ ਦੀ ਅੱਖ ਵਿਚ ਤੂੰ
ਇਸ ਗੱਬਰੂ ਦੀ ਅੱਖ ਵਿਚ ਤੂੰ
ਤੂੰ ਵੀ ਗੱਬਰੂ ਨਾਲ ਅੱਖ ਮਟਕਾ

Curiosità sulla canzone Gabru di The PropheC

Quando è stata rilasciata la canzone “Gabru” di The PropheC?
La canzone Gabru è stata rilasciata nel 2023, nell’album “Midnight Paradise”.

Canzoni più popolari di The PropheC

Altri artisti di Dance pop