Let Me Live [Intro]

Nealveer Chatha

ਕਰ ਦੇ ਅਹਿਸਾਨ ਤੂ
ਮਰਿਆ ਦਾ ਕਰਦੇ ਇਲਾਜ ਤੂੰ
ਤੇਰੇ ਵਾਲੇ ਕਰ ਦੇ ਧਿਆਨ ਤੂ
ਦਿਲ ਵਿਚ ਪਾ ਦੇ ਜਾਨ ਤੂ
ਜੋ ਹੋਨਾ ਸੀ ਹੋਨ ਦੇ
ਮਨ ਤਾਲੇ ਤੂ ਖੋਲ ਦੇ
ਸਲਾਖਾਂ ਪਿਚੇ ਸੀ ਮੇਰਾ ਦਿਲ
ਹੂੰ ਕਰ ਦੇ ਆਜ਼ਾਦ ਤੂ
ਤੇ ਅਜ ਮੈਨੁ ਜੀਉ ਲੇਨ ਦੇ
ਤੇ ਅਜ ਮੈਨੁ ਜੀਉ ਲੇਨ ਦੇ
ਰੱਜ ਕੇ ਤੂ ਪੀ ਲੇਨ ਦੇ।
ਤੇ ਅਜ ਮੈਨੁ ਜੀਉ ਲੇਨ ਦੇ
Let me live, let me live
Let me live, let me live
Let me live, let me live
ਮੈਣੁ ਇਕੁ ਪਾਲ ਜੀਉ ਲਏ ਦੇ

ਮੇਰਿਆ ਸਿ ਮੁਖ ਮਸਾਨ ਹੀ ਜਾਨ
ਮਿਲ ਗਇਆ ਮੈਨੁ ਕੋਇ ਖਾਸ
ਆਪਨਿਆ ਜਿਸ ਕਾਇਦ ਸੀ
ਮਨ ਮੇਰੇ ਵਿਚ ਜ਼ਾਹਰ ਸੀ
ਬਸ ਮੈਨੁ ਦਿਸਿ ਇਕ ਆਸ
ਮੇਰੀ ਬੇਜਾਨ ਜ਼ਿੰਦਗੀ ਦਾ
ਬਨ ਜਾ ਸਹਾਰਾ
ਮੇਰੀ ਡੁਬੀ ਹੋਇ ਕਿਸ਼ਤੀ ਨਾਉ
ਦੇ ਦੇ ਤੂ ਕਿਨਾਰਾ
ਤੈ ਅਜ ਮੈਣੁ ਜੀਉ ਲਏ ਦੇ
ਅਜ ਮੈਣੁ ਜੀਉ ਲਏ ਦੇ
ਰੱਜ ਕੇ ਤੂੰ ਪੀ ਲਿਆ ਦੇ
ਅਜ ਮੈਣੁ ਜੀਉ ਲਏ ਦੇ
Let me live, let me live
Let me live, let me live
Let me live, let me live
ਮੈਣੁ ਇਕੁ ਪਾਲ ਜੀਉ ਲਏ ਦੇ

Curiosità sulla canzone Let Me Live [Intro] di The PropheC

Quando è stata rilasciata la canzone “Let Me Live [Intro]” di The PropheC?
La canzone Let Me Live [Intro] è stata rilasciata nel 2016, nell’album “The Lifestyle”.
Chi ha composto la canzone “Let Me Live [Intro]” di di The PropheC?
La canzone “Let Me Live [Intro]” di di The PropheC è stata composta da Nealveer Chatha.

Canzoni più popolari di The PropheC

Altri artisti di Dance pop