Insomnia

The PropheC

ਨੀਂਦਰਾ ਦਾ ਹਾੜਾ ਨੀ ਉੱਤੋਂ ਕਾਲੀ ਰਾਤ ਆ
ਕਿਵੇ ਅੱਖ ਤੇਰੀ ਲਗ ਜੁਗੀ ਅੱਖਾਂ ਚ ਕੋਯੀ ਬਾਤ ਆ
ਸੋ ਨਾ ਸਕਿਆ ਸੋ ਨਾ ਸਕਿਆ
ਸੋ ਨਾ ਸਕਿਆ ਥੱਕਿਆ ਅੱਖੀਆਂ ਤੇਰਿਆ

ਨੀ ਜਿਹਦੇ ਬਾਰੇ ਰੇਹ੍ਵੇ ਸੋਚਦੀ
ਨੀ ਖ੍ਵਬਾਂ ਨੂ ਤੂ ਫਿਰੇ ਬੋਚ੍ਦੀ
ਜੋਡ਼ੀ ਕਦੋਂ ਪੌ ਖੈਰ ਨੀ
ਤੂ ਜਾਗ ਜਾਗ ਯਿਹੀ ਲੋਚ੍ਦੀ
ਅੱਖੀਆਂ ਤੇ ਕਰ ਤਰਸ ਤੂ ਹਨ'ਨੇ
ਨੀਂਦਨ ਐਵੇਈਂ ਨਾ ਗਵਾ
ਔਖੇ ਹੋ ਜਾਣੇ ਨੀ ਰੋਗ ਹੁੰਨ ਸਾਮਭਣੇ
ਬਿੱਲੋ ਹੋ ਜਾਏਂਗੀ ਤਬਾਹ
ਰਾਤਾਂ ਦੇ ਹਨੇਰੇਆ ਚ ਹਨ'ਨੇ
ਕੀਹਦੇ ਤਕਦੀ ਤੂ ਰਾਹ
ਔਖੇ ਲਗਦੇ ਨੇ ਯਾਰ ਹੁਣ ਪਲ੍ਣੇ
ਜਿਹੜੇ ਨੈਨਾ ਵਿਚ ਰਖੇ ਤੂ ਬਸਾ
ਨੀਂਦਰਾ ਦਾ ਹਾੜਾ ਨੀ ਉੱਤੋਂ ਕਾਲੀ ਰਾਤ ਆ
ਕਿਵੇ ਅੱਖ ਤੇਰੀ ਲਗ ਜੁਗੀ ਅੱਖਾਂ ਚ ਕੋਯੀ ਬਾਤ ਆ
ਸੋ ਨਾ ਸਕਿਆ ਸੋ ਨਾ ਸਕਿਆ
ਸੋ ਨਾ ਸਕਿਆ ਥੱਕਿਆ ਅੱਖੀਆਂ ਤੇਰਿਆ

ਨੀ ਕਦੋਂ ਏ ਰਾਤ ਮੁੱਕੇਗੀ
ਨੀ ਉੰਨੀ ਦੇਰ ਜਾਂ ਸੁੱਕੇਗੀ
ਨੀ ਜਿਵੇਈਂ ਜਿਵੇਈਂ ਖ੍ਵਾਬ ਵੇਖੇਂਗੀ
ਨੀ ਪ੍ਯਾਰ ਵਾਲੀ ਆਗ ਦੁਖੇਗੀ
ਅਧੀ ਰਾਤ ਕਿਹਣੂ ਅੰਬਰਾਂ ਚ ਲਭਦੀ
ਅਧੀ ਰਾਤ ਨੇਹਰੇਆ ਨਾਲ ਗੱਲਾਂ ਕਰਦੀ
ਕਿਹਦੀ ਇਸ਼ਕ਼ੇ ਦੀ ਤੰਦ ਫਿਰੇ ਭਰਦੀ
ਤੂ ਤੰਦ ਫਿਰੇ ਭਰਦੀ
ਅਧੀ ਰਾਤ ਕਾਹਤੋਂ ਨਿਦਾ ਨਾਲ ਲੜਦੀ
ਅਧੀ ਰਾਤ ਹੁਣ ਕਿਹਣੂ ਯਾਦ ਕਰਦੀ
ਹੁਣ ਕਿਹਡੇਆ ਚੁਨਾਵਾਂ ਚ ਤੂ ਤਰਦੀ
ਚੁਨਾਵਾਂ ਚ ਤੂ ਤਰਦੀ
ਨੀਂਦਰਾ ਦਾ ਹਾੜਾ ਨੀ ਉੱਤੋਂ ਕਾਲੀ ਰਾਤ ਆ
ਕਿਵੇ ਅੱਖ ਤੇਰੀ ਲਗ ਜੁਗੀ ਅੱਖਾਂ ਚ ਕੋਯੀ ਬਾਤ ਆ
ਸੋ ਨਾ ਸਕਿਆ ਸੋ ਨਾ ਸਕਿਆ
ਸੋ ਨਾ ਸਕਿਆ ਥੱਕਿਆ ਅੱਖੀਆਂ ਤੇਰਿਆ

Canzoni più popolari di The PropheC

Altri artisti di Dance pop