Drama (Be Real)

The PropheC

You better know!

ਅੱਜਕਲ ਮੇਰੇ ਕੁਜ ਖਾਸ, ਹੁਣ ਮੇਰੇ ਨਾਲ ਬੋਲਦੇ ਨਹੀ
ਜਦੋ ਦੇ ਮੇਰੇ ਬਦਲੇ ਨੇ ਹਾਲਾਤ.
ਜੇਡੇ ਹੁੰਦੇ ਸੀ ਮੇਰੇ ਨਾਲਓ ਸਾਰੇ ਧੋਖੇਬਾਜ ਨਿਕਲੇ ਬਈ,
ਛਡ ਗਏ ਨੇ ਮੇਰਾ ਹੁਣ ਸਾਥ

ਭੁਲ ਗਾਏ ਸਰਿਯਾ ਦਿਲ ਦੀਆ ਜੋ ਮੈਂ ਕੀਟੀਯਾਂ ਸੀ ਓਹ੍ਨਾ ਨਾਲ,
ਜਾ ਮੈਨੂ ਸੀ ਲੋਡ ਕਦੇ ਵੀ ਆ ਕੇ ਪੁਛਯਾ ਨੀ ਮੇਰਾ ਹਾ
ਬਾਦਲ ਗਯੀ ਆ ਓਹ੍ਨਾ ਦੀ ਆਦਤਾਂ ਤੇ ਬਦਲੀ ਚਾਲ.
ਉੱਤੋਂ-ਉੱਤੋਂ ਹੁਣ ਹੋਗੇ ਨੇ ਮੇਰੇ ਖਿਲਾਫ, ਪਰ ਅੰਦਰੋਂ ਜੁਡਨਾ ਚੌਂਦੇ ਨੇ ਨਾਲ.

ਧੋਖਾ ਨੀ ਕਮਾਯੀ ਦਾ ਧੋਖਾ ਨੀ ਕਮਾਯੀ ਦਾ
If you wanna be with me then be real
ਧੋਖਾ ਨੀ ਕਮਾਯੀ ਦਾ ਧੋਖਾ ਨੀ ਕਮਾਯੀ ਦਾ
If you wanna be with me then be real
ਤੰਗ ਆ ਗਯਾ ਮੈਂ ਤੇਰੇ ਡਰਾਮਿਆਂ ਤੋਂ
If you wanna be with me then be real
ਤੰਗ ਆ ਗਯਾ ਮੈਂ ਤੇਰੇ ਡਰਾਮਿਆਂ ਤੋਂ

ਕਰਦੇ ਮੇਰੇ ਨਾਲ ਕ੍ਯੂਂ ਡ੍ਰਾਮੇਬਾਜੀਆ
ਹੁਣ ਅੱਕ ਗੇਯਾ ਮੈਂ ਸੁਣ ਤਾਨੇਬਾਜੀਆ
ਝੂਠੇ ਯਾਰ ਮੇਰੇ ਦਖੌਂਦੇ ਮੈਨੂ ਝੂਠਾ ਪ੍ਯਾਰ,

ਨਕਲੀ ਹੇਯੇਸ ਨਕਲੀ ਦਲਾਸੇ
ਤਾਯੋਨ ਹੋਗੇ ਨੇ ਦਿਲੋਂ ਬਾਹਰ,
ਮੰਨ ਵਿਚ ਜ਼ੇਹਾਰ ਪਰ ਮੂਹਿੋ ਕੁਛ ਹੋਰ
ਏਹੋ ਜੇ ਯਾਰਾਂ ਦੀ ਮੈਨੂ ਨਾ ਲੋਡ
ਏਹੋ ਜੇ ਯਾਰਾਂ ਤੋਂ ਰਾਵਾਂ ਮੈਂ ਪਰੇ
ਹੋਜਾ ਤੂ ਮੇਰੇ ਤੋਂ ਪਰੇ
ਓ ਮੇਰੇ ਨਾਲ ਸੀ
ਜਦੋਂ ਸੀ ਓਹ੍ਨਾ ਨੂ ਫਾਇਦਾ ਮੇਰੇ ਤੋਂ
ਓ ਮੇਰੇ ਨਾਲ ਸੀ
ਹੁਣ ਜਲਦੇ ਆਂ ਮੇਰੀ ਖੁਸ਼ੀ ਤੋਂ

My homie just be real
ਧੋਖਾ ਨੀ ਕਮਾਯੀ ਦਾ, ਧੋਖਾ ਨੀ ਕਮਾਯੀ ਦਾ
If you wanna be with me then be real
ਧੋਖਾ ਨੀ ਕਮਾਯੀ ਦਾ, ਧੋਖਾ ਨੀ ਕਮਾਯੀ ਦਾ
If you wanna be with me then be real
ਤੰਗ ਆ ਗਯਾ ਮੈਂ ਤੇਰੇ ਡਰਾਮਿਆਂ ਤੋਂ
If you wanna be with me then be real
ਤੰਗ ਆ ਗਯਾ ਮੈਂ ਤੇਰੇ ਡਰਾਮਿਆਂ ਤੋਂ

ਕਰਦੇ ਮੇਰੇ ਨਾਲ ਕ੍ਯੂਂ ਡ੍ਰਾਮੇਬਾਜੀਆ
ਹੁਣ ਅੱਕ ਗਯਾ ਮੈਂ ਸੁਣ ਤਾਨੇਬਾਜੀਆ

You better know!
ਜਿਨਾ ਨੇ ਕਿੱਟੀ ਮੇਰੇ ਨਾਲ ਮਾਡੀ ਓਹ੍ਨਾ ਨੂ ਭੁਲਾ ਨਯੀ
You better know!
ਜਿਨਾ ਨੇ ਧੋਖੇ ਐਨੇ ਦਿਤੇ ਓਹ੍ਨਾ ਨੂ ਭੁਲੇਯਾ ਨਈ

ਹੁਣ ਯਾਰਾ ਯਾਰਾ ਯਾਰਾ ਮੇਤੋ ਦੂਰ ਰਿਹ
ਤੇਰੇ ਤਰੀਕੇ ਹੁਣ ਨਾਯੋ ਚਾਲਨੇ,
ਹਾਏ ਯਾਰਾ ਯਾਰਾ ਯਾਰਾ ਮੇਤੋ ਦੂਰ ਰਿਹ
ਹੁੰਨ ਡ੍ਰਾਮੇ ਤੇਰੇ ਨਾਯੋ ਚਾਲਨੇ

If you wanna be with me then be real
ਤੰਗ ਆ ਗਯਾ ਮੈਂ ਤੇਰੇ ਡਰਾਮਿਆਂ ਤੋਂ
ਇਫ ਯੂ ਵਾਨਾ ਬੇ ਵਿਤ ਮੇ ਤੇਂ ਬੇ ਰਿਯਲ
ਤੰਗ ਆ ਗਯਾ ਮੈਂ ਤੇਰੇ ਡਰਾਮਿਆਂ ਤੋਂ.
ਕਰਦੇ ਮੇਰੇ ਨਾਲ ਕ੍ਯੂਂ ਡ੍ਰਾਮੇਬਾਜੀਆ
ਹੁਣ ਅੱਕ ਗਯਾ ਮੈਂ ਸੁਣ ਤਾਨੇਬਾਜੀਆ

You better know!

Curiosità sulla canzone Drama (Be Real) di The PropheC

Quando è stata rilasciata la canzone “Drama (Be Real)” di The PropheC?
La canzone Drama (Be Real) è stata rilasciata nel 2016, nell’album “The Lifestyle”.

Canzoni più popolari di The PropheC

Altri artisti di Dance pop