Yaar Mera Titliyaan Warga
Jaani
ਏ ਹਵਾ ਮਰਦੀ ਸੂਰਜ ਮਰਦਾ
ਮਰਦਾ ਤੇ ਏ ਜੱਗ ਮਰਦਾ
ਵੇ ਜੇ ਕਸਮਾ ਖਾਣ ਨਾਲ ਮਰਦਾ ਕੋਈ
ਫੇਰ ਸਭ ਤੋਂ ਪਹਿਲਾਂ ਰੱਭ ਮਰਦਾ
ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਏ ਹਵਾ ਮਰਦੀ ਸੂਰਜ ਮਰਦਾ
ਮਰਦਾ ਤੇ ਏ ਜੱਗ ਮਰਦਾ
ਵੇ ਜੇ ਕਸਮਾ ਖਾਣ ਨਾਲ ਮਰਦਾ ਕੋਈ
ਫੇਰ ਸਭ ਤੋਂ ਪਹਿਲਾਂ ਰੱਭ ਮਰਦਾ
ਕਦੀ ਇਸ ਫੁੱਲ ਤੇ ਕਦੀ ਉਸ ਫੁੱਲ ਤੇ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ
ਯਾਰ ਮੇਰਾ ਤਿਤਲੀਆਂ ਵਰਗਾ