Heeriye
Sumit Goswami
ਤੈਨੂੰ ਤੱਕਿਆ ਹੋਸ਼ ਹੀ ਭੁੱਲ ਗਈ
ਗਰਮ-ਗਰਮ ਚਾਹ ਹੱਥ ਤੇ ਡੁੱਲ ਗਈ
ਹੱਥ ਤੇ ਡੁੱਲ ਗਈ ਚਾਹ ਸੱਜਣਾ
ਐਸੀ ਤੇਰੀ ਨਿਗਾਹ ਸੱਜਣਾ
ਜਾਂਦੀ-ਜਾਂਦੀ ਦੱਸਦੀ ਜਾ ਤੂੰ
ਦਿਲ ਦੇ ਵਿੱਚ ਕੀ ਤੇਰੇ ਦਿਲ ਦੇ ਵਿੱਚ ਕੀ ਤੇਰੇ
ਮੈਂ ਸੁਣਿਆ ਉੱਚੀਆਂ ਦੀਵਾਰਾਂ ਰੱਖੀਆਂ
ਨੀ ਤੂੰ ਦਿਲ ਦੇ ਚਾਰ ਚੁਫੇਰੇ
ਨਾਲੇ ਸਾਂਭ ਕੇ ਰੱਖਦੀ ਐ
ਕੋਈ ਦਿਲ ਤੇ ਨਾ ਲਾਵੇ ਡੇਰੇ
ਮੈਂ ਸੁਣਿਆ ਪਹਿਲਾਂ ਵੀ ਦਿਲ ਟੁਟਿਆ
ਦਿਲ ਟੁਟਿਆ ਤੇਰਾ ਇਕ ਵਾਰੀ
ਤਾ ਹੀ ਦਿਲ ਦੀ ਦੀਵਾਰਾਂ ਤੇ
ਤੂੰ ਇੱਕ ਨਾ ਬਣਾਈ ਬਾਰੀ