I Need Ya [Remix]

JAANI, B PRAAK

Baby I need ya, need ya, need ya
Baby I need ya, need ya, need ya

Baby I need ya, need ya, need ya

Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie
ਜੀ ਕਰਦਾ ਮੈਂ ਖਾ ਜਾਂ ਗੋਰੀਏ
ਐਨਾ ਜ਼ਯਾਦਾ ਕਿਵੇਂ ਕਰੇਯਾ ਤੂ lean ਲੱਕ ਨੂ
AK-47 ਬਣਾਈ ਬੈਠੀ ਅੱਖ ਨੂ
ਐਨਾ ਜ਼ਯਾਦਾ ਕਿਵੇਂ ਕਰੇਯਾ ਤੂ lean ਲੱਕ ਨੂ
AK-47
ਤੂ ਇਕ ਵਾਰੀ ਕਿਹ ਤਾਂ ਸਹੀ
ਨਾਮ ਮੱਥੇ ਤੇ ਲਿਖਾ ਲਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie (need ya, need ya)
ਜੀ ਕਰਦਾ ਮੈਂ ਖਾ ਜਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie (need ya, need ya)
ਜੀ ਕਰਦਾ ਮੈਂ ਖਾ ਜਾਂ ਗੋਰੀਏ

ਨੀਅਤ ਖਰਾਬ ਹੈ ਨੀ lusty ਜਾ ਮੁੰਡਾ ਹੈ ਨੀ
ਅਖਾਂ ਮੇਰੀਆਂ ਤੋ ਡਰੋ ਨਾ
ਖੁਲੀ ਏ ਕਿਤਾਬ ਥੋਡਾ ਯਾਰ ਓ ਜਨਾਬ
ਮੈਨੂ ਜਿਥੋਂ ਪੜ੍ਹਨਾ ਏ ਪੜੋ ਨਾ
ਜਿੰਨੀ ਮੇਰੇ ਕੋਲ safe safe ਕਿੱਤੇ ਹੋਰ ਨੀ
ਪੰਚ ਹਰ ਗੱਲ ਵਿਚ ਕਰਦਾ ਮੈਂ bore ਨੀ
ਜਿੰਨੀ ਮੇਰੇ ਕੋਲ safe safe ਕਿੱਤੇ ਹੋਰ ਨੀ
ਪੰਚ ਹਰ ਗੱਲ ਵਿਚ
ਤੂੰ ਮੇਰੇ ਨਾਲ ਖਿੱਚ ਲੈ
ਹੋ ਜੋਡ਼ੀ viral ਕਰਾ ਲਾ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie (need ya, need ya)
ਜੀ ਕਰਦਾ ਮੈਂ ਖਾ ਜਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie (need ya, need ya)
ਜੀ ਕਰਦਾ ਮੈਂ ਖਾ ਜਾਂ ਗੋਰੀਏ

Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie (need ya, need ya)
ਜੀ ਕਰਦਾ ਮੈਂ ਖਾ ਜਾਂ ਗੋਰੀਏ
Baby I need ya, need ya, need ya
ਤੈਨੂੰ ਅਪਣੀ ਬਣਾ ਲਾਂ ਗੋਰੀਏ
ਗੱਲਾਂ ਤੇਰੀਆਂ caramel brownie (need ya, need ya)
ਜੀ ਕਰਦਾ ਮੈਂ ਖਾ ਜਾਂ ਗੋਰੀਏ

Canzoni più popolari di Sukh-E

Altri artisti di Dance music