All Black

Jaani

ਕਾਲੀ ਕਾਲੀ ਐਨਕਾਂ ਪਾ ਕਾਲੇ ਕਾਲੇ ਸ਼ੁ
ਲੈਕੇ ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਬੱਚੇ ਬੱਚੇ ਵਿੱਚ hit ਕੁਡ਼ੀਆਂ ਦਾ ਬਰੈਡ ਪਿੱਟ
ਮੁੰਡਾ ਜੱਟਾਂ ਦਾ ਜਵਈ ਤੂੰ ਬਣਾ ਲੈ ਘੱਰ ਦਾ
ਤੇਰੇ ਉਤੇ ਮੱਰਦਾ ਤੇਨੁ ਪਿਆਰ ਕੱਰਦਾ
ਤੇਰੇ ਉਤੇ ਮੱਰਦਾ ਤੇਨੁ ਪਿਆਰ ਕੱਰਦਾ
ਕਾਲੀ ਕਾਲੀ ਐਨਕਾਂ ਪਾ ਕਾਲੇ ਕਾਲੇ ਸ਼ੁ
ਲੈਕੇ ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਬੱਚੇ ਬੱਚੇ ਵਿੱਚ hit ਕੁਡ਼ੀਆਂ ਦਾ ਬਰੈਡ ਪਿੱਟ
ਮੁੰਡਾ ਜੱਟਾਂ ਦਾ ਜਵਈ ਤੂੰ ਬਣਾ ਲੈ ਘੱਰ ਦਾ

ਘੱਰ ਦਾ ਤੂੰ ਬਣਾ ਲੈ ਘੱਰ ਦਾ (all black)

ਮੇਹ ਕੱਪਡੇ repeat ਨਹੀ ਕੱਰਦਾ
ਹਾਂ ਜੇਡੇ ਏਕ ਵਾਰੀ ਪਾਲੈ ਤੇਰੇ ਯਾਰ ਨੇ
ਬਦਲ ਬਦਲ ਕੇ ਲੈ ਆਵੇ ਤੇਰੇ ਕਾਰਕੇ
ਕਾਰ ਆਂ ਘੱਰ ਵਿੱਚ ਹਏ baby ਚਾਰ ਨੇ
ਮੇਹ ਕੱਪਡੇ repeat ਨਹੀ ਕੱਰਦਾ
ਹਾਂ ਜੇਡੇ ਏਕ ਵਾਰੀ ਪਾਲੈ ਤੇਰੇ ਯਾਰ ਨੇ
ਬਦਲ ਬਦਲ ਕੇ ਲੈ ਆਵੇ ਤੇਰੇ ਕਾਰਕੇ
ਕਾਰ ਆਂ ਘੱਰ ਵਿੱਚ ਹਏ baby ਚਾਰ ਨੇ
ਪਾ gold ਸਟੱਡ ਮੁੰਡਾ ਸਾਰੀਆਂ ਤੋਂ ਅੱਡ
ਨਾਮ Janni ਏਹ ਕਿਸੇ ਦੇ ਕੋਲੋਂ ਨਾਇਯੋ ਡੱਰਦਾ
ਕਾਲੀ ਕਾਲੀ ਐਨਕਾਂ ਪਾ ਕਾਲੇ ਕਾਲੇ ਸ਼ੁ
ਲੈਕੇ ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਬੱਚੇ ਬੱਚੇ ਵਿੱਚ hit ਕੁਡ਼ੀਆਂ ਦਾ ਬਰੈਡ ਪਿੱਟ
ਮੁੰਡਾ ਜੱਟਾਂ ਦਾ ਜਵਈ ਤੂੰ ਬਣਾ ਲੈ ਘੱਰ ਦਾ

yeah ਰਾ
You know me
It’s yo boy Raftaar
ਦਿੱਲ ਤੇਰੇ ਗਾਲੋ ਕਾ all black
ਰੰਗ ਤੇਰੇ ਬਾਲੋ ਕਾ all black
ਛੱਡਤੀ ਹੈ ਮੁਜੇ ਥੀਰੇ ਥੀਰੇ
ਅੱਖ਼ੇ ਮੇਰੇ ਲਾਲ ਤੂੰ ਮਾਲ ਹੈ all black
Hold that
ਤੂੰ ਹੈ ਦੇਨੇ ਵਾਲੀ ਕਾਫੀ ਲੱਡਕੋ ਕੋ
ਮੇਰੀ ਜੱਗਾਹ heart attack
ਸੱਬ ਦੇਤੇ ਤੁਜੇ number ਪੱਰ
ਬੱਸ ਮੁਜਕੋ ਹੀ ਕਰਦੀ ਤੂੰ call back yeah
ਮੁਜੇ ਪਸੰਦ ਰੰਗ ਕਾਲਾ
Baby ਤੇਰੇ ਕੱਲੇ ਰੰਗ ਵਾਲਾ
ਯਾਰ ਬਡੇ ਦਿੱਲ ਵਾਲਾ
ਮੇਹ ਤੋਂ ਦੁਨੀਆਂ ਕੇ ਰੰਗ ਮੇਹ ਥਾ ਰੰਗਨੇ ਵਾਲਾ
ਮੁਝੇ ਭੋਲੇ ਨੇ ਸੰਭਾਲਾ
ਤੂੰ ਚੱਲ ਤੋ ਸੰਭਾਲ ਕੇ ਮਚਾਲਤੇ ਬਡੇ ਹੈਂ
ਤੇਰੇ ਖੱਡੇ ਜੋ ਬਗਲ ਮੈਂ ਹੈ
ਕਲ ਕੇ ਵੋਹ ਹਲਕੇ ਹੈ
ਜਾਲਤੇ ਹੈ ਦਿਨ ਹੋਤੇ ਡਾਲਤੇ ਹੈਂ baby
ਐਸੇ ਛੋਟੇ ਮੋਟੇ ਮੇਰੇ ਘੱਰ ਪੱਲਤੇ ਹੈਂ
ਹਾਂ ਹੋ ਨਾ ਇਤਨੀ ਤੂ serious
ਬੈਠ ਮੇਰੀ car ਮੈ
ਦਿਖਾ ਦੁ ਤੁਜੇ Fast & Furious

ਕਾਲੀ ਕਾਲੀ ਐਨਕਾਂ ਪਾ ਕਾਲੇ ਕਾਲੇ ਸ਼ੁ
ਲੈਕੇ ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਜੋ ਵੀ ਕਹੇਗੀ ਓਹ ਕਾਰਦੁ
ਤੇਰੇ ਸੋਹੰ ਮੁੰਡਾ ਨਹੀ ਓ ਵੱਦੇ ਕੱਚੀਆਂ ਦਾ
ਸਿੱਧਾ ਤੈਨੂੰ ਦਾਉ ਮੇਹ ring ਸੋਨੇ ਦੀ
ਫੁਲ ਫੱਲ ਦੇਵੇ ਤੇ ਏ ਕੰਮ ਬੱਚੇ ਯਾ ਦਾ
ਫਿੱਰ ਤੂੰ ਵੀ ਮੇਰੀ ਜਾਂ ਹੋਜੀ ਮੇਰੇਤੇ ਮੇਹਰ ਬੱਣ
ਨੀ ਤਾਂ ਮੇਰੀਆਂ ਦਾ ਦੱਸ ਤੇਤੋਹ ਕੱਦਾ ਪਰਦਾ
ਕਾਲੀ ਕਾਲੀ ਐਨਕਾਂ ਪਾ ਕਾਲੇ ਕਾਲੇ ਸ਼ੁ
ਲੈਕੇ ਗੱਡੀ ਕਾਲੀ ਕਾਲੀ ਤੇਰੀ ਗਲੀ ਵੱਡ ਦਾ
ਬੱਚੇ ਬੱਚੇ ਵਿੱਚ hit ਕੁਡ਼ੀਆਂ ਦਾ ਬਰੈਡ ਪਿੱਟ
ਮੁੰਡਾ ਜੱਟਾਂ ਦਾ ਜਵਈ ਤੂੰ ਬਣਾ ਲੈ ਘੱਰ ਦਾ

ਘੱਰ ਦਾ ਤੂੰ ਬਣਾ ਲੈ ਘੱਰ ਦਾ ( all black)
All black

Canzoni più popolari di Sukh-E

Altri artisti di Dance music