Tu Jinna Karda Ae
ਓਹ Novel English ਮੈਂ ਕਿੱਸਾ ਪੰਜਾਬੀਆਂ ਦਾ
ਉਹਵੀ ਹੋਣਾ ਚਾਉਂਦੀ ਹਿੱਸਾ ਪੰਜਾਬੀਆਂ ਦਾ
ਜੀਨਾਂ ਤੋਂਸੂਟਣ ਤੇ ਓਹ ਆਉਣ ਨੂੰ ਫਿਰਦੀ ਐ
ਕੋਈ ਸਾਂਝ ਮੁਹੱਬਤਨ ਦੀ ਪਾਉਣ ਨੂੰ ਫਿਰਦੀ ਐ
ਓਹ ਪੜਨਾ ਚਾਉਂਦੀ ਸੱਜਣਾ ਓਏ ਸ਼ਾਇਰ ਪੰਜਾਬਣ
ਦੇ ਓਹਦਾ ਦਿਲ ਜਿਯਾ ਠੱਗਦੇ ਨੇ ਸਾਡੇ ਪਾਣੀ ਧਾਬਾਂ ਦੇ
ਤੂੰ ਜਿਨ੍ਹਾਂ ਕਰਦਾ ਐ ਮੈਂ ਵੱਧਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ
ਤੂੰ ਜਿੰਨਾ ਕਰਦਾ ਐ ਮੈਂ ਵੱਧਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ
ਓਹ ਖੁੱਲ੍ਹੀਆਂ ਜ਼ੁਲਫ਼ਾਂਆਂ ਨੂੰ ਹੁਣ ਗੁੰਡਣਾ ਚਾਉਂਦੀ
ਐ
ਮੇਰੇ ਸੁੱਤੇ ਦਾ ਮੱਥਾ ਓਹ ਚੁੰਮਣਾ ਚਾਉਂਦੀ ਐ
ਪਹਿਲੀ ਵਾਰੀ ਵੀਨੀ ਤੇ ਓਹਦੇ ਛਾਂਕਿਵੇਂ ਵੰਨਣ
ਤਕ ਜਿਨ੍ਹਾਂ ਹੁਣ ਤੂੰ
ਨੇ ਓਹਨੂੰ ਹੁਣ ਪਤਾ ਲੱਗਿਆ ਕੀ ਹੁੰਦੀਆਂ ਸੰਗਣ ਨੂੰ
ਸਾਡੇ ਰੰਗ ਸਾਂਵਲੇ ਜਾਏ ਓਹ ਗੋਰੇ ਰੰਗ ਦੀ ਐ
ਆਪਣੇ ਨਾਮ ਨਾ ਜੋੜਣ ਲਈ ਗੋਤ ਮੇਰਾ ਮੰਗਦੀ ਐ
ਤੂੰ ਜਿਨ੍ਹਾਂ ਕਰਦਾ ਐ ਮੈਂ ਵੱਢਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ
ਤੂੰ ਜਿੰਨਾ ਕਰਦਾ ਐ ਮੈਂ ਵੱਢਕੇ ਕਰਨਾ ਐ
ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ
ਸਿਰ ਝੁਕੇ ਜੋ ਸੱਜਦਿਆਂ ਲਈ ਓਹਦੇ ਲਈ ਉਚੇ ਨੇ ਓਹਨੂੰ ਮੇਰੇ ਜੂਠੇ ਵੀ
ਹੁਣ ਲੱਗਦੇ ਸੁੱਚੇ ਨੇ ਦੋਵੈਂ ਥਾਗੇ ਇਸ਼ਕੇ ਦੇ
ਆਖੇ ਲੱਗੇ ਇਸ਼ਕੇ ਦੇ ਕੇਂਦੀ ਥਾਵਾਂ ਪੱਕਾ ਕੋਈ ਆਪਾਂ ਵੇਖਣ
ਚੱਲਾਂਗੇ ਕਹਿੰਦੀ ਜਿਥੇ ਸਬ ਮਿਲਦੈ
ਜਿਥੇ ਅੜਿਆ ਰੱਬ ਮਿਲਦੈ ਵੇ ਅੰਬਰਸਰ ਦੋਵੈਂ ਮੱਥਾ ਟੇਕਣ ਚੱਲਾਂਗੇ
ਤੁਰ ਤੁਰ ਵੇਖਣਾ ਵੱਟ ਉੱਤੇ ਸਬ ਵਾੜ ਗਈ ਜੱਟ ਉੱਤੇ ਓਹਨੂੰ ਅਸਲੀ ਹੀ ਲੱਗਦੈ ਸਾਡੇ ਖੇਤਾਂ ਦਾ ਡਰ ਨਾਲ
ਤੂੰ ਜਿਨ੍ਹਾਂ ਕਰਦਾ ਐ ਮੈਂ ਵੱਧਕੇ ਕਰਨਾ ਐ ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ
ਤੂੰ ਜਿਨ੍ਹਾਂ ਕਰਦਾ ਐ ਮੈਂ ਵੱਧਕੇ ਕਰਨਾ ਐ ਸਾਡਾ ਤੇਰੇ ਬਿਨ ਸੱਜਣਾ ਕਿਥੋਂ ਸਰਨਾ ਐ