Wang Golden

Jaggi Jagowal

Yeah Proof!

Heartbeat ਵੇ ਕੁੜੀਆਂ ਦੀ ਹੋ
Fast ਜਾਂਦੀ ਤੇਰੇ ਲਈ
ਰੱਖੀ ਤੇਰੀ ਕਰਨੀ ਵੇ ਗੱਲ
Challenge ਵਾਲੀ ਮੇਰੇ ਲਈ
ਦਰਸ਼ਨ ਕਰਕੇ ਵੇ ਤੇਰੇ
ਵੇ ਜੱਦ ਆਉਣਾ ਐ ਨੇੜੇ
ਸੋਹੰ ਰੱਬ ਦੀ ਹਾਏ ਸੱਚੀ
ਵੇ ਮਿਲਦਾ ਬੜਾ ਸੁਕੂਨ
ਹੋ ਸੋਹਣਾ diamond ਵਰਗਾ ਤੂੰ
ਤੇਰਾ ਰਹਾਂ ਦੇਖੀ ਮੂੰਹ
ਵੇ ਤੂੰ ਜੱਟਾ crazy
ਜਈ ਕੀਤਾ ਜੱਟੀ ਤੂੰ
ਸੋਹਣਾ diamond ਵਰਗਾ ਤੂੰ
ਤੇਰਾ ਰਹਾਂ ਦੇਖੀ ਮੂੰਹ
ਵੇ ਤੂੰ ਜੱਟਾ crazy
ਜਈ ਕੀਤਾ ਜੱਟੀ ਤੂੰ

ਨੀ ਲਾਵੇਂ ਆਪ ਸ਼ੁਕੀਨੀ ਚਕਮੀ
ਇਹਵੀ ਫਿਰੈਂ ਸ਼ਿੰਗਾਰੀ ਤੂੰ
ਚੰਨ ਹੋ ਜਾਂਦਾ ਬੱਦਲਾਂ ਦੇ ਵਿਚ
ਜਦੋਂ ਖੋਲਦੀ ਬਾਰੀ ਤੂੰ
ਸੁਣ ਅੰਬਰ ਦੀਏ ਪਰੀਏ ਨੀ
ਜਾ ਤੇਰੇ ਤੇ ਮਰੀਏ ਨੀ
ਸਾਨੂੰ ਲੁੱਟਦੀ ਐ ਮੁਖੜੇ
ਦੀ ਸੰਗ ਗੋਲਡਨ ਨੀ
ਗੱਡੀ ਦੇ ਰਿਮ ਗੋਲਡਨ ਨੀ
ਤੇਰਾ ਰੰਗ ਗੋਲਡਨ ਨੀ
ਜਿਹੜੀ ਮਿੱਤਰਾਂ ਨੇ ਪਾਉਣੀ
ਉਹ ਵੰਗ ਗੋਲਡਨ ਨੀ
ਗੱਡੀ ਦੇ ਰਿਮ ਗੋਲਡਨ ਨੀ
ਤੇਰਾ ਰੰਗ ਗੋਲਡਨ ਨੀ
ਜਿਹੜੀ ਮਿੱਤਰਾਂ ਨੇ ਪਾਉਣੀ
ਉਹ ਵੰਗ ਗੋਲਡਨ ਨੀ
ਗੱਡੀ ਦੇ

ਦੱਸ ਕਿੱਥੇ signature ਕਰਨੇ
ਦਿਲ ਕਰ ਦਿਤਾ ਨਾ ਤੇਰੇ
Jaggi Jagowal ਤੇਰੇ ਲਈ
ਬੁੱਲਾਂ ਉੱਤੇ ਹਾ ਮੇਰੇ
ਦੱਸ ਕਿੱਥੇ signature ਕਰਨੇ
ਦਿਲ ਕਰ ਦਿਤਾ ਨਾ ਤੇਰੇ
Jaggi Jagowal ਤੇਰੇ ਲਈ
ਬੁੱਲਾਂ ਉੱਤੇ ਹਾ ਮੇਰੇ
ਹੁਣ ਤੇਰਾ ਚਰਚਾ ਹਾਨ ਦਿਆਂ
ਦਿਲ ਦਾ ਵਰਕਾਂ ਹਾਨ ਦਿਆਂ
ਰੱਖਿਆ ਯਾਰਾ ਵੇ ਹੁੰਦਾ
ਹੋ ਚਿੱਟਾ ਜਿਵੇਂ ਰੂੰ
ਹੋ ਸੋਹਣਾ diamond ਵਰਗਾ ਤੂੰ
ਤੇਰਾ ਰਹਾਂ ਦੇਖੀ ਮੂੰਹ
ਵੇ ਤੂੰ ਜੱਟਾ crazy
ਜਈ ਕੀਤਾ ਜੱਟੀ ਤੂੰ
ਸੋਹਣਾ diamond ਵਰਗਾ ਤੂੰ
ਤੇਰਾ ਰਹਾਂ ਦੇਖੀ ਮੂੰਹ
ਵੇ ਤੂੰ ਜੱਟਾ crazy
ਜਈ ਕੀਤਾ ਜੱਟੀ ਤੂੰ

One-piece ਤੂੰ ਫਬਦਾ ਵੇਖੀ
ਹੁਸਨ ਗੋਰੀਏ ਤੇਰੇ ਤੇ
Makeup ਦੇ ਬਿਨ ਰੌਣਕ ਰਹਿੰਦੀ
ਗੋਲ ਮੋਲ ਜੱਏ ਚਿਹਰੇ ਤੇ
ਕੋਕੇ ਜੜ੍ਹੇ ਹਾਨ ਦੀਏ
Order ਕਰਤੇ ਹਾਨ ਦੀਏ
ਗਹਿਣੇ ਗੱਬਰੂ ਨੇ ਤੇਰੇ
ਲਈ ਪੰਜ ਗੋਲਡਨ ਨੀ
ਗੱਡੀ ਦੇ ਰਿਮ ਗੋਲਡਨ ਨੀ
ਤੇਰਾ ਰੰਗ ਗੋਲਡਨ ਨੀ
ਜਿਹੜੀ ਮਿੱਤਰਾਂ ਨੇ ਪਾਉਣੀ
ਉਹ ਵੰਗ ਗੋਲਡਨ ਨੀ
ਗੱਡੀ ਦੇ ਰਿਮ ਗੋਲਡਨ ਨੀ
ਤੇਰਾ ਰੰਗ ਗੋਲਡਨ ਨੀ
ਜਿਹੜੀ ਮਿੱਤਰਾਂ ਨੇ ਪਾਉਣੀ
ਉਹ ਵੰਗ ਗੋਲਡਨ ਨੀ
ਗੱਡੀ ਦੇ ਰਿਮ ਗੋਲਡਨ ਨੀ

Curiosità sulla canzone Wang Golden di Sajjan Adeeb

Chi ha composto la canzone “Wang Golden” di di Sajjan Adeeb?
La canzone “Wang Golden” di di Sajjan Adeeb è stata composta da Jaggi Jagowal.

Canzoni più popolari di Sajjan Adeeb

Altri artisti di Indian music