Sohni Zindgi

SinghJeet

ਹੋ ਖੁਸ਼ਿਆ ਦੇ ਵੜਦੇ ਨੇ ਮੀਹ ਗੋਰੀਏ
ਛਾ ਛਡੇ ਫਿਰਦੇ ਨੇ ਅਸਮਾਨ ਤੇ
ਓ ਹੋ ਗਯਾ ਕਬੂਲ ਤੇਰਾ ਮੇਰਾ ਮਿਲਣਾ
ਰਾਬ ਮਿਹਰਬਾਨ ਤੇਰੀ ਮੇਰੀ ਸ਼ਾਨ ਤੇ
ਹਥਾ ਵਿਚ ਹਥ ਹੋ ਸੋਹਣੇ ਯਾਰ ਦਾ
ਹੱਸ ਕੇ ਕੱਟੀ ਹਰ ਟੰਗੀ ਜਾਂਦੀ ਆ
ਵੇ ਏਸ ਤੋ ਕਿ ਸੋਹਣੀ ਹੋਰ ਹੋਊ ਜ਼ਿੰਦਗੀ
ਤੇਰੀ ਮੇਰੀ ਬਡੀ ਸੋਹਣੀ ਲੰਗੀ ਜਾਂਦੀ ਆ
ਏਸ ਤੋ ਕਿ ਸੋਹਣੀ ਹੋਰ ਹੋਊ ਜ਼ਿੰਦਗੀ
ਤੇਰੀ ਮੇਰੀ ਬਡੀ ਸੋਹਣੀ ਲੰਗੀ ਜਾਂਦੀ ਆ

The Boss

ਵੇ ਤੇਰਿਯਾ ਡਿਲੇਰਿਯਾ ਤੇ ਫਿਰੇ ਹਸਦੀ
ਗਾਨੀ ਆਲੇ ਤੱਟੇ ਵਾਂਗੂ ਜੱਟੀ ਜਚਦੀ
ਨਸ਼ਾ ਤੇ ਨਜ਼ਾਰਾ ਮੈਨੂ ਦੋਵੇਇਂ ਔਂਦੇ ਆ
ਛਾ ਪੀਕ ਸੋਹਣੀਏ ਨੀ ਤੇਰੇ ਹਥ ਦੀ
ਤੇਰੇ ਨਾਲ ਜਦੋਂ ਦਾ ਮੇਰਾ ਲਿੰਕ ਜੂਡੇਯਾ
ਮੈਂ ਹੋਰ ਕਿੱਸੇ ਦੁਨਿਯਾ ਏਟ ਫਿੜੇ ਤੁੜੇਯਾ
ਤੌਚਵੂਡ ਗੱਲ ਤੇਰੀ ਗੱਲ ਤੋ ਪਰੇ
ਫਿਰਾ ਤੇਰੇ ਫੀਲ ਦੇ ਫ੍ਰੋ ਚ ਉੱਦੇਯਾ
ਓ ਤੇਰੀ ਮੇਰੀ ਜੱਡਿ ਦੀ ਸਿਫਤ ਸੁਣਕੇ
ਲੱਦੀ ਲੱਦੀ ਖ੍ਵਾਬਾ ਦੀ ਵੇ ਰੰਗੀ ਜਾਂਦੀ ਆ
ਵੇ ਏਸ ਤੋ ਕਿ ਸੋਹਣੀ ਹੋਰ ਹੋਊ ਜ਼ਿੰਦਗੀ
ਤੇਰੀ ਮੇਰੀ ਬਡੀ ਸੋਹਣੀ ਲੰਗੀ ਜਾਂਦੀ ਆ
ਵੇ ਏਸ ਤੋ ਕਿ ਸੋਹਣੀ ਹੋਰ ਹੋਊ ਜ਼ਿੰਦਗੀ
ਤੇਰੀ ਮੇਰੀ ਬਡੀ ਸੋਹਣੀ ਲੰਗੀ ਜਾਂਦੀ ਆ

ਨੀ ਇਸ਼੍ਕ਼ ਫਿਦਾ ਆਏ ਫਿਲਹਾਲ ਮੇਰੇ ਤੇ
ਸਾਰੇ ਆਕੇ ਮੁਕੇ ਸਵਾਲ ਮੇਰੇ ਤੇ
ਪਿੰਡ ਚਨਕੋਆ ਵਾਲਾ ਸਿੰਘਜੀਤ ਜੀ
ਸ਼ੇਰੋ ਸ਼ਾਯਾਰੀ ਕਰਦਾ ਕਮਾਲ ਮੇਰੇ ਤੇ
ਤੇਰੀ ਹਰ ਅੱਡਾ ਕਰਦਾ ਕ੍ਲਿਕ ਸੋਹਣੀਏ
ਹਥ ਪੈਰ ਆਖ ਨਾਲ ਕ੍ਲਿਪ ਸੋਹਣੀਏ
ਇੱਕ ਗੱਲ ਮੈਨੂ ਕਨ੍ਫ੍ਯੂਜ਼ ਕਰਦੀ
ਤੂ ਸੋਹਣੀਏ ਤੇ ਤੇਰੀ ਪਿਕ ਸੋਹਣੀਏ
ਜਦੋਂ ਵੀ ਮੋਹੱਬਤ ਜੁਨੂਨ ਬੰਜੇ
ਵੇ ਹਕ ਨਾਲ ਰਬ ਕੋਲੋ ਮੰਗੀ ਜਾਂਦੀ ਆ
ਵੇ ਏਸ ਤੋ ਕਿ ਸੋਹਣੀ ਹੋਰ ਹੋਊ ਜ਼ਿੰਦਗੀ
ਤੇਰੀ ਮੇਰੀ ਬਡੀ ਸੋਹਣੀ ਲੰਗੀ ਜਾਂਦੀ ਆ
ਵੇ ਏਸ ਤੋ ਕਿ ਸੋਹਣੀ ਹੋਰ ਹੋਊ ਜ਼ਿੰਦਗੀ
ਤੇਰੀ ਮੇਰੀ ਬਡੀ ਸੋਹਣੀ ਲੰਗੀ ਜਾਂਦੀ ਆ

Curiosità sulla canzone Sohni Zindgi di Sajjan Adeeb

Chi ha composto la canzone “Sohni Zindgi” di di Sajjan Adeeb?
La canzone “Sohni Zindgi” di di Sajjan Adeeb è stata composta da SinghJeet.

Canzoni più popolari di Sajjan Adeeb

Altri artisti di Indian music