Pindaan De Jaaye
ਬਸਰੇ ਦੇ ਫੁੱਲਾਂ ਵਰਗੇ
ਪਿੰਡਾਂ ਦੇ ਜਾਏ ਆਂ
ਕਿੰਨਿਆ ਹੀ ਚਿੜੀਆਂ ਲੰਘ ਕੇ
ਤੇਰੇ ਤਕ ਆਏ ਆਂ
ਇਂਗ੍ਲੀਸ਼ ਵਿਚ ਕਿਹਨ ਡਿਸੇਂਬਰ
ਪੋਹ ਦਾ ਹੈ ਜੜਾਂ ਕੁੜੇ
ਨਰਮੇ ਦੇ ਪੁਤਾਂ ਵਰਗੇ
ਸਾਊ ਤੇ ਨਰਮ ਕੁੜੇ
ਅੱਲੜੇ ਤੇਰੇ ਨੈਨਾ ਦੇ ਨਾਲ
ਔਣਾ ਅਸੀ ਮੇਚ ਕੁੜੇ
ਆਜਾ ਇਕ ਵਾਰੀ ਸਾਨੂ
ਨੇੜੇ ਤੋਂ ਦੇਖ ਕੁੜੇ
ਆਜਾ ਇਕ ਵਾਰੀ ਸਾਨੂ
ਨੇੜੇ ਤੋਂ ਦੇਖ ਕੁੜੇ
ਨਾ ਹੀ ਕਦੇ ਥੱਕੇ ਬਲੀਏ
ਨਾ ਹੀ ਕਦੇ ਅਕਕੇ ਨੇ
ਬੈਂਕ ਆ ਦਿਆ ਲਿਮਿਟ ਆ ਵਰਗੇ
ਆੜੀ ਪਰ ਪੱਕੇ ਨੇ
ਬੈਂਕ ਆ ਦਿਆ ਲਿਮਿਟ ਆ ਵੇਲ
ਆੜੀ ਪਰ ਪੱਕੇ ਨੇ
ਹੋਯ ਜੋ ਹਵਾ ਪਾਯਾਜੀ
ਤਦਕੇ ਤਕ ਮੁਡਤਾ ਨੀ
ਕਿ ਤੋਂ ਹੈ ਕਿ ਬਣ ਜਾਂਦਾ
ਤੌਦੇ ਵਿਚ ਗੁਡ ਦਾ ਨੀ
ਸਚੀ ਤੂ ਲਗਦੀ ਸਾਨੂ
ਪਾਣੀ ਜੋ ਨੇਹਰੀ ਨੀ
ਤੇਰੇ ਤੇ ਹੁਸ੍ਨ ਆ ਗਯਾ
ਹਾਏ ਨੰਗੇ ਪੈਰੀ ਨੀ
ਸਾਡੇ ਤੇ ਚੜੀ ਜਵਾਨੀ
ਚੜ੍ਹਦਾ ਜਿਵੇ ਚੇਤ ਕੁੜੇ
ਆਜਾ ਇਕ ਵਾਰੀ ਸਾਨੂ
ਨੇੜੇ ਤੋਂ ਦੇਖ ਕੁੜੇ
ਆਜਾ ਇਕ ਵਾਰੀ ਸਾਨੂ
ਨੇੜੇ ਤੋਂ ਦੇਖ ਕੁੜੇ
ਦੱਸ ਕਿੱਦਾਂ ਸ੍ਮਜੇਗੀ ਨੀ
ਪਿੰਡਾਂ ਦਿਆ ਬਾਤਾਂ ਨੂ
ਨਲਕੇਯਾ ਦਾ ਪਾਣੀ ਐਥੇ
ਸੋ ਜਾਂਦਾ ਰਾਤਾਂ ਨੂ
ਨਲਕੇਯਾ ਦਾ ਪਾਣੀ ਐਥੇ
ਸੋ ਜਾਂਦਾ ਰਾਤਾਂ ਨੂ
ਖੁਲੀ ਹੋਯੀ ਪੁਸਤਕ ਵਰਗੇ
ਰਖਦੇ ਨਾ ਰਾਜ ਕੁੜੇ
ਟਪ ਜਾਂਦੀ ਕੋਠੇ ਸਾਡੇ
ਹੱਸੇਯਾ ਦੀ ਆਵਾਜ਼ ਕੁੜੇ
ਗਲ ਤੈਨੂ ਹੋਰ ਜ਼ਰੂਰੀ
ਦੱਸਦੇ ਆਂ ਪਿੰਡਾ ਦੀ
ਸਾਡੇ ਐਥੇ ਤੌਰ ਹੁੰਦੀ ਏ
ਟੱਕਾ ਵਿਚ ਰੀਂਡਾ ਦੀ
ਗੋਰਾ ਰੰਗ ਹਥ ਜੋ ਕਿਰਜੂ
ਕਿਰਦੀ ਜਿਵੇ ਰੇਤ ਕੁੜੇ
ਆਜਾ ਇਕ ਵਾਰੀ ਸਾਨੂ
ਨੇੜੇ ਤੋਂ ਦੇਖ ਕੁੜੇ
ਆਜਾ ਇਕ ਵਾਰੀ ਸਾਨੂ
ਨੇੜੇ ਤੋਂ ਦੇਖ ਕੁੜੇ
ਤਯੋ ਤਯੋ ਹੈ ਗੂੜਾ ਹੁੰਦਾ
ਢਲਦੀ ਜੋ ਸ਼ਾਮ ਕੁੜੇ
ਸਰਸ ਦਿਆ ਖ੍ਬਾ ਉੱਤੇ
ਹਾਏ ਤੇਰਾ ਨਾਮ ਕੁੜੇ
ਸੋਹਣੇ ਤੇਰੇ ਹੱਥਾਂ ਵਰਗੇ
ਚੜਦੇ ਦਿਨ ਸਾਰੇ ਵੇ
ਇਸ਼ਕ਼ੇ ਦੇ ਅਸਲ ਕਮਾਈ
ਸਜ੍ਣਾ ਦੇ ਲਾਰੇ ਨੇ
ਇਸ਼ਕ਼ੇ ਦੇ ਅਸਲ ਕਮਾਈ
ਸਜ੍ਣਾ ਦੇ ਲਾਰੇ ਨੇ
ਦੱਸ ਦਾ ਗਲ ਸਚ ਸੋਹਣੀਏ
ਹੱਸਾ ਨਾ ਜਾਣੀ ਨੀ
ਓ ਜਿਹਦੇ ਖ੍ੜੇ ਸਰਕਦੇ
ਸਾਰੇ ਮੇਰੇ ਹਾਨੀ ਨੀ
ਪ੍ਥਰ ਤੇ ਲੀਕਾਂ ਹੁੰਦੇ
ਮਿਟਦੇ ਨਾ ਲੇਖ ਕੁੜੇ
ਆਜਾ ਇਕ ਵਾਰੀ ਸਾਨੂ
ਨੇੜੇ ਤੋਂ ਦੇਖ ਕੁੜੇ
ਆਜਾ ਇਕ ਵਾਰੀ ਸਾਨੂ
ਨੇੜੇ ਤੋਂ ਦੇਖ ਕੁੜੇ