Perfection

Amrit Maan, Manwinder Maan

R M G!
Sajjan Adeeb!
Deep Jandu!
Royal Music Gang!

ਗੋਰੀ ਗਲ ਤੇ got ਤੇਰੇ ਕਲਾ ਨੀ
ਤੈਨੂ ਜਚਦਾ ਧਰਮ ਨਾਲ ਬਾਹਲਾ ਨੀ
(ਜਚਦਾ ਧਰਮ ਨਾਲ ਬਾਹਲਾ ਨੀ,ਜਚਦਾ ਧਰਮ ਨਾਲ)
ਗੋਰੀ ਗਲ ਤੇ got ਤੇਰੇ ਕਲਾ ਨੀ
ਤੈਨੂ ਜਚਦਾ ਧਰਮ ਨਾਲ ਬਹਲਾ ਨੀ
ਅੱਖ ਤੇਰੀ ਜਯੋਂ ਰਾਇਫਲ ਪੱਕੀ
ਅੱਖ ਤੇਰੀ ਜਯੋਂ ਰਾਇਫਲ ਪੱਕੀ
ਦਿੰਨੇ ਕਰੌਂਦੀ ਕਾਰੇ ਕਾਰੇ
ਲਭਦੀ ਤੂ perfection ਜਿਹੀ
ਥੋੜੀ ਸਾਨੂ ਵੀ attraction ਜਿਹੀ
ਕੀਤੇ ਲਾ ਨਾ ਦੇਵੇ rejection ਜਿਹੀ
ਡਰ ਲਗਦਾ ਮੁਟਿਆਰੇ ਨਾਰੇ

ਤੇਰੇ ਲੱਕ ਦੇ ਮੇਚ ਦਿਯਾ ਚਰੀਯਾ ਨੀ
ਗੱਲਾਂ ਜੱਟ ਨੇ ਗੀਤ ਵਿਚ ਕਰੀਯਾ ਨੀ
ਤੇਰੇ ਮੂਹਰੇ ਚੈਨੀ ਪਰ ਫਿੱਕੀ ਆ
ਓ 19 ਆਂ ਤੂ 21 ਆਂ
ਛਣਕੇ ਤੇਰੀ ਵੰਗ ਕੁੜੇ
ਕਰਦੀ ਸਾਨੂ ਤੰਗ ਕੁੜੇ
ਤੂ ਛੜਿਆ ਦੇ ਚੁੱਲੇ ਵਾਂਗੂ
ਤੂ ਛੜਿਆ ਦੇ ਚੁੱਲੇ ਵਾਂਗੂ
ਸੀਤ ਕਰ ਗਯੀ ਸਾਰੇ ਨਾਰੇ
ਲਭਦੀ ਤੂ perfection ਜਿਹੀ
ਥੋੜੀ ਸਾਨੂ ਵੀ attraction ਜਿਹੀ
ਕੀਤੇ ਲਾ ਨਾ ਦੇਵੇ rejection ਜਿਹੀ
ਡਰ ਲਗਦਾ ਮੁਟਿਆਰੇ ਨਾਰੇ

Perma Music!
Royal Music Gang!

ਹੋ ਮੁੰਡਾ ਪੱਟਿਯਾ ਝੁਮਕੇਯਾ ਵਾਲੀ ਦਾ
ਚਰਚਾ ਏ Maserati ਕਾਲੀ ਦਾ
Dodge ਦਾ ਪਿੱਕਾ ਤੇਰੇ ਕਰਕੇ
While ਰਾਤ ਨੂ ਪਾ ਲੀ ਦਾ
Audi ਜਿਵੇ ਅੰਗੂਰੀ ਵੇਲਾ
ਬਾਲ ਤੇਰੇ ਉਮਰਾਂ ਦਿਯਾ ਜੇਲਾ
ਇਕ ਵਾਰੀ ਤਾਂ ਬੋਲ ਜ਼ੁਬਾਨੋ
ਇਕ ਵਾਰੀ ਤਾਂ ਬੋਲ ਜ਼ੁਬਾਨੋ
ਕਿ ਮੰਗਦੀ ਸਰਕਾਰੇ ਨਾਰੇ

ਲਭਦੀ ਤੂ perfection ਜਿਹੀ
ਥੋੜੀ ਸਾਨੂ ਵੀ attraction ਜਿਹੀ
ਕੀਤੇ ਲਾ ਨਾ ਦੇਵੇ rejection ਜਿਹੀ
ਡਰ ਲਗਦਾ ਮੁਟਿਆਰੇ ਨਾਰੇ

ਆ ਗਯਾ ਨੀ ਓਹੀ ਬਿੱਲੋ

ਅੱੜੀਏ ਮੇਰੇ ਹਨ ਦੀਏ ਨੀ
ਦਿਲ ਮੇਰੇ ਦਿਯਾ ਜਾਣ ਦੀਏ ਨੀ
ਤੂ ਏ ਬਿਲ੍ਕੁਲ litt ਨੀ ਕੁੜੀਏ
Fashion ਤੇਰਾ hit ਨੀ ਕੁੜੀਏ
ਤਿਖਾ ਨੱਕ ਲਕੀਰ ਜਿਹਾ ਏ
ਹੁਸਨ ਤੇਰਾ Kashmir ਜਿਹਾ ਏ
ਸੋਂਹ ਤੇਰੀ ਹੈ ਤੇਰੇ ਬਾਜਓਂ
ਸੋਂਹ ਤੇਰੀ ਹੈ ਤੇਰੇ ਬਾਜਓਂ
ਹੋਣੇ ਨਈ ਗੁਜ਼ਾਰੇ ਨਾਰੇ

ਲਭਦੀ ਤੂ perfection ਜਿਹੀ
ਥੋੜੀ ਸਾਨੂ ਵੀ attraction ਜਿਹੀ
ਕੀਤੇ ਲਾ ਨਾ ਦੇਵੇ rejection ਜਿਹੀ
ਡਰ ਲਗਦਾ ਮੁਟਿਆਰੇ ਨਾਰੇ

Deep Jandu!
Sajjan Adeeb!
Perma Music!
Royal Music Gang baby!

Curiosità sulla canzone Perfection di Sajjan Adeeb

Chi ha composto la canzone “Perfection” di di Sajjan Adeeb?
La canzone “Perfection” di di Sajjan Adeeb è stata composta da Amrit Maan, Manwinder Maan.

Canzoni più popolari di Sajjan Adeeb

Altri artisti di Indian music