Nain Bandookan [Remix]

RISHI SINGH

ਅੱਜ ਦੁਗਣੀ ਚੱੜ ਗਈ ਦਾਰੂ
ਹੋ ਗਿਆ ਹੁਸਨ ਇਸ਼ਕ ਤੇ ਭਾਰੂ
ਅੱਜ ਦੁਗਣੀ ਚੱੜ ਗਈ ਦਾਰੂ
ਹੋ ਗਿਆ ਹੁਸਨ ਇਸ਼ਕ ਤੇ ਭਾਰੂ
ਦੁਗਣੀ ਚੱੜ ਗਈ ਦਾਰੂ
ਹੋ ਗਿਆ ਹੁਸਨ ਇਸ਼ਕ ਤੇ ਭਾਰੂ
ਕਰ ਗਿਆ ਟੱਲੀ ਕੇ ਟੱਲੀ
ਹੋ ਕਰ ਗਿਆ ਟੱਲੀ ਕੇ ਟੱਲੀ
ਕੁੜੀ ਦੇ ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਚਲੀ ਕੇ ਚੱਲੀ
ਗੋਲੀ ਚਲੀ ਕੇ ਚੱਲੀ
ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ

ਅੱਲੜ ਉਮਰ ਕਾਲਜੋਂ ਕੱਚੀ
ਹਰ ਥਾਂ ਲੁੱਟ ਦਿਲਾਂ ਦੀ ਮਚੀ
ਅੱਲੜ ਉਮਰ ਕਾਲਜੋਂ ਕੱਚੀ
ਹਰ ਥਾਂ ਲੁੱਟ ਦਿਲਾਂ ਦੀ ਮਚੀ
ਇਕ ਪਾਸੇ ਕੁੜੀਆਂ ਪੱਚੀ ਪਰ ਉਹ ਕੱਲੀ ਕੇ ਕੱਲੀ
ਕੱਲੀ ਕੇ ਕੱਲੀ
ਕੁੜੀ ਦੇ ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਗੋਲੀ ਚਲੀ ਕੇ ਚੱਲੀ
ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ

ਅਗੇ ਜੋਬਨ ਦੀ ਕਸਤੂਰੀ
ਰਾਂਝੇ ਫਿਰਨ ਖਾਣ ਨੂੰ ਚੂਰੀ
ਅਗੇ ਜੋਬਨ ਦੀ ਕਸਤੂਰੀ
ਰਾਂਝੇ ਫਿਰਨ ਖਾਣ ਨੂੰ ਚੂਰੀ
ਓਦੇ ਮੱਥੇ ਵਾਲੀ ਘੁਰੀ ਨਾ ਜਾਂਦੀ ਝਲੀ ਕੇ ਝਲੀ
ਝਲੀ ਕੇ ਝਲੀ
ਕੁੜੀ ਦੇ ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਚਲੀ ਕੇ ਚੱਲੀ
ਗੋਲੀ ਚਲੀ ਕੇ ਚੱਲੀ
ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ

ਦਿਲ ਵਿੱਚ ਚਲਦੀ ਹੁਸਨ ਹਨੇਰੀ
ਹੋ ਆਸ਼ਿਕ ਜਾਂਦੇ ਮਾਲਾ ਫੇਰੀ
ਦਿਲ ਵਿੱਚ ਚਲਦੀ ਹੁਸਨ ਹਨੇਰੀ
ਹੋ ਆਸ਼ਿਕ ਜਾਂਦੇ ਮਾਲਾ ਫੇਰੀ
ਬੈਠੇ ਕਰਕੇ ਅੱਜ ਦਲੇਰੀ
ਰਾਹਾਂ ਮੱਲੀ ਕੇ ਮੱਲੀ ਮੱਲੀ ਕੇ ਮੱਲੀ
ਕੁੜੀ ਦੇ ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਚਲੀ ਕੇ ਚੱਲੀ
ਗੋਲੀ ਚਲੀ ਕੇ ਚੱਲੀ
ਕੁੜੀ ਦੇ ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ
ਨੈਣ ਬੰਦੂਕਾਂ ਵਰਗੇ
ਗੋਲੀ ਚਲੀ ਕੇ ਚੱਲੀ ਗੋਲੀ ਚਲੀ ਕੇ ਚੱਲੀ

Canzoni più popolari di Raj Brar

Altri artisti di Middle of the Road (MOR)