Gunaahgar

Raj Brar

ਮੈਂ ਵੀ ਅਵੱਲਾ ਮੇਰੇ ਕੱਮ ਵੀ ਅਵੱਲੇ ਨੇ
ਕੀਨੀ ਮਾੜਾ ਕੀਤਾ ਥੋਡੇ ਨਾਲ ਇਸ ਝੱਲੇ ਨੇ
ਮੈਂ ਵੀ ਅਵੱਲਾ ਮੇਰੇ ਕੱਮ ਵੀ ਅਵੱਲੇ ਨੇ
ਕੀਨੀ ਮਾੜਾ ਕੀਤਾ ਥੋਡੇ ਨਾਲ ਇਸ ਝੱਲੇ ਨੇ
ਮਾਂ ਪਿਓ ਭੈਣ ਭਾਈ
ਮਾਂ ਪਿਓ ਭੈਣ ਭਾਈ
ਸਭ ਯਾਰਾਂ ਤੋਂ ਸਰਾਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ

ਏ ਤਾਂ ਬਾਈ ਮਾਡੇ ਚੰਗੇ ਸਮੇ ਦਾ ਸਵਾਲ ਹੈ
ਏ ਤਾਂ ਬਾਈ ਮਾਡੇ ਚੰਗੇ ਸਮੇ ਦਾ ਸਵਾਲ ਹੈ
ਕੌਣ ਮੈਥੋਂ ਦੂਰ ਹੈ ਤੇ ਕੋਣ ਮੇਰੇ ਨਾਲ ਹੈ
ਕੌਣ ਮੈਥੋਂ ਦੂਰ ਹੈ ਤੇ ਕੋਣ ਮੇਰੇ ਨਾਲ ਹੈ
ਮੈਂ ਤਾਂ ਮਦਹੋਸ਼ੀ
ਮੈਂ ਤਾਂ ਮਦਹੋਸ਼ੀ ਵਿਚ
ਨੇਹੜੇ ਹੋ ਹੋ ਨਾਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ
ਸ਼ਰਾਬ ਥੋਡੇ ਪਾਪੇ ਨੇ

ਭੁੱਲਿਆ ਸੇਵਰ ਦਾ ਜੋ ਸ਼ਾਮੀ ਘਰ ਆਇਆ ਮੈ
ਭੁੱਲਿਆ ਸੇਵਰ ਦਾ ਜੋ ਸ਼ਾਮੀ ਘਰ ਆਇਆ ਮੈ
ਬੁਰਾ ਭਲਾ ਦੁਨੀਆਂ ਤੋਂ ਕੀ ਨੀ ਅਖਵਾਇਆ ਮੈ
ਬੁਰਾ ਭਲਾ ਦੁਨੀਆਂ ਤੋਂ ਕੀ ਨੀ ਅਖਵਾਇਆ ਮੈ
ਧੀ ਨੇ ਮੇਰੇ ਕੰਨੀ
ਧੀ ਨੇ ਮੇਰੇ ਕੰਨੀ ਓਹੀ ਰਾਗ ਨੇ ਅਲਾਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ
ਸ਼ਰਾਬ ਤੁਹਾਡੇ ਪਾਪੇ ਨੇ

ਬੜਾ ਵਡਾ ਜੇਰਾ ਰਾਜ ਕੀਤਾ ਸਚ ਕਹਿਣ ਦਾ
ਬੜਾ ਵਡਾ ਜੇਰਾ ਰਾਜ ਕੀਤਾ ਸਚ ਕਹਿਣ ਦਾ
ਵਡ ਦਿੱਤਾ ਫਾਹਾ ਐਸ਼ ਚੰਦਰੀ ਸ਼ੁਦੈਣ ਦਾ
ਵਡ ਦਿੱਤਾ ਫਾਹਾ ਐਸ਼ ਚੰਦਰੀ ਸ਼ੁਦੈਣ ਦਾ
ਕੱਖਾਂ ਵਿਚ ਰੋਲਤਾ ਸੀ
ਕੱਖਾਂ ਸੰਗ ਰੋਲਤਾ ਸੀ ਨਿਤ ਦੇ ਸਿਆਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ
ਆ ਲਓ ਪੁੱਤ ਛੱਡਤੀ ਸ਼ਰਾਬ ਤੁਹਾਡੇ ਪਾਪੇ ਨੇ
ਸ਼ਰਾਬ ਤੁਹਾਡੇ ਪਾਪੇ ਨੇ ਸ਼ਰਾਬ ਤੁਹਾਡੇ ਪਾਪੇ ਨੇ

Canzoni più popolari di Raj Brar

Altri artisti di Middle of the Road (MOR)