Tera Pind
ਹੋ ਕਦੇ ਗੱਲ ਗੱਲ ਉੱਤੇ ਕਹਿੰਦੀ ਸੀ
ਮੈਂ ਤੇਰੀ ਆਂ ਮੈਂ ਤੇਰੀ ਆਂ
ਪਰ ਤੂੰ ਤਾਂ ਬਾਦਲ ਦਿਆਂ ਹਾਂ ਦੀਏ
ਭੋਰਾ ਨਾ ਲਾਈਆਂ ਦੇਰੀਆਂ
ਭੋਰਾ ਨਾ ਲਾਈਆਂ ਦੇਰੀਆਂ
ਹੋ ਕਦੇ ਗੱਲ ਗੱਲ ਉੱਤੇ ਕਹਿੰਦੀ ਸੀ
ਮੈਂ ਤੇਰੀ ਆਂ , ਮੈਂ ਤੇਰੀ ਆਂ
ਪਰ ਤੂੰ ਤਾਂ ਬਾਦਲ ਦਿਆਂ ਹਾਂ ਦੀਏ
ਭੋਰਾ ਨਾ ਲਾਈਆਂ ਦੇਰੀਆਂ
ਹੁਣ ਦੁਨੀਆਂ ਨਵੀਂ ਵਸਾਉਣ ਦੀਆਂ
ਮੈਨੂੰ ਦਈਂ ਸਾਲਾਹਾਂ ਨਾ
ਮੈਨੂੰ ਦਈਂ ਸਾਲਾਹਾਂ ਨਾ
ਓ ਹੁਣ ਜੱਟ ਦੀ ਬਣ ਨੋ ਹੱਟ ਗਈ ਐ
ਤੇਰੇ ਪਿੰਡ ਦਿਆਂ ਰਾਹਾਂ ਨਾਲ
ਓ ਹੁਣ ਜੱਟ ਦੀ ਬਣ ਨੋ ਹੱਟ ਗਈ ਐ
ਤੇਰੇ ਪਿੰਡ ਦਿਆਂ ਰਾਹਾਂ ਨਾਲ
ਉਹ ਹੁਣ ਸੁਲਫੇ ਤੋਂ ਵੱਧ ਰਹਿੰਦਾ ਐ
ਨਸ਼ਾ ਨੀਂ ਯਾਰ ਪੁਰਾਣਿਆ ਦਾ
ਤੂੰ ਦੂਰ ਹੋਇ ਬੱਸ ਗੱਲ ਬਣ ਗਈ
ਆਹ ਹੁਣ ਮੁੱਲ ਵੀ ਪੈ ਜਾਉ ਗਾਣਿਆ ਦਾ
ਭਾਵੈਂ ਰੰਗ ਦੀ ਗੋਰੀ ਚਿੱਟੀ ਸੀ
ਕੀ ਕਰਦੇ ਨੀਂ ਦਿਲ ਕਾਲੇ ਦਾ
ਜੇੜਾ ਨਵਾਂ ਤੂੰ ਲੱਬਿਆ ਐ
ਉਹਵੀ ਫੈਨ 2800 ਵਾਲੇ ਦਾ
ਉਹਵੀ ਫੈਨ 2800 ਵਾਲੇ ਦਾ
ਹੁਣ 3 ਪੈਗ ਪੱਕੇ ਡੈਲੀ ਡੀ
ਨਾ ਨਾ ਯਾਰ ਤਾਂ ਵਾਪਿਸ ਮੁੜ ਦਾ ਨਾਈ
ਕੱਲ ਕਹਿਕੇ ਕਮਲੀਏ ਸ੍ਰੀ ਨੂੰ
ਗੱਟਾ ਪਾਵਾ ਲਿਆ ਗੁੜ ਦਾ ਨੀਂ
ਗੱਟਾ ਪਾਵਾ ਲਿਆ ਗੁੜ ਦਾ ਨੀਂ
ਹੁਣ 3 ਪੈਗ ਪੱਕੇ ਡੈਲੀ ਡੀ
ਨਾ ਨਾ ਯਾਰ ਤਾਂ ਵਾਪਿਸ ਮੁੜ ਦਾ ਨਾਈ
ਕੱਲ ਕਹਿਕੇ ਕਮਲੀਏ ਸ੍ਰੀ ਨੂੰ
ਗੱਟਾ ਪਾਵਾ ਲਿਆ ਗੁੜ ਦਾ ਨੀਂ
ਭੂੰਡ ਆਸ਼ਿਕ਼ਣ ਵਾਂਗੂ ਨੀਂ
Sad ਸੋਂਗ ਜਾਏ ਗਾਵਨ ਨਾ
Sad ਸੋਂਗ ਜਾਏ ਗਾਵਨ ਨਾ
ਉਹ ਹੁਣ ਜੱਟ ਦੀ ਬਣ ‘ਨੋ ਹਟ ਗਈ ਐ
ਤੇਰੇ ਪਿੰਡ ਦਿਆਂ ਰਾਹਾਂ ਨਾ
ਉਹ ਹੁਣ ਜੱਟ ਦੀ ਬਣ ‘ਨੋ ਹਟ ਗਈ ਐ
ਤੇਰੇ ਪਿੰਡ ਦਿਆਂ ਰਾਹਾਂ ਨਾ
ਹੁਣ ਬਾਦ ਫੀਲ ਜਿਯਾ ਹੁੰਦਾ ਹੋਊ
ਮੈਨੂੰ ਕੇਡੇ ਨੰਬਰ ਤੇ ਚੁਣਦੀ ਐ
ਜਦੋਂ ਤੇਰੀ ਕਿਸੇ ਸਹੇਲੀ ਤੋਂ
ਨਾ ਰ ਨਾਈਟ ਦਾ ਸੁਣਦੀ ਐ
ਨਾ ਰ ਨਾਈਟ ਦਾ ਸੁਣਦੀ ਐ
ਹੁਣ ਬਾਦ ਫੀਲ ਜਿਯਾ ਹੁੰਦਾ ਹੋਊ
ਮੈਨੂੰ ਕੇਡੇ ਨੰਬਰ ਤੇ ਚੁਣਦੀ ਐ
ਜਦੋਂ ਤੇਰੀ ਕਿਸੇ ਸਹੇਲੀ ਤੋਂ
ਨਾ ਰ ਨਾਈਟ ਦਾ ਸੁਣਦੀ ਐ
ਧਰਮਪੁਰੇ ਵਾਲਾ ਕਰ ਬੈਠਾ
ਲਵ ਯੂ ਬੇਪਰਵਾਹ ’ਆਂ ਨਾਲ
ਓ ਹੁਣ ਜੱਟ ਦੀ ਬਣ ਨੋ ਹੱਟ ਗਈ ਐ
ਤੇਰੇ ਪਿੰਡ ਦਿਆਂ ਰਾਹਾਂ ਨਾਲ
ਓ ਹੁਣ ਜੱਟ ਦੀ ਬਣ ਨੋ ਹੱਟ ਗਈ ਐ
ਤੇਰੇ ਪਿੰਡ ਦਿਆਂ ਰਾਹਾਂ ਨਾਲ