Bapu Bomb Banda

Music Nasha

ਆ ਵੇਖੋ ਜੀ ਮੈਂ ਤੇ ਮੇਰਾ daddy ਖਾਤਾ ਖਲਾ ਕੇ ਆਏ ਆ
ਆਜਾ ਵਿਚ, ਆ ਮੇਰੇ, ਆ ਵੇਖੋ ਜੀ ਝੋਲਾ ਝੋਲਾ ਆਵੇ
ਝੋਲਾ ਜੀ, ਹਾਂਜੀ ਹਾਂਜੀ, ਆ ਮੇਰੇ ਖਾਤੇ ਚ ਦਸ ਹਜਾਰ ਰੁਪਈਆ ਆਗਯਾ ਜੀ
ਆ ਬਾਪੂ ਨੇ ਕਲ 9 ਹਜਾਰ ਰੁਪਈਆ ਘਡਾ ਲਿਆ ਹੋਣਾ ਜੀ
ਹਜਾਰ ਰੁਪਈਆ ਮੇਰੇ ਖਾਤੇ ਵਿਚ ਰਹੂਗਾ ਜੀ
ਚੰਗਾ bye bye ,thank you , ਧੰਨਵਾਦ

ਹੋ ਯਾਰੀ ਵੀਚ ਜੇਹੜੇ ਕਰਨ ਗੱਦਾਰੀ
ਕੀ ਲੌਂਣੇ ਰਗੜ ਕੇ ਗੋਡੇ ਤੇ
ਹੋ 47 ਤੋ ਵੱਧ ਹੋਂਸਲਾ
ਹਾਥ ਬਾਪੂ ਦਾ ਮੇਰੇ ਮੋਡੇ ਤੇ
ਹੋ fake ਜੇਹੀ ਦੁਨੀਆਦਾਰੀ ਤੋਂ
Fake ਜੇਹੀ ਦੁਨੀਆਦਾਰੀ ਤੋਂ
ਆਪਾਂ ਕੀ ਲੈਣੇ ਅੰਬ ਬੱਲੀਏ
ਪੁੱਠੇ gear ਆਂ ਦੇ bullet ਵਾਂਗੂ
ਦੱਬਦਾ ਹੀ ਨਹੀ
ਸਾਡਾ ਬਾਪੂ ਬੰਦਾ ਬੰਬ ਬੱਲੀਏ
ਪੁੱਠੇ gear ਆਂ ਦੇ bullet ਵਾਂਗੂ
ਦੱਬਦਾ ਹੀ ਨਹੀ
ਮੇਰਾ ਬਾਪੂ ਬੰਦਾ ਬੰਬ ਬੱਲੀਏ

ਬੜੇ ਯਾਰ ਬਣਾ ਲਏ ਦੁਨੀਆ ਤੇ
ਪਰ ਬਾਪੂ ਵਰਗਾ ਲੱਭਣਾ ਨਈ
ਕਹਿੰਦਾ ਰੱਬ ਤੋਂ ਡਰ ਕੇ ਰਹੀ ਸ਼ੇਰਾ
ਕੀਸੇ ਲੰਡੂ ਬੰਦੇ ਤੋਂ ਦੱਬਣਾ ਨਈ
ਬੜੇ ਯਾਰ ਬਣਾ ਲਏ ਦੁਨੀਆ ਤੇ
ਪਰ ਬਾਪੂ ਵਰਗਾ ਲੱਭਣਾ ਨਈ
ਕਹਿੰਦਾ ਰੱਬ ਤੋਂ ਡਰ ਕੇ ਰਹੀ ਸ਼ੇਰਾ
ਕੀਸੇ ਲੰਡੂ ਬੰਦੇ ਤੋਂ ਦੱਬਣਾ ਨਈ
ਹੋ ਉਂਚਾ ਉੱਡਣ ਵਾਲਿਆਂ ਦੇ
ਉਂਚਾ ਉੱਡਣ ਵਾਲਿਆਂ ਦੇ
ਫਿਰ ਕਟਣੇ ਪੈਂਦੇ ਖ਼ਾਬ ਬੱਲੀਏ
ਪੁੱਠੇ gear ਆਂ ਦੇ bullet ਵਾਂਗੂ
ਦੱਬਦਾ ਹੀ ਨਹੀ
ਸਾਡਾ ਬਾਪੂ ਬੰਦਾ ਬੰਬ ਬੱਲੀਏ
ਪੁੱਠੇ gear ਆਂ ਦੇ bullet ਵਾਂਗੂ
ਦੱਬਦਾ ਹੀ ਨਹੀ
ਮੇਰਾ ਬਾਪੂ ਬੰਦਾ ਬੰਬ ਬੱਲੀਏ

ਏਹ ਕੈਸੀ ਫਿਤਰਤ ਲੋਕਾਂ ਦੀ ਗਲ ਕਿਥੇ ਆਕੇ ਰੁਕੀ ਕੁੜੇ
ਐਥੇ ਅਪਣੇ ਸੁਖ ਤੋਂ ਸੁਖੀ ਕੋਈ ਨਾ
ਦੂਜੀਆਂ ਦੇ ਸੁਖ ਤੋਂ ਦੁੱਖੀ ਕੁੜੇ
ਏਹ ਕੈਸੀ ਫਿਤਰਤ ਲੋਕਾਂ ਦੀ ਗਲ ਕਿਥੇ ਆਕੇ ਰੁਕੀ ਕੁੜੇ
ਐਥੇ ਅਪਣੇ ਸੁਖ ਤੋਂ ਸੁਖੀ ਕੋਈ ਨਾ
ਦੂਜੀਆਂ ਦੇ ਸੁਖ ਤੋਂ ਦੁੱਖੀ ਕੁੜੇ
ਹੋ ਬਾਜ਼ੀਗਰ ਜੋ ਜ਼ਿੰਦਗੀ ਦੇ
ਬਾਜ਼ੀਗਰ ਜੋ ਜ਼ਿੰਦਗੀ ਦੇ
ਹੋ ਕਦੇ ਨੀ ਸਕਦੇ ਹੰਬ ਬੱਲੀਏ
ਪੁੱਠੇ gear ਆਂ ਦੇ bullet ਵਾਂਗੂ
ਦੱਬਦਾ ਹੀ ਨਹੀ
ਸਾਡਾ ਬਾਪੂ ਬੰਦਾ ਬੰਬ ਬੱਲੀਏ
ਪੁੱਠੇ gear ਆਂ ਦੇ bullet ਵਾਂਗੂ
ਦੱਬਦਾ ਹੀ ਨਹੀ
ਮੇਰਾ ਬਾਪੂ ਬੰਦਾ ਬੰਬ ਬੱਲੀਏ

ਕਿੱਤੇ feeling ਚਾਂਦੀ ਚੋਂ ਸੋਨੇ ਦੀ ਕਿੱਤੇ ਸੋਨੇ ਵਾਲੀ ring ਬੀਬਾ
ਭਾਵੈਂ ਕੁੱਲੀਆਂ ਵੀਚ ਭਾਵੈਂ ਮਹਿਲਾਂ ਵੀਚ
ਬਾਪੂ ਸਬ ਦੇ ਹੁੰਦੇ king ਬੀਬਾ
ਕਿੱਤੇ feeling ਚਾਂਦੀ ਚੋਂ ਸੋਨੇ ਦੀ ਕਿੱਤੇ ਸੋਨੇ ਵਾਲੀ ring ਬੀਬਾ
ਭਾਵੈਂ ਕੁੱਲੀਆਂ ਵੀਚ ਭਾਵੈਂ ਮਹਿਲਾਂ ਵੀਚ
ਬਾਪੂ ਸਬ ਦੇ ਹੁੰਦੇ king ਬੀਬਾ
ਬਾਪੂ ਦੇ ਰੁਤਬੇ ਅੱਗੇ ਤਾਂ
ਬਾਪੂ ਦੇ ਰੁਤਬੇ ਅੱਗੇ ਤਾਂ
ਦੁਸ਼ਮਣ ਵੀ ਜਾਂਦੇ ਕੰਬ ਬੱਲੀਏ
ਪੁੱਠੇ gear ਆਂ ਦੇ bullet ਵਾਂਗੂ
ਦੱਬਦਾ ਹੀ ਨਹੀ
ਸਾਡਾ ਬਾਪੂ ਬੰਦਾ ਬੰਬ ਬੱਲੀਏ
ਪੁੱਠੇ gear ਆਂ ਦੇ bullet ਵਾਂਗੂ
ਦੱਬਦਾ ਹੀ ਨਹੀ
ਮੇਰਾ ਬਾਪੂ ਬੰਦਾ ਬੰਬ ਬੱਲੀਏ

Curiosità sulla canzone Bapu Bomb Banda di R Nait

Chi ha composto la canzone “Bapu Bomb Banda” di di R Nait?
La canzone “Bapu Bomb Banda” di di R Nait è stata composta da Music Nasha.

Canzoni più popolari di R Nait

Altri artisti di Indian music