Master Mind

Nait Ram

ਹੋ ਪਿੰਡੋ ਲ ਕੇ Surry ਤਕ ਨਾ ਬੋਲਦਾ
ਕੀਤੇ ਆ Record ਪੈਦਾ ਤਾ ਬੋਲਦਾ
ਹੋ ਪਿੰਡੋ ਲ ਕੇ Surry ਤਕ ਨਾ ਬੋਲਦਾ
ਕੀਤੇ ਆ Record ਪੈਦਾ ਤਾ ਬੋਲਦਾ
ਲਲੀ ਸ਼ਲੀ ਦੇਖ ਦੇਖ ਹਥ ਮਲਦੀ
ਨੇ ਮੇਰੀ ਕਰੇ Sucess ਬਿੱਲੋ ਮਰੋ ਮਾਰ ਨੇ
ਹੋ ਤੂਹੀ ਇਕ ਤੇਜ ਜਿਹਦੀ ਕਰਦੀ ਆ ਤੰਗ
ਉਂਜ ਦੁਨਿਯਾ ਹਿਲੋੰਦਾ ਤੇਰਾ ਯਾਰ ਨੇ
ਤੂਹੀ ਇਕ ਤੇਜ ਜਿਹਦੀ ਕਰਦੀ ਆ ਤੰਗ
ਉਂਜ ਦੁਨਿਯਾ ਹਿਲੋੰਦਾ ਤੇਰਾ ਯਾਰ ਨੇ

ਓ ਯਾਰਾ ਦਿਯਾ ਮਿਹਫੀਲਾ ਛਾ ਪਾਇਆ ਕਪ ਨਾ
ਪੇਏਆ ਕਦੇ ਗੈਰਾ ਨਾਲ ਕਾਫੀ ਦਾ ਕਪ ਨਾ
ਓ ਯਾਰਾ ਦਿਯਾ ਮਿਹਫੀਲਾ ਛਾ ਪਾਇਆ ਕਪ ਨਾ
ਪੇਏਆ ਕਦੇ ਗੈਰਾ ਨਾਲ ਕਾਫੀ ਦਾ ਕਪ ਨਾ
ਦੋਗ੍ਲੇ ਸੀ ਬੰਦੇ ਜਿਨੇ ਔਟ ਕਰਤੇ
ਨੇ ਬਸ ਗਿਣਤੀ ਦੇ ਰਖਦੇ ਆ ਤੀਨ ਚਾਰ ਨੇ
ਹੋ ਤੂਹੀ ਇਕ ਤੇਜ ਜਿਹਦੀ ਕਰਦੀ ਆ ਤੰਗ
ਉਂਜ ਦੁਨਿਯਾ ਹਿਲੋੰਦਾ ਤੇਰਾ ਯਾਰ ਨੇ
ਤੂਹੀ ਇਕ ਤੇਜ ਜਿਹਦੀ ਕਰਦੀ ਆ ਤੰਗ
ਉਂਜ ਦੁਨਿਯਾ ਹਿਲੋੰਦਾ ਤੇਰਾ ਯਾਰ ਨੇ

ਓ ਸ਼ਾਦ ਦਿੰਦੇ ਰਾਹ ਦੇਖ ਔਂਦਾ ਡੋਰ ਤੋਹ
ਬੇਡ ਵੈਲੀ ਡਰ੍ਦੇ ਆ ਆਖਾ ਦੀ ਘੂਰ ਤੋਹ
ਓ ਸ਼ਾਦ ਦਿੰਦੇ ਰਾਹ ਦੇਖ ਔਂਦਾ ਡੋਰ ਤੋਹ
ਬੇਡ ਵੈਲੀ ਡਰ੍ਦੇ ਆ ਆਖਾ ਦੀ ਘੂਰ ਤੋਹ
ਰੋਅਕ ਡੇਯਾ ਰਾਹ ਭਾਵੇ ਲਾਖ ਅਲਦਾਹ
ਪਰ ਤੇਰੇ ਕੋਲੇ ਮਾਰਦੀ ਬ੍ਰੇਆਕਾ ਤਾਰ ਨੇ
ਹੋ ਤੂਹੀ ਇਕ ਤੇਜ ਜਿਹਦੀ ਕਰਦੀ ਆ ਤੰਗ
ਉਂਜ ਦੁਨਿਯਾ ਹਿਲੋੰਦਾ ਤੇਰਾ ਯਾਰ ਨੇ
ਤੂਹੀ ਇਕ ਤੇਜ ਜਿਹਦੀ ਕਰਦੀ ਆ ਤੰਗ
ਉਂਜ ਦੁਨਿਯਾ ਹਿਲੋੰਦਾ ਤੇਰਾ ਯਾਰ ਨੇ

ਤੂ ਵੇ ਸਾਂਬ ਸਾਂਬ ਰਖਦੀ ਜੱਟਾ ਦੇ ਪੁੱਤ ਨੂ
ਕਰਦੀ ਹਾਇਟ ਟਚ 6 ਫੁੱਟ ਨੂ
ਤੂ ਵੇ ਸਾਂਬ ਸਾਂਬ ਰਖਦੀ ਜੱਟਾ ਦੇ ਪੁੱਤ ਨੂ
ਕਰਦੀ ਹਾਇਟ ਟਚ 6 ਫੁੱਟ ਨੂ
ਪਿਹਲਾ ਤਾ ਸੀ ਸਾਰੇ ਨੂੰ ਨੈਟ ਨੈਟ ਕਿਹੰਦੇ
ਹੁਣ ਨੈਟ ਅੱਗੇ ਲਗ ਜਾਂਦੀ ਬਿੱਲੋ ਰ ਨੇ
ਹੋ ਤੂਹੀ ਇਕ ਤੇਜ ਜਿਹਦੀ ਕਰਦੀ ਆ ਤੰਗ
ਉਂਜ ਦੁਨਿਯਾ ਹਿਲੋੰਦਾ ਤੇਰਾ ਯਾਰ ਨੇ
ਤੂਹੀ ਇਕ ਤੇਜ ਜਿਹਦੀ ਕਰਦੀ ਆ ਤੰਗ
ਉਂਜ ਦੁਨਿਯਾ ਹਿਲੋੰਦਾ ਤੇਰਾ ਯਾਰ ਨੇ

Curiosità sulla canzone Master Mind di R Nait

Chi ha composto la canzone “Master Mind” di di R Nait?
La canzone “Master Mind” di di R Nait è stata composta da Nait Ram.

Canzoni più popolari di R Nait

Altri artisti di Indian music