Blast

R Nait

ਉਹ ਤੇਰਾ ਵੈਲਪੁਣਾ channel'ਆਂ ਤੇ ਬੋਲਦੇ
ਮੇਰੀ ਚੜਦੀ ਜਵਾਨੀ ਵੇ ਕਰਾਉਦੀ ਚਰਚੇ
ਹਾਂ ਤੇਰਾ ਵੈਲਪੁਣਾ channel'ਆਂ ਤੇ ਬੋਲਦੇ
ਮੇਰੀ ਚੜਦੀ ਜਵਾਨੀ ਵੇ ਕਰਾਉਦੀ ਚਰਚੇ

ਥੋੜਾ ਜੇਹਾ ਕਰ ਲੈ ਸਬਰ ਜੱਟੀਏ
ਜਿਹੜੇ ਮੈਂ 5-7 ਨਬੇੜਾ ਪਰਚੇ
ਥੋੜਾ ਜੇਹਾ ਕਰ ਲੈ ਸਬਰ ਜੱਟੀਏ
ਜਿਹੜੇ ਮੈਂ 5-7 ਨਬੇੜਾ ਪਰਚੇ

ਉਹ future ਨੂੰ ਕਰੂ target ਮੁੰਡਿਆਂ
Future ਨੂੰ ਕਰੂ target ਮੁੰਡਿਆਂ
ਕਦੇ ਵੀ ਨਾ ਤੇਰਾ note past ਹੋਊ

ਉਹ ਦੁਨੀਆਂ ਪਹਿਲੀ ਜਾ ਤੇ last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ blast ਹੋਊ
ਉਹ ਦੁਨੀਆਂ ਪਹਿਲੀ ਜਾ ਤੇ last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ blast ਹੋਊ

The boss

ਹਾਏ ਵੇ ਤੈਨੂੰ ਵੈਲਪੁਣੇਆਂ ਤੋਂ ਮਿਲੇ ਵੇਹਲ ਨਾ
ਨਿਤ ਹੀ ਲੜਾਈ ਮੁੱਲ ਲੈਣ ਨੂੰ ਫਿਰੇ
ਉਹ ਤੈਨੂੰ ਵੈਲਪੁਣੇਆਂ ਤੋਂ ਮਿਲੇ ਵੇਹਲ ਨਾ
ਨਿਤ ਹੀ ਲੜਾਈ ਮੁੱਲ ਲੈਣ ਨੂੰ ਫਿਰੇ

ਉਹ ਮੈਂ ਵੀ ਚੰਗੀ ਤਰਾਹ ਜਾਣਾ ਐਹੇ ਜਿਓੰ ਜੂਗੀਏ
ਤੇਰਾ ਲਹਿੰਗਾ ਮੇਰੇ ਚਾਦਰੇ ਨਾਲ ਖਹਿਣ ਨੂੰ ਫਿਰੇ
ਚੰਗੀ ਤਰਾਹ ਜਾਣਾ ਐਹੇ ਜਿਓੰ ਜੂਗੀਏ
ਤੇਰਾ ਲਹਿੰਗਾ ਮੇਰੇ ਚਾਦਰੇ ਨਾਲ ਖਹਿਣ ਨੂੰ ਫਿਰੇ

ਹਾਂ ਸਦ ਕੇ ਤਾਂ ਦੇਖੀ ਕਦੇ R Nait ਵੇ
ਸਦ ਕੇ ਤਾਂ ਦੇਖੀ ਕਦੇ R Nait ਵੇ
ਕੁੜੀ ਕਾਸਕੋ ਦੀ ਗੇਂਦ ਵਾਂਗੂ fast ਹੋਊ

ਉਹ ਦੁਨੀਆਂ ਪਹਿਲੀ ਜਾ ਤੇ last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ blast ਹੋਊ

ਉਹ ਦੁਨੀਆਂ ਪਹਿਲੀ ਜਾ ਤੇ last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ blast ਹੋਊ

ਉਹ lit ਮੁੰਡਿਆਂ ਵੇ ਤੂੰ ਜਮਾ fit ਮੁੰਡਿਆਂ
ਤੱਕਣੀ ਤੇਰੀ ਤਾਂ ਜਮਾ ਸੀਨਾ ਥਾਰ ਦੀ
Lit ਮੁੰਡਿਆਂ ਵੇ ਤੂੰ ਜਮਾ fit ਮੁੰਡਿਆਂ
ਤੱਕਣੀ ਤੇਰੀ ਤਾਂ ਜਮਾ ਸੀਨਾ ਥਾਰ ਦੀ

ਉਹ ਤੇਰੀ ਵੀ ਕੇ ਮੈਂ ਅੱਲ੍ਹਾਹੜੇ ਸ਼ਿਫਤ ਕਰਾ
ਤੂੰ ਵੀ ਤਾਂ queen ਵਾਂਗੂ push ਮਾਰ ਦੀ
ਉਹ ਤੇਰੀ ਵੀ ਕੇ ਮੈਂ ਅੱਲ੍ਹਾਹੜੇ ਸ਼ਿਫਤ ਕਰਾ
ਤੂੰ ਵੀ ਤਾਂ queen ਵਾਂਗੂ push ਮਾਰ ਦੀ

ਉਹ ਦਿਲ ਕਿਨਲੇ ਦੇ ਪਾਨੀ ਵਾਂਗੂ ਸਾਫ ਮੁੰਡਿਆਂ
ਕਿਨਲੇ ਦੇ ਪਾਨੀ ਵਾਂਗੂ ਸਾਫ ਮੁੰਡਿਆਂ
ਕਦੇ ਵੀ ਨਾ ਪਿਆਰ ਵਿਚ ਸਿਆਸਤ ਹੋਊ

ਉਹ ਦੁਨੀਆਂ ਪਹਿਲੀ ਜਾ ਤੇ last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ blast ਹੋਊ

ਉਹ ਦੁਨੀਆਂ ਪਹਿਲੀ ਜਾ ਤੇ last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ blast ਹੋਊ

ਹਾਂ ਖੜੀ ਮੁੰਡਿਆਂ ਵੇ ਅੱਖ ਖੜੀ ਮੁੰਡਿਆਂ
ਆਹੀ ਐ proof ਮੇਰੇ good luck ਦਾ
ਹਾਂ ਖੜੀ ਮੁੰਡਿਆਂ ਵੇ ਅੱਖ ਖੜੀ ਮੁੰਡਿਆਂ
ਆਹੀ ਐ proof ਮੇਰੇ good luck ਦਾ

ਉਹ ਤੈਨੂੰ ਇੰਜ ਦਿਲ ਵਿਚ ਵਸਾਇਆ ਅੱਲ੍ਹਾਹੜੇ
ਜਿਵੇਂ ਚਾਂਦੀ ਦੀ ਡੱਬੀ ਚ ਮੁੰਡਾ ਫੀਮ ਰੱਖਦਾ
ਤੈਨੂੰ ਇੰਜ ਦਿਲ ਵਿਚ ਵਸਾਇਆ ਅੱਲ੍ਹਾਹੜੇ
ਚਾਂਦੀ ਦੀ ਡੱਬੀ ਚ ਮੁੰਡਾ ਫੀਮ ਰੱਖਦਾ

250 ਗ੍ਰਾਮ ਵਾਲੇ ਦਿਲ ਵਿਚ ਨੀਂ
250 ਗ੍ਰਾਮ ਵਾਲੇ ਦਿਲ ਵਿਚ ਨੀਂ
ਸਾਡੇ 5 ਫੂਟੀ ਦੀ ਐ ਹਿਰਾਸਤ ਹੋਊ

ਉਹ ਦੁਨੀਆਂ ਪਹਿਲੀ ਜਾ ਤੇ last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ blast ਹੋਊ

ਉਹ ਦੁਨੀਆਂ ਪਹਿਲੀ ਜਾ ਤੇ last ਹੋਊ
ਜੋੜੀ ਤੇਰੀ ਮੇਰੀ ਮੁੰਡਿਆਂ ਵੇ blast ਹੋਊ

Canzoni più popolari di R Nait

Altri artisti di Indian music