Pata Lag Jauga

Shayar, Sukhman Dhami Music (SDM)

ਇਸ਼ਕ ਨਿਭਾਉਣਾ ਰੁੜ ਪੁਡ ਜਾਣਾ
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਰਹਿਮ ਕਰੇ ਤਾ ਤਾਰ ਦਿੰਦਾ
ਨੀ ਤੇ ਦਰ ਦਰ ਭੀਖ ਮਗਵੇ
ਇੱਕ ਦੂਜਾ ਤਾਹੀ ਮਿਲਦੇ ਨੂੰ
ਇੱਕ ਦੂਜੇ ਤਾਹੀ ਮਿਲਦੇ ਨੂੰ
ਜਦੋਂ ਤੜਪੇਗੀ ਪਤਾ ਲੱਗ ਜਾਊਗਾ
ਹਾਏ ਲੱਗ ਜਾਊਗਾ , ਪਤਾ ਲੱਗ ਜਾਊਗਾ
ਨੀ ਤੂੰ ਵਿਛੜਨ ਵਿਛੜਨ ਕਰਦੀ ਐ
ਨੀ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ
ਵਿਛੜਨ ਵਿਛੜਨ ਕਰਦੀ ਐ
ਨੀ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ
ਹਾਏ ਨੀ ਮਾਰਜਾਣੀਏ
ਹਾਏ ਨੀ ਡੁਬਜਾਣੀਏ
ਹਾਏ ਨੀ ਮਾਰਜਾਣੀਏ
ਹਾਏ ਨੀ ਡੁਬਜਾਣੀਏ

ਇਕ ਵਾਰੀ ਟੁੱਟ ਕੇ ਨਹੀਂ ਜੁੜਦੇ ਦਿਲ ਸੀਸ਼ਾ ਅੰਬਰੋਂ ਤਾਰਾ ਨੀ
ਇਕ ਵਾਰੀ ਟੁੱਟ ਕੇ ਨਹੀਂ ਜੁੜਦੇ ਦਿਲ ਸੀਸ਼ਾ ਅੰਬਰੋਂ ਤਾਰਾ ਨੀ
ਸਦਰਾਉਂਦਾ ਵਾਦਾ ਦਿਲ ਉਝੜ ਜਾਵੇ
ਸਦਰਾਉਂਦਾ ਵਾਦਾ ਦਿਲ ਉਝੜ ਜਾਵੇ
ਫਿਰ ਵਸਦਾ ਨਹੀਂ ਦੁਬਾਰਾ ਨੀ
ਕਿੰਜ ਦਿਲ ਦੇ ਉਝੜੇ ਜਿਓੰਦੇ ਨੇ
ਕਿੰਜ ਦਿਲ ਦੇ ਉਝੜੇ ਜਿਓੰਦੇ ਨੇ
ਜਦੋਂ ਉਜੜੇਗੀ ਪਤਾ ਲੱਗ ਜਾਊਗਾ
ਹਾਏ ਲੱਗ ਜਾਊਗਾ , ਪਤਾ ਲੱਗ ਜਾਊਗਾ
ਨੀ ਤੂੰ ਵਿਛੜਨ ਵਿਛੜਨ ਕਰਦੀ ਐ
ਨੀ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ
ਵਿਛੜਨ ਵਿਛੜਨ ਕਰਦੀ ਐ
ਨੀ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ
ਹਾਏ ਨੀ ਮਾਰਜਾਣੀਏ
ਹਾਏ ਨੀ ਡੁਬਜਾਣੀਏ
ਹਾਏ ਨੀ ਮਾਰਜਾਣੀਏ
ਹਾਏ ਨੀ ਡੁਬਜਾਣੀਏ

ਤੂੰ ਸਮਝੇ ਦਿਲ ਖਿਡੌਣਾ ਨੀ ਖੇਡਣ ਦਾ ਅੜੀਏ ਚਾਹ ਤੈਨੂੰ
ਤੂੰ ਸਮਝੇ ਦਿਲ ਖਿਡੌਣਾ ਨੀ ਖੇਡਣ ਦਾ ਅੜੀਏ ਚਾਹ ਤੈਨੂੰ
ਪਿੰਡੇ ਪੂਰੇ ਵਾਲ ਦੇ ਸ਼ਾਇਰ ਦੀ
ਪਿੰਡੇ ਪੂਰੇ ਵਾਲ ਦੇ ਸ਼ਾਇਰ ਦੀ
ਹਾਏ ਲੱਗ ਜਾਊਗੀ ਹਾਂ ਤੈਨੂੰ
ਤੂੰ ਤਰਸ ਰਤਾ ਨਾ ਕਰਦੀ ਐ
ਤੂੰ ਤਰਸ ਰਤਾ ਨਾ ਕਰਦੀ ਐ
ਜਦੋਂ ਤਰਸੇਗੀ ਪਤਾ ਲੱਗ ਜਾਊਗਾ
ਹਾਏ ਲੱਗ ਜਾਊਗਾ , ਪਤਾ ਲੱਗ ਜਾਊਗਾ
ਨੀ ਤੂੰ ਵਿਛੜਨ ਵਿਛੜਨ ਕਰਦੀ ਐ
ਨੀ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ
ਵਿਛੜਨ ਵਿਛੜਨ ਕਰਦੀ ਐ
ਨੀ ਜਦੋਂ ਵਿਛੜੇਗੀ ਪਤਾ ਲੱਗ ਜਾਊਗਾ
ਹਾਏ ਨੀ ਮਾਰਜਾਣੀਏ
ਹਾਏ ਨੀ ਡੁਬਜਾਣੀਏ
ਹਾਏ ਨੀ ਮਾਰਜਾਣੀਏ
ਹਾਏ ਨੀ ਡੁਬਜਾਣੀਏ

Canzoni più popolari di Pav Dharia

Altri artisti di House music