Pages

Pavitar Singh, Babbal Rai

ਮੈਂ ਦਿਲ ਦੇ ਵਰਕੇ ਤੇ
ਤੇਰਾ ਨਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ
ਮੈਂ ਦਿਲ ਦੇ ਵਰਕੇ ਤੇ
ਤੇਰਾ ਨਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ

ਇਕ ਸੁਪਨਾ ਐ ਮੇਰਾ ਹਾਨ ਦੀਏ
ਤੇਰੇ ਸੁਪਨੇ ਦੇ ਵਿਚ ਆਵਾਂ ਮੈਂ
ਕਿੰਨਾ ਤੈਨੂੰ ਚਾਵਾਂ ਹਾਏ
ਦਿਲ ਚੀਰ ਕੇ ਕਿਵੇਂ ਦਿਖਾਵਾ ਮੈਂ
ਇਕ ਸੁਪਨਾ ਐ ਮੇਰਾ ਹਾਨ ਦੀਏ
ਤੇਰੇ ਸੁਪਨੇ ਦੇ ਵਿਚ ਆਵਾਂ ਮੈਂ
ਕਿੰਨਾ ਤੈਨੂੰ ਚਾਵਾਂ ਹਾਏ
ਦਿਲ ਚੀਰ ਕੇ ਕਿਵੇਂ ਦਿਖਾਵਾ ਮੈਂ
ਮੇਰੇ ਹਰ ਇਕ ਦਿਨ ਨੁੰ
ਇਹ ਪਾਕ ਬਣਾ ਤਾ ਤੂੰ
ਤੇਰੇ ਬਿਨ ਜ਼ਿੰਦਗੀ ਨੁੰ ਅੱਸੀ
ਹਰਾਮ ਲਿਖ ਲਿਆ ਐ
ਮੈਂ ਦਿਲ ਦੇ ਵਰਕੇ ਤੇ
ਤੇਰਾ ਨਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ
ਮੈਂ ਦਿਲ ਦੇ ਵਰਕੇ ਤੇ
ਤੇਰਾ ਨਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ

ਉਮਰਾਂ ਤੋਂ ਦੇਖਿਆ ਜੋ ਖਵਾਬ ਐਂ ਤੂੰ
ਮੇਰਿਆਂ ਸਵਾਲਾਂ ਦਾ ਜਵਾਬ ਐ ਤੂੰ
ਪਾ ਕੇ ਤੈਨੂੰ ਖੁਦ ਨੁੰ ਹੀ ਭੂਲ ਗਏ ਆ
ਰਾਏ ਨੁੰ ਤਾ ਬੱਸ ਹੁਣ ਯਾਦ ਐ ਤੂੰ
ਪ੍ਰਵਾਹ ਨਹੀਂ ਮੇਰਾ ਹੋਣਾ ਕੀ
ਅੰਜਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ
ਮੈਂ ਦਿਲ ਦੇ ਵਰਕੇ ਤੇ
ਤੇਰਾ ਨਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ
ਮੈਂ ਦਿਲ ਦੇ ਵਰਕੇ ਤੇ
ਤੇਰਾ ਨਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ
ਹੁਣ ਇਕ ਪਾਸੇ ਤੂੰ ਐ
ਤੇ ਦੁਨੀਆਂ ਇਕ ਪਾਸੇ
ਤੇਰੀ ਜ਼ਿੰਦਗੀ ਵਿਚ ਮੈਂ ਲੈ ਆਉਣੇ ਨੇਂ ਹਾਸੇ ਹੀ ਹਾਸੇ
ਆਪਣਾ ਲੈਣੇ ਮੈਂ ਤੇਰੇ
ਦਰਦ ਤਮਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ
ਮੈਂ ਦਿਲ ਦੇ ਵਰਕੇ ਤੇ
ਤੇਰਾ ਨਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ
ਮੈਂ ਦਿਲ ਦੇ ਵਰਕੇ ਤੇ
ਤੇਰਾ ਨਾਮ ਲਿਖ ਲਿਆ ਐ
ਅੱਖੀਆਂ ਚੋਂ ਪੜ੍ਹ ਲੈ ਤੂੰ
ਸ਼ਰੇਆਮ ਦਿੱਖ ਰਿਹਾ ਐ

Canzoni più popolari di Pav Dharia

Altri artisti di House music