Heer
ਹੀਰੇ ਬੇਹੁਨ ਲੱਗੀ ਡੋਲੀ ਖੇਡੇਯਨ ਦੀ
ਕੁਝ ਤੇ ਆਸ਼ਿਕ਼ਾਂ ਤੌਂ ਜਾਂਦੀ ਵਾਰ ਲੇ ਜਾ
ਸਾਂਝ ਪਤਨਾ ਬੇਲੇਯਾਨ ਬੇਦਿਯਨ ਦੀ
ਤੇ ਪੱਲੇ ਬੰਨ ਕੇ ਕੋਲ ਇਕਰਾਰ ਲ ਜਾ
ਜੋਗੀ ਕਰਕੇ ਹੀਰੇ ਰਾਂਝਾ ਆਪ ਤੂ ਡੋਲੀ ਚੜ੍ਹਗੀ ਨੀ
12 ਸਾਲ ਚਰਾਕੇ ਮਾਝੀਯਾਨ ਰਾਂਝੇ ਦੇ ਨਾਲ ਧੋਖਾ ਕਾਰਗੀ ਨੀ
ਜੋਗੀ ਕਰਕੇ ਹੀਰੇ ਰਾਂਝਾ ਆਪ ਤੂ ਡੋਲੀ ਚੜ੍ਹਗੀ ਨੀ
12 ਸਾਲ ਚਰਾਕੇ ਮਾਝੀਯਾਨ ਰਾਂਝੇ ਦੇ ਨਾਲ ਧੋਖਾ ਕਾਰਗੀ ਨੀ
ਹੀਰੇ ਲੱਗਿਯਨ ਨਾ ਤੋਡ਼ ਨਿਭਾਯਾਨ
ਪਿਹਲਾਂ ਕਸਮਾਂ ਕਾਹਤੋਂ ਪੈਯਾਨ
ਹੀਰੇ ਲੱਗਿਯਨ ਨਾ ਤੋਡ਼ ਨਿਭਾਯਾਨ
ਪਿਹਲਾਂ ਕਸਮਾਂ ਕਾਹਤੋਂ ਪੈਯਾਨ
ਤੂ ਤਾਂ ਬਣਕੇ ਕੇ ਤੀਖੀ ਕਟਰੀ
ਨੀ ਦਿਲ ਦੇ ਟੁਕਡੇ ਕਾਰਗੀ ਨੀ
12 ਸਾਲ ਚਰਾਕੇ ਮਾਝੀਯਾਨ ਰਾਂਝੇ ਦੇ ਨਾਲ ਢੋਕਾ ਕਾਰਗੀ ਨੀ
ਜੋਗੀ ਕਰਕੇ ਹੀਰੇ ਰਾਂਝਾ ਆਪ ਤੂ ਡੋਲੀ ਛਾਡਗੀ ਨੀ
ਬਾਰਾਹ ਸਾਲ ਚਰਾਕੇ ਮਾਝੀਯਾਨ ਰਾਂਝੇ ਦੇ ਨਾਲ ਢੋਕਾ ਕਾਰਗੀ ਨੀ
ਆਆ
ਹੀਰੇ ਨਾਮਕ ਹਰਾਮੀ ਨੌਕਰ ਕਾਹਣੂ ਰਖ ਲੇਯਾ
ਜਿਸਨੇ ਪਗਡੀ ਮੇਰੀ ਮਿੱਟੀ ਵਿਚ ਰੁਲਾਯੀ
ਐਦਾਂ ਮੂਰਖ ਸਾਨੂ ਦੁਨਿਯਾ ਦੇ ਵਿਚ ਫੰਡ ਦਾ ਨਾ
ਫੰਡ ਦਾ ਨਾ ਫੰਡ ਦਾ ਨਾ ਊਵੂ
ਐਦਾਂ ਮੂਰਖ ਸਾਨੂ ਦੁਨਿਯਾ ਦੇ ਵਿਚ ਫੰਡ ਦਾ ਨਾ
ਜੇ ਕਰ ਹੁੰਦੀ ਓਹਦੇ ਮਾਪੇਯੋ ਦੀ ਕੋਈ ਜਾਯੀ
ਹਕਕੀਤ ਤੇਰਾ ਹੀਰੇ ਸਾਯਿਦਾ ਬਣ ਜੌਗਾ,
ਬਣ ਜੌਗਾ ਬਣ ਜੌਗਾ ਊਵੂ
ਹਕਕੀਤ ਤੇਰਾ ਹੀਰੇ ਸਾਯਿਦਾ ਬਣ ਜੌਗਾ
ਜਿਸ ਨਾਲ ਜਾਣਾ ਆਏ ਤੂ ਡੋਲੀ ਵਿਚ ਸਜਾਯੀ
ਮੇਰੀ ਰੂਹ ਤੇਰੇ ਪਾਸ ਪਯੀ
ਮੇਰੀ ਰੂਹ ਤੇਰੇ ਪਾਸ ਪਯੀ
ਖੇਡੇਯਨ ਦੇ ਘਰ ਹੀਰ ਦੀ ਹਾਏ
ਇਕ ਜ਼ਿੰਦਾ ਲਾਸ਼ ਗਾਯੀ ਹਾਏ
ਇੱਕ ਜ਼ਿੰਦਾ ਲਾਸ਼ ਗਾਯੀ
ਮੈਨੂ ਵਸਦੀ ਤਬਾਹ ਕਰਕੇ ਬਾਬੂਲਾ
ਮੈਨੂ ਵਸਦੀ ਤਬਾਹ ਕਰਕੇ
ਕਾਹਤੋਂ ਮੈਨੂ ਹਾਥੀ ਮਾਰਦਾ ਆਇਨ
ਕਾਹਤੋਂ ਮੈਨੂ ਹਾਥੀ ਮਾਰਦਾ ਆਇਨ
ਮੇਰਾ ਸਾਯਡਾ ਨਾਲ ਵਿਆਹ ਕਰਕੇ ਬਾਬੂਲਾ
ਮੇਰਾ ਸਾਯਡਾ ਨਾਲ ਵਯਹ ਕਰਕੇ,
ਮੈਨੂ ਮਾਫ ਬੇਸ਼ਕ ਨਾ ਕਰੀ ਰਂਝਣਾ
ਮੈਨੂ ਮਾਫ ਬੇਸ਼ਕ ਨਾ ਕਰੀ
ਇਸ਼੍ਕ਼ ਹਕੀਕੀ ਆਏ ਮੇਰਾ
ਇਸ਼੍ਕ਼ ਹਕੀਕੀ ਆਏ ਮੇਰਾ
ਮੇਰੇ ਪ੍ਯਾਰ ਉੱਤੇ ਸ਼ਕ ਨਾ ਕਰੀ ਹਾਏ
ਮੇਰੇ ਪ੍ਯਾਰ ਉੱਤੇ ਸ਼ਕ ਨਾ ਕਰੀ ਹਾਏ
ਮੇਰੇ ਪ੍ਯਾਰ ਉੱਤੇ ਸ਼ਕ ਨਾ ਕਰੀ