Duawan

Vicky Sandhu

ਤੇਰੇ ਉੱਤੇ ਆਕੇ ਮੁੱਕੀ ਭਾਲ ਵੇ
ਏਨਾ ਸਾਡਾ ਰਖਣੇ ਖਿਆਲ ਵੇ
ਤੇਰੇ ਉੱਤੇ ਆਕੇ ਮੁੱਕੀ ਭਾਲ ਵੇ
ਏਨਾ ਸਾਡਾ ਰਖਣੇ ਖਿਆਲ ਵੇ
ਪਾਕ ਨੇ ਮੁਹੱਬਤਾ ਜੋ ਮੈਨੂ ਮਿਲੀਆਂ
ਤੇਰੇ ਨਾਲ ਕਿਸਮਤਾਂ ਚੰਗੀਆਂ
ਜਦੋ ਵੀ ਨੇ ਮੰਗੀਆਂ ਵੇ
ਦੁਆਵਾਂ ਤੇਰੇ ਲਈ ਮੰਗੀਆਂ
ਜਦੋ ਵੀ ਨੇ ਮੰਗੀਆਂ ਵੇ
ਦੁਆਵਾਂ ਤੇਰੇ ਲਈ ਮੰਗੀਆਂ

ਖ਼ਵਾਇਸ਼ਾਂ ਨੇ ਮੂਕ ਗਈਆਂ
ਤੇਰੇ ਕੋਲ ਆਕੇ ਸਾਨੂ
ਰਹੀ ਕਿਸੇ ਗਲ ਦੀ ਵੀ ਘਾਟ ਨਾ
ਤੂ ਤੇ ਮੈਂ ਤੁਰੇ ਹੋਈਏ
ਹੱਥਾਂ ਵਿਚ ਹੱਥ ਪਾਕੇ
ਦਿਲ ਆਂ ਦੀਆਂ ਕਹੀਏ ਮੁੱਕੇ ਵਾਟ ਨਾ
ਦਿਲ ਆਂ ਦੀਆਂ ਕਹੀਏ ਮੁੱਕੇ ਵਾਟ ਨਾ
ਤੇਰੇ ਨਾਲ ਮਿਲ ਰੂਹਾ ਇੰਜ ਖ਼ੀਲੀਆਂ
ਵੇ ਮੈਂ ਬੇ ਰੰਗੀ ਗਈਆਂ ਰੰਗੀਆਂ
ਜਦੋ ਵੀ ਨੇ ਮੰਗੀਆਂ ਵੇ
ਦੁਆਵਾਂ ਤੇਰੇ ਲਈ ਮੰਗੀਆਂ
ਜਦੋ ਵੀ ਨੇ ਮੰਗੀਆਂ ਵੇ
ਦੁਆਵਾਂ ਤੇਰੇ ਲਈ ਮੰਗੀਆਂ

ਤੂ ਮੇਰਾ ਸਭ ਕੁਛ
ਦਿਲੋ ਤੈਨੂੰ ਚਾਯਾ ਵੇ ਮੈਂ
ਕਿਹਤਾ ਤੇ ਕਿਹ ਦਿੱਤਾ ਸੋਹਣਿਆਂ
Vicky Sandhuਤੂ ਵੀ ਜਾਣੇ
ਦੁਨਿਯਾ ਵੀ ਜਾਣਦੀ ਏ
ਤੇਰੇ ਤੋਹ ਕਰੀਬ ਸਾਡਾ ਕੌਣ ਆਂ
ਤੇਰੇ ਤੋਹ ਕਰੀਬ ਸਾਡਾ ਕੌਣ ਆਂ
ਰੂਹਾਂ ਵਾਲੇ ਕਾਫਲੇ ਜਨਾਜ਼ੇ ਤਕ ਜਾਂ
ਛਾਲਾ ਰਹਿਣ ਖੁਸ਼ੀਆਂ ਯਾ ਟੰਗੀਆਂ
ਜਦੋ ਵੀ ਨੇ ਮੰਗੀਆਂ ਵੇ
ਦੁਆਵਾਂ ਤੇਰੇ ਲਈ ਮੰਗੀਆਂ
ਜਦੋ ਵੀ ਨੇ ਮੰਗੀਆਂ ਵੇ
ਦੁਆਵਾਂ ਤੇਰੇ ਲਈ ਮੰਗੀਆਂ
ਜਦੋ ਵੀ ਨੇ ਮੰਗੀਆਂ ਵੇ
ਦੁਆਵਾਂ ਤੇਰੇ ਲਈ ਮੰਗੀਆਂ
ਜਦੋ ਵੀ ਨੇ ਮੰਗੀਆਂ ਵੇ
ਦੁਆਵਾਂ ਤੇਰੇ ਲਈ ਮੰਗੀਆਂ

Canzoni più popolari di Pav Dharia

Altri artisti di House music