Bedarde
ਹਾ ਆ
ਤੂੰ ਨਾ ਰਹੀ ਨਾ ਰਹੇ ਤੇਰੇ ਬੋਲ
ਤੇਰੀਆਂ ਹੀ ਯਾਦਾਂ ਕਾਫੀ ਨੇ
ਬਿਛੜੇ ਹੋਏ ਹੁਣ ਤਾਂ ਲੰਘ ਚੱਲੇ ਸਾਲ
ਸੁੰਨੀਆਂ ਇਹ ਰਾਤਾਂ ਤਾਂ ਵੀ ਨੇ
ਤੂੰ ਨਾ ਰਹੀ , ਨਾ ਰਹੇ ਤੇਰੇ ਬੋਲ
ਤੇਰੀਆਂ ਹੀ ਯਾਦਾਂ ਕਾਫੀ ਨੇ
ਬਿਛੜੇ ਹੋਏ , ਹੁਣ ਤਾਂ ਲੰਘ ਚੱਲੇ ਸਾਲ
ਸੁੰਨੀਆਂ ਇਹ ਰਾਤਾਂ ਤਾਂ ਵੀ ਨੇ
ਬੇਦਰਦੇ , ਖ਼ੁਦਗਰਜ਼ੇ
ਲੁੱਟਿਆ ਤੂੰ ਚੈਨ ਮੇਰਾ
ਰਾਤਾਂ ਨੂੰ ਮੈਂ ਜਾਗ ਰਿਹਾ
ਇਹ ਲੰਘ ਦੀਆਂ ਨਹੀਂ ਬਰਸਾਤਆ ,ਬੇਦਰਦੇ
ਕਿਉਂ ਤੂੰ ਮੈਨੂੰ ਇਹ ਦਿਖਾਏ ਸੀ ਖ਼ਾਬ
ਛੱਡ ਕੇ ਜੇ ਮੈਨੂੰ ਜਾਣਾ ਸੀ
ਝੂਠੀ ਮੁਹੱਬਤਨ ਦੇ ਪਾਏ ਕਿਉਂ ਜਾਲ
ਕਮਲੇ ਦਿਲ ਨੂੰ ਸਮਝਾਆਵਾਂ ਕੀ
ਕਿਉਂ ਤੂੰ ਮੈਨੂੰ ਇਹ ਦਿਖਾਏ ਸੀ ਖ਼ਾਬ
ਛੱਡ ਕੇ ਜੇ ਮੈਨੂੰ ਜਾਣਾ ਸੀ
ਝੂਠੀ ਮੁਹੱਬਤਨ ਦੇ ਪਾਏ ਕਿਉਂ ਜਾਲ
ਕਮਲੇ ਦਿਲ ਨੂੰ ਸਮਝਾਆਵਾਂ ਕੀ
ਅੱਖੀਆਂ ਨੂੰ ਉਡੀਕ ਤੇਰੀ
ਪਰ ਜਾਨਦੀਆਂ ਕੀ ਤੂੰ ਨਈ ਆਉਨਾ
ਹੰਜੂ ਵੀ ਹੁਣ ਰੁਕਦੇ ਨਾ
ਇਹ ਹੰਜੂਆਂ ਨੂੰ ਕੀ ਸਮਝਾਆਵਾਂ , ਬੇਦਰਦੇ
ਜੱਦ ਦੇ ਪਏ ਫਾਸਲੇ
ਇਹ ਦਿਲ ਨੂੰ ਚੈਨ ਨਹੀਂ ਐ
ਦੇ ਗਈ ਜੋ ਤੂੰ ਇਹ ਵਿਛੋੜੇ
ਇਹ ਜਿੰਦ ਹੁਣ ਸਹਿ ਰਹੀ ਐ
ਜੱਦ ਦੇ ਪਏ ਫਾਸਲੇ
ਇਹ ਦਿਲ ਨੂੰ ਚੈਨ ਨਹੀਂ ਐ , ਓ …
ਦੇ ਗਈ ਜੋ ਤੂੰ ਇਹ ਵਿਛੋੜੇ
ਇਹ ਜਿੰਦ ਹੁਣ ਸਹਿ ਰਹੀ ਐ
ਜਦ ਤਕ ਇਹ ਨੇ ਸਾਹ ਚੱਲਦੇ
ਸਾਹਾਂ ਦੇ ਵਿਚ ਤੂੰ ਵਸਦੀ
ਇਹ ਦਿਲ ਹੁਣ ਉਂਝ ਧੜਕੇ ਨਾ
ਜਿਵੈਂ ਧੜਕਦਾ ਸੀ ਜੱਦ ਤੂੰ ਹੱਸਦੀ , ਬੇਦਰਦੇ