Rooh
ਹਾਂ ਜਿਸ੍ਮ ਦੇ ਨਾਲ ਜਿਸ੍ਮ ਨਹੀ ਜਿਥੇ
ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਹਾਂ ਆ, ਸਾਨੂ ਤੇਰੇ ਨਾਲ ਮਿਲਕੇ ਪਤਾ ਲੱਗਾ ਕਿ
ਪ੍ਯਾਰ ਦੀ ਵੀ ਖੁਸ਼ਬੂ ਹੁੰਦੀ ਏ
ਜਿਸ੍ਮ ਦੇ ਨਾਲ ਜਿਸ੍ਮ ਨਹੀ ਜਿਥੇ
ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਸਾਨੂ ਤੇਰੇ ਨਾਲ ਮਿਲਕੇ ਪਤਾ ਲੱਗਾ ਕਿ ਪ੍ਯਾਰ ਦੀ ਵੀ ਖੁਸ਼ਬੂ ਹੁੰਦੀ ਏ
ਬਿਨਾ ਨਜ਼ਰ ਦੇ ਨਜ਼ਰ ਆ ਜਾਵੇ
ਤੇਰੀ ਪਿਹਲਾਂ ਹੀ ਖਬਰ ਆ ਜਾਵੇ
ਉਵੇਂ ਤਾ ਤਲਬ ਨੀ ਮੁਕਦੀ ਤੈਨੂੰ ਤਕਦੇ ਸਬਰ ਆ ਜਾਵੇ
ਨਿਰਮਾਣ ਜੋ ਤੈਨੂੰ ਪਾ ਲੇਯਾ ਮੇਰੀ
ਖਤਮ ਹਰ ਇਕ ਆਰਜ਼ੂ ਹੁੰਦੀ ਏ
ਜਿਸ੍ਮ ਦੇ ਨਾਲ ਜਿਸ੍ਮ ਨਹੀ ਜਿਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਸਾਨੂ ਤੇਰੇ ਨਾਲ ਮਿਲਕੇ ਪਤਾ ਲੱਗਾ ਕਿ ਪ੍ਯਾਰ ਦੀ ਵੀ ਖੁਸ਼ਬੂ ਹੁੰਦੀ ਏ ਹਾਂ ਹੋ
ਮੈਨੂੰ ਖੁਦ ਨੂ ਪਤਾ ਨਈ ਲੱਗਯਾ ਮੈਂ ਕਦੋਂ ਤੇਰੇ ਲਯੀ ਬੇਹਕ ਗਯੀ
ਮੈਂ ਓਹ੍ਡੋਂ ਦਾ ਲਾਇਆ ਇੱਤਰ ਨਹੀ ਲਾ ਜਦੋਂ ਦੀ ਤੇਰੀ ਮਿਹਕ ਲਯੀ
ਤੂ ਤੇ ਵਾਪਿਸ ਸੀ ਚਲਾ ਗਯਾ
ਵਾਪਿਸ ਨਾ ਤੇਰੀ ਮਿਹਕ ਗਯੀ
ਮੈਂ ਹੋਰ ਵੀ ਸੋਹਣੀ ਲੱਗਣ ਲੱਗੀ
ਚਿਹਰੇ ਤੋਂ ਇਨੀ ਚਿਹਕ ਗਯੀ ਕੋਈ ਹੋਰ ਖ੍ਵਹਿਸ਼ ਨਾ ਰਹੀ
ਹਰ ਪਲ ਤੇਰੀ ਜੁਸਤੁਜੂ ਹੁੰਦੀ ਏ
ਜਿਸ੍ਮ ਦੇ ਨਾਲ ਜਿਸ੍ਮ ਨਹੀ ਜਿਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਸਾਨੂ ਤੇਰੇ ਨਾਲ ਮਿਲਕੇ ਪਤਾ ਲੱਗਾ ਕਿ ਪ੍ਯਾਰ ਦੀ ਵੀ ਖੁਸ਼ਬੂ ਹੁੰਦੀ ਏ ਓ
ਕੋਲ ਜਦੋਂ ਮੈਂ ਆਵਾਂ ਤੇਰੇ ਧੜਕਣ ਵਧ ਦੀ ਮੇਰੀ
ਤੂ ਤਾ ਮੇਰਾ ਸਬ ਕੁਛ ਲਗਦਾ ਕਿ ਮੈਂ ਲਗਦੀ ਤੇਰੀ
ਕੋਲ ਜਦੋਂ ਮੈਂ ਆਵਾਂ ਤੇਰੇ ਧੜਕਣ ਵਧ ਦੀ ਮੇਰੀ
ਤੂ ਤਾ ਮੇਰਾ ਸਬ ਕੁਛ ਲਗਦਾ ਕਿ ਮੈਂ ਲਗਦੀ ਤੇਰੀ
ਮੇਰੀ ਨਬਜ਼ ਹੀ ਵਸ ਵਿਚ ਨਾ ਰਹੇ ਤੇਰੀ ਨਜ਼ਰ ਜਦੋਂ ਰੂਬਰੂ ਹੁੰਦੀ ਏ
ਜਿਸ੍ਮ ਦੇ ਨਾਲ ਜਿਸ੍ਮ ਨਹੀ ਜਿਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਸਾਨੂ ਤੇਰੇ ਨਾਲ ਮਿਲਕੇ ਪਤਾ ਲੱਗਾ ਕਿ ਪ੍ਯਾਰ ਦੀ ਵੀ ਖੁਸ਼ਬੂ ਹੁੰਦੀ ਏ ਓ