Jattan Da Putt Mada Ho Gya

JASSI LOHKA, VIVEK UPPAL

ਹੋ ਜੋਟਾ ਭਾਬੀ ਨਾ ਬਣਾਕੇ ਜਾਵੇਂ ਸ਼ਹਿਰ ਨੀ
ਸਾਡੇ ਪਿਆਰ ਵਿਚ ਪੌਂਦੀ ਜਿਹਦੀ ਵੈਰ ਨੀ
ਹੋ ਜੋਟਾ ਭਾਬੀ ਨਾ ਬਣਾਕੇ ਜਾਵੇਂ ਸ਼ਹਿਰ ਨੀ
ਸਾਡੇ ਪਿਆਰ ਵਿੱਚ ਪੌਂਦੀ ਜਿਹਦੀ ਵੈਰ ਨੀ
ਬਿਨਾ ਤਕੇਆ ਬਿਨਾਂ ਹੀ ਕਲ ਕਾਹਤੋਂ ਲੰਘ ਗਯੀ
ਐਡਾ ਵੀ ਕਾਹਦਾ ਸਾੜਾ ਹੋ ਗਯਾ
ਤੇਰੀ ਤੱਕਣੀ..
ਤੇਰੀ ਤੱਕਣੀ ਸ਼ਰੀਫਾ ਵਾਲੀ ਹੋ ਗਯੀ
ਜੱਟਾਂ ਦਾ ਪੁੱਤ ਮਾੜਾ ਹੋ ਗਯਾ
ਤੇਰੀ ਤੱਕਣੀ ਸ਼ਰੀਫਾ ਵਾਲੀ ਹੋ ਗਯੀ
ਜੱਟਾਂ ਦਾ ਪੁੱਤ ਮਾੜਾ ਹੋ ਗਯਾ

Mr VGrooves..

ਐਵੇ ਤੇਰਿਆ ਤਾਰੀਫਾਂ ਰਹੇ ਕਰਦੇ
ਚੋਰੀ ਮੰਗਣੀ ਕਰਾ ਲੀ ਰਖ ਪਰਦੇ
ਐਵੇ ਤੇਰਿਆ ਤਾਰੀਫਾਂ ਰਹੇ ਕਰਦੇ
ਚੋਰੀ ਮੰਗਣੀ ਕਰਾ ਲੀ ਰਖ ਪਰਦੇ
ਯਾਰ ਰਿਹ ਗਯਾ ਗਲੀ ‘ਚ ਗੇੜੇ ਮਾਰਦਾ
ਵਲੈਤੀ ਤੇਰਾ ਲਾੜਾ ਹੋ ਗਯਾ
ਤੇਰੀ ਤੱਕਣੀ ਸ਼ਰੀਫਾ ਵਾਲੀ ਹੋ ਗਯੀ
ਜੱਟਾਂ ਦਾ ਪੁੱਤ ਮਾੜਾ ਹੋ ਗਯਾ
ਤੇਰੀ ਤੱਕਣੀ ਸ਼ਰੀਫਾ ਵਾਲੀ ਹੋ ਗਯੀ
ਜੱਟਾਂ ਦਾ ਪੁੱਤ ਮਾੜਾ ਹੋ ਗਯਾ

ਹੋ ਮੁੰਡਾ ਸੁਣਦਾ ਡੇਬੀ ਦੇ ਰਿਹੰਦਾ ਗੀਤ ਨੀ
ਨੇਡੇ ਆਯੀ ਜਾਂਦੀ ਚੰਦਰੀ ਤਰੀਕ ਨੀ
ਹੋ ਮਿਤਰਾਂ ਦੀ ਆਵਾਜ ਗੋਰੀਏ
ਖਾਲੀ ਕੰਧਾਂ ਵਿਚ ਵੱਜ ਵੱਜ ਮੂਡ ਦੀ
ਹੋ ਮੁੰਡਾ ਸੁਣਦਾ ਡੇਬੀ ਦੇ ਰਿਹੰਦਾ ਗੀਤ ਨੀ
ਨੇਡੇ ਆਯੀ ਜਾਂਦੀ ਚੰਦਰੀ ਤਰੀਕ ਨੀ
ਤੇਰੇ ਚਹਾਪ ਗਾਏ ਵਿਆਹ ਵੇਲ ਕਾਰ੍ਡ
ਨੀ ਨਿੱੰਜੇ ਦਾ ਬੁਕ ਖਾਦਾ ਹੋ ਗਯਾ
ਤੇਰੀ ਤੱਕਣੀ ਸ਼ਰੀਫਾ ਵਾਲੀ ਹੋ ਗਯੀ
ਜੱਟਾਂ ਦਾ ਪੁੱਤ ਮਾੜਾ ਹੋ ਗਯਾ
ਤੇਰੀ ਤੱਕਣੀ ਸ਼ਰੀਫਾ ਵਾਲੀ ਹੋ ਗਯੀ
ਜੱਟਾਂ ਦਾ ਪੁੱਤ ਮਾੜਾ ਹੋ ਗਯਾ

ਤੇਰੇ ਵੈਂਗ ਨਾ ਕੋਈ ਕਰੇ ਨਾ ਸ਼ਰੀਕ ਨੀ
ਬੋਲੀ ਹੋਗੀ ਸਾਡੀ ਸੁਣਦੀ ਨਾ ਚੀਕ ਨੀ
ਤੇਰੇ ਵੈਂਗ ਨਾ ਕੋਈ ਕਰੇ ਨਾ ਸ਼ਰੀਕ ਨੀ
ਬੋਲੀ ਹੋਗੀ ਸਾਡੀ ਸੁਣਦੀ ਨਾ ਚੀਕ ਨੀ
ਜੱਸੀ ਲੋਹਕੇਯਾ ਦਾ ਰਿਹ ਰੋਂਦਾ ਖਾਪਦਾ
ਨੀ ਦਿਲ ਦਾ ਉਜਾੜਾ ਹੋ ਗਯਾ
ਤੇਰੀ ਤੱਕਣੀ ਸ਼ਰੀਫਾ ਵਾਲੀ ਹੋ ਗਯੀ
ਜੱਟਾਂ ਦਾ ਪੁੱਤ ਮਾੜਾ ਹੋ ਗਯਾ
ਤੇਰੀ ਤੱਕਣੀ ਸ਼ਰੀਫਾ ਵਾਲੀ ਹੋ ਗਯੀ
ਜੱਟਾਂ ਦਾ ਪੁੱਤ ਮਾੜਾ ਹੋ ਗਯਾ ਹੋ

Curiosità sulla canzone Jattan Da Putt Mada Ho Gya di Ninja

Chi ha composto la canzone “Jattan Da Putt Mada Ho Gya” di di Ninja?
La canzone “Jattan Da Putt Mada Ho Gya” di di Ninja è stata composta da JASSI LOHKA, VIVEK UPPAL.

Canzoni più popolari di Ninja

Altri artisti di Alternative hip hop