Jatt Aye Aa
ਹੋ ਕੁੜਤੇ ਨਾ ਚਾਦਰੇ ਤਿੱਲੇਦਾਰ ਖੁਸੇ ਨੇ
ਸ਼ੇਰਾਂ ਨਾਲੋਂ ਵੱਧਕੇ ਪੰਜਾਬੀਆਂ ਤੇ ਜੁੱਸੇ ਨੇ
ਮਾਵਾ ਪੱਗ ਨੂੰ ਲਾਇਆ ਏ ਮਾਵਾ ਪੱਗ ਨੂੰ
ਹੱਥਾਂ ਵਿਚ ਫੜ ਲੈਂਦੇ ਅੱਗ ਨੂੰ
ਜੇ ਕੱਢ ਪੂਰੇ ਵੱਟ ਆਇਆ
ਹੋਕੇ ਮਿਤਰੋ ਪਰਾ ਨੂੰ ਖੜਜੋ
ਪਿੰਡਾਂ ਆਲੇ ਜੱਟ ਆਏ ਆ
ਹੋਕੇ ਮਿਤਰੋ ਪਰਾ ਨੂੰ ਖੜਜੋ
ਪਿੰਡਾਂ ਆਲੇ ਜੱਟ ਆਏ ਆ
ਜੱਟ ਆਏ ਆ ਜੱਟ ਆਏ ਆ
ਜੱਟ ਆਏ ਆ ਧੂੜਾ ਪੱਟ ਆਏ ਆ
ਜੱਟ ਆਏ ਆ ਜੱਟ ਆਏ ਆ
ਜੱਟ ਆਏ ਆ ਧੂੜਾ ਪੱਟ ਆਏ ਆ
ਸਿੱਖਿਆ ਨੀ ਦੱਬਣਾ ਸਿੱਖਿਆ ਨੀ ਹਾਰਨਾ
ਗੁੱਡਤੀ ਚ ਮਿਲਿਆ ਏ ਸੱਭ ਕੁਛ ਵਾਰਨਾ
ਸਿੱਖਿਆ ਨੀ ਦੱਬਣਾ ਸਿੱਖਿਆ ਨੀ ਹਾਰਨਾ
ਗੁੱਡਤੀ ਚ ਮਿਲਿਆ ਏ ਸੱਭ ਕੁਛ ਵਾਰਨਾ
ਕਰਨੀ ਨੀ ਪਹਿਲ ਪਰ ਦੂਜ ਨਹੀਓ ਛੱਡਦੇ
ਓ ਵੈਰੀਆਂ ਦੀ ਹਿੱਕ ਉਤੇ ਝੰਡੀ ਜੀਤਵਾ ਏ ਗੱਡ ਦੇ
ਸਾਡੇ ਨਾਮ ਨਾਲ ਚਲਦੇ ਤੂਫ਼ਾਨ ਜਿਹੇ
ਨਾਮ ਨਾਲ ਚਲਦੇ ਤੂਫ਼ਾਨ ਜਿਹੇ
ਨੀ ਪਾਕੇ ਪੂਰੀ ਧੱਕ ਆਏ ਆ
ਹੋਕੇ ਮਿਤਰੋ ਪਰਾ ਨੂੰ ਖੜਜੋ
ਪਿੰਡਾਂ ਆਲੇ ਜੱਟ ਆਏ ਆ
ਹੋਕੇ ਮਿਤਰੋ ਪਰਾ ਨੂੰ ਖੜਜੋ
ਪਿੰਡਾਂ ਆਲੇ ਜੱਟ ਆਏ ਆ
ਜੱਟ ਆਏ ਆ ਜੱਟ ਆਏ ਆ
ਜੱਟ ਆਏ ਆ ਧੂੜਾ ਪੱਟ ਆਏ ਆ
ਜੱਟ ਆਏ ਆ ਜੱਟ ਆਏ ਆ
ਜੱਟ ਆਏ ਆ ਧੂੜਾ ਪੱਟ ਆਏ ਆ
ਰਾਈ ਰਾਈ ਰਾਈ ਰਾਈ ਰਾਈ ਰਾਈ
ਵੇ ਜਿਹੜੀ ਥੋੜੀ ਭੈਣ ਲਗਦੀ
ਵੇ ਜਿਹੜੀ ਥੋੜੀ ਭੈਣ ਲਗਦੀ
ਸਾਡੇ ਪਿੰਡ ਦੀ ਬਣੀ ਭਰਜਾਈ
ਵੇ ਜਿਹੜੀ ਥੋੜੀ ਭੈਣ ਲਗਦੀ
ਸਾਡੇ ਪਿੰਡ ਦੀ ਬਣੀ ਭਰਜਾਈ
ਵੇ ਜਿਹੜੀ ਥੋੜੀ ਭੈਣ ਲਗਦੀ
ਬਾਰੀ ਬਾਰੀ ਬਰਸੀ ਖੱਟਣ ਗਿਆ ਸੀ
ਖਟ ਕੇ ਲਿਆਂਦੇ ਛੋਲੇ
ਬਾਰੀ ਬਾਰੀ ਬਰਸੀ ਖੱਟਣ ਗਿਆ ਸੀ
ਖਟ ਕੇ ਲਿਆਂਦੇ ਛੋਲੇ
ਬੋਲਦੇ ਤਾ ਛੱਜ ਸੁਣੇ ਸੀ
ਆ ਛੱਜਨੀ ਜਿਹੀ ਕਯੋ ਬੋਲੇ
ਬੋਲਦੇ ਤਾ ਛੱਜ ਸੁਣੇ ਸੀ
ਜੇ ਰਹਿਣਾ ਠੀਕ ਠਾਕ ਤੁਸੀਂ ਸਾਂਭ ਲਵੋ ਜੁਬਾਨਾ ਨੂੰ
ਜਾਣਿਓ ਨਾ ਘਟ ਇਹ ਪੰਜਾਬਣ ਰਕਾਨਾ ਨੂੰ
ਤੁਸੀਂ ਫੋਲ ਇਤਿਹਾਸ ਦੇਖ ਲੋ
ਤੁਸੀਂ ਫੋਲ ਇਤਿਹਾਸ ਦੇਖ ਲੋ
ਮੋਢੇ ਨਾਲ ਮੋਢਾ ਜੋੜ ਕੇ ਸੀ ਡੱਕਿਆਂ
ਨੀ ਕਿਹੜੇ ਵੱਡੇ ਜੱਟ ਬਣਦੇ
ਕਿਥੇ ਘਟ ਨੇ ਪੰਜਾਬਣ ਜੱਟੀਆਂ
ਨੀ ਕਿਹੜੇ ਵੱਡੇ ਜੱਟ ਬਣਦੇ
ਕਿਥੇ ਘਟ ਨੇ ਪੰਜਾਬਣ ਜੱਟੀਆਂ
ਨੀ ਕਿਹੜੇ ਵੱਡੇ ਜੱਟ ਬਣਦੇ
ਜੱਟ ਆਏ ਆ ਜੱਟ ਆਏ ਆ
ਜੱਟ ਆਏ ਆ ਧੂੜਾ ਪੱਟ ਆਏ ਆ
ਜੱਟ ਆਏ ਆ ਜੱਟ ਆਏ ਆ
ਜੱਟ ਆਏ ਆ ਧੂੜਾ ਪੱਟ ਆਏ ਆ