Gal Jattan Wali [Dol Mix]

THE BOSS, PARDEEP MALAK

ਤੇਰੇ ਬਾਪੂ ਦੇ ਨੀ touch ਵਿਚ ਮੰਤਰੀ ਨੀ ਤਹਿ ਫਿਰੇ ਛਾਲਾ ਮਾਰਦਾ
ਤੈਨੂੰ ਸਿਆਸੀ ਰਾਣੀ ਫਿਰਦਾ ਬਣਾਉਣ ਨੂੰ ਸਿਆਸੀ ਓ ਪਰੌਣਾ ਭਾਲਦਾ
ਤੇਰੇ ਪਿਓ ਨੇ ਨੀ ਥੀਡਾ ਮੇਰੇ ਮਾਰਨਾ
ਤੇਰੇ ਬਾਪੂ ਨੇ ਨੀ ਥੀਡਾ ਮੇਰੇ ਮਾਰਨਾ ਨੀ ਜਦੋ ਤੇਰਾ ਹੱਥ ਮੰਗਿਆ

ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ

ਨੀ ਮੈਂ ਛੱਡਣੀ ਨੀ ਮੰਗ ਪੌਣੀ ਵੀਣੀ ਤੇਰੇ ਵੰਗ
ਨੀ ਮੈਂ ਕੱਸ ਲਈ ਕਮਾਨ ਭਾਵੇ ਛਿੜ ਜਾਵੇ ਜੁਂਗ
ਮੇਰੇ ਹੱਕ ਚ stand ਤੇਰਾ ਚਾਹੀਦਾ
ਮੇਰੇ ਹੱਕ ਚ stand ਤੇਰਾ ਚਾਹੀਦਾ ਮੈਂ ਤੰਗ ਡੌਗਾ ਜਿਹੜਾ ਖੰਗੇਆ

ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ

ਕਿਹੜਾ ਤੈਨੂੰ ਲੈਜੂ ਹਾਏ ਨੀ ਨਿੱੰਜੇ ਕੋਲੋ ਖੋ ਕ
ਬੇਬੇ ਵਾਰੁ ਪਾਣੀ ਤੇਲ ਕੌਲੇਯਾ ਤੋਂ ਚੋ ਕ
ਮਾਲਕ ਵਾਲੇ ਦੀ support ਪੂਰੀ ਕਰਦੇ
ਕਰਮਾ ਵਾਲੇ ਦੀ support ਪੂਰੀ ਕਰਦੇ Pardeep ਜਿਹੇ ਯਾਰ ਚੰਗੇ ਆ

ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਗੱਲ ਉਤੇ ਆਊਗਾ ਜੇ ਤੈਨੂੰ ਕੀਤੇ ਹੋਰ ਮੰਗਿਆ
ਹੋ ਜੱਟ ਜੱਟਾਂ ਆਲੀ ਕਰਕੇ ਦਿਖਾਉਗਾ ਜੇ ਤੈਨੂੰ ਕੀਤੇ ਹੋਰ ਮੰਗਿਆ

Curiosità sulla canzone Gal Jattan Wali [Dol Mix] di Ninja

Chi ha composto la canzone “Gal Jattan Wali [Dol Mix]” di di Ninja?
La canzone “Gal Jattan Wali [Dol Mix]” di di Ninja è stata composta da THE BOSS, PARDEEP MALAK.

Canzoni più popolari di Ninja

Altri artisti di Alternative hip hop