DJ Waley Da Kasoor

Sharry Kaim

Dj ਵਾਲੇ ਦਾ ਕਸੂਰ ਲਗਦਾ ਏ
ਠੇਕੇ ਵਾਲੇ ਦਾ ਕਸੂਰ ਲਗਦਾ ਏ

ਤੂ ਆਯੀ ਮਾਰਦੀ ਪਾਸੇ ਨੀ
ਮੈਂ ਖੜਾ ਸੀ ਹੋ ਕੇ ਪਾਸੇ ਨੀ (ਖੜਾ ਸੀ ਹੋ ਕੇ ਪਾਸੇ ਨੀ)

ਤੂ ਆਯੀ ਮਾਰਦੀ ਪਾਸੇ ਨੀ
ਮੈਂ ਖਡ਼ਾ ਸੀ ਹੋ ਕੇ ਪਾਸੇ ਨੀ (ਪਾਸੇ ਨੀ)
ਆਟੇ ਨਾਲ ਆਟੇ ਦੀਏ ਚਿਡ਼ੀਏ
ਪਲੇਥਣ ਜਰੂਰ ਲਗਦਾ ਆਏ

ਤੈਨੂੰ ਮੈਂ ਨੀ ਨਚਾਇਆ ਜਾਣੇ ਮੇਰੀਏ
ਮੇਰਾ ਤਾਂ ਐਵੇਂ ਈ ਨਾ ਲਗਦਾ ਆਏ
ਤੈਨੂੰ ਟੱਲੀ ਨੂ ਨਚੌਣ ਪਿੱਛੇ ਕੁੜੀਏ
Dj ਵਾਲੇ ਦਾ ਕਸੂਰ ਲਗਦਾ ਏ
ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ
ਮੇਰਾ ਤਾਂ ਐਵੇਂ ਈ ਨਾ ਲਗਦਾ ਏ

The boss

ਸ਼ਿਅਰ ਮਨਾਲੀ ਹਾਣ ਦੀਏ
ਅੱਜ rave party ਰੱਖੀ ਨੀ (ਰਖੀ ਨੀ)
ਸਾਰੀ ਨਗਰੀ ਮਿੱਤਰਾਂ ਦੀ
ਆਜ acid ਪੀਕ ਨਚੀ ਨੀ (ਨਚੀ ਨੀ)

ਓ ਫਿਰ ਪੇਪਰ ਨਾਲ ਸਾਚੀ ਬਲਿਏ
ਸੂਟਾ ਵੀ ਜ਼ਰੂਰ ਲਗਦਾ ਏ

ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ
ਮੇਰਾ ਤਾਂ ਐਵੇਂ ਈ ਨਾ ਲਗਦਾ ਏ
ਤੈਨੂੰ ਟੱਲੀ ਨੂ ਨਚੌਣ ਪਿਛਹੇ ਕੁਡੀਏ
Dj ਵਾਲੇ ਦਾ ਕਸੂਰ ਲਗਦਾ ਏ
ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ
ਮੇਰਾ ਤਾਂ ਐਵੇਂ ਈ

ਚਕਰਂ ਦੇ ਵਿਚ ਪਾ ਲੇਯਾ ਤੈਨੂੰ
Trans ਬੀਟ ਜਿਹੀ ਲਾਕੇ ਨੀ
ਤੁਵੀ ਮਿੰਟਾਂ ਦੇ ਵਿਚ ਖੜ ਗਯੀ
Sandle ਬਲਿਏ ਲਾਕੇ ਨੀ

ਤੇਰੇ ਗੋਰੇ ਦੇ ਉੱਤੇ ਹਾਏ ਨੀ ਪਰੀਏ
ਕਾਲਾ one piece ਜਚਦਾ ਏ

ਤੈਨੂੰ ਟੱਲੀ ਨੂ ਨਚੌਣ ਪਿਛਹੇ ਕੁਡੀਏ
Dj ਵਾਲੇ ਦਾ ਕਸੂਰ ਲਗਦਾ ਏ
ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ
ਮੇਰਾ ਤਾਂ ਐਵੇਂ ਈ ਨਾ ਲਗਦਾ ਆ

ਤੈਨੂੰ ਟੱਲੀ ਨੂ ਨਚੌਣ ਪਿਛਹੇ ਕੁਡੀਏ
Dj ਵਾਲੇ ਦਾ ਕਸੂਰ ਲਗਦਾ ਏ
ਤੈਨੂੰ ਮੈਂ ਨੀ ਨਚਯਾ ਜਾਣੇ ਮੇਰੀਏ
ਮੇਰਾ ਤਾਂ ਐਵੇਂ ਈ ਨਾ ਲਗਦਾ ਆ
ਮੇਰਾ ਤਾਂ ਐਵੇਂ ਈ ਨਾ ਲਗਦਾ ਆ

Curiosità sulla canzone DJ Waley Da Kasoor di Ninja

Chi ha composto la canzone “DJ Waley Da Kasoor” di di Ninja?
La canzone “DJ Waley Da Kasoor” di di Ninja è stata composta da Sharry Kaim.

Canzoni più popolari di Ninja

Altri artisti di Alternative hip hop