Death Row

Fateh Shergill

Deep jandu exclusive
Deep jandu
J hind j hind
Hey yo ninja ninja

Look ਕਰੇ ਡੱਬ ਨਾਲ ਜੱਟ ਦੇ
ਨੱਕ ਤੇਰੇ ਦਾ ਕੋਕਾ ਨੀਂ
ਪੂਰੇ ਡੇਢ mile ਤੋਂ
ਮਾਰੇ ਨੀਂ ਚਮਕਾਰੇ
ਗੱਬਰੂ frank haze
ਕਾਲੀ ਥੱਲੇ mustang ਕੁੜੇ
ਜਿਹਦੇ ਸਾਰੇ ਰਾਹ
Death row ਨੂੰ ਜਾਂਦੇ ਨਾਰੇ
ਹੋ ਜਿਹੜੀ ਨਵੀ ਨਵੀ
ਕੱਲ ਵਾਰਦਾਤ ਇਕ ਹੋਈ ਆ
ਜਿਹੜੀ ਨਵੀ ਨਵੀ
ਕੱਲ ਵਾਰਦਾਤ ਇਕ ਹੋਈ ਆ
ਗੱਬਰੂ headline ਅਖਬਾਰਾਂ
ਦੀ ਵਿਚ ਸਾਰੇ
ਜੱਟ ਨੂੰ bad bad ਵੀ ਕਹਿੰਦੀ
ਨਾਲੇ ਨੇਹੜੇ ਹੋ ਹੋ ਬਹਿੰਦੀ
ਕਾਹਤੋਂ ਟੈਂਕਾਂ ਦੇ ਨਾਲ
ਖੈਦੀ ਨੀਂ ਮੁਟਿਆਰ
ਮਾਮੇ crime scene ਤੋਂ ਲਭਦੇ
ਫਿਰਨ proof ਕੁੜੇ
ਮੋਡੇ ਖ਼ਾਲਨ ਖਾਲੀ ਐਂਟੀ
ਕਰਦੇ woof ਕੁੜੇ
ਫਿਕਰਾਂ ਸਾਨੂੰ ਦਾ ਨਾ ਫਰਕ ਨੀਂ
ਪੈਂਦਾ ਪੀਲਦਾ ਦੀ
ਛੋਰਾ ਬੈਂਸ ਵੱਜੇ alpine
ਖੁਲਾ sunroof ਕੁੜੇ
ਚੋਬਰ ਵਰਗਾ aura ਵੇਖ ਯਾਰਾਂ ਦੇ
Hood ਦਾ ਨੀਂ
ਚੋਬਰ ਵਰਗਾ aura ਵੇਖ ਯਾਰਾਂ ਦੇ
Hood ਦਾ ਨੀਂ
ਵੈਲੀ ਸ਼ੀਸ਼ੇ ਲਾਕੇ ਛੱਡ ਦੇ ਆ
ਲਲਕਾਰੇ
ਜੱਟ ਨੂੰ bad bad ਵੀ ਕਹਿੰਦੀ
ਨਾਲੇ ਨੇਹੜੇ ਹੋ ਹੋ ਬਹਿੰਦੀ
ਕਾਹਤੋਂ ਟੈਂਕਾਂ ਦੇ ਨਾਲ
ਖੈਦੀ ਨੀਂ ਮੁਟਿਆਰੇ

State of mind!
We are in the whole
World from the been
ਭਾਈ ਮੇਰੇ ਸਾਥ
We don’t need new friends
I'm full of cash
And a brand new benz
Deep on the beat
With ninja and j hind
Black lamborghini
Shot gun white grow
Bad boys never run
We just run the world
The pressure is on
Call deep jandu
If you wanna hit song

ਕੰਨੀ ਮੁੰਦਰਾਂ ਪਾਈਆਂ ਵੇਖ
ਨਾ ਰਾਂਝਾ ਸਮਝ ਲਈ
ਮਾਲਿਕ ਮਰਜੀ ਦਾ ਜੱਟ ਸ਼ੋਂਕ
ਹੰਢਾਉਂਦਾ ਭਾਰੇ
ਹੀਰਾਂ ਹੁਸਨ ਬੁਲਾਵਾਂ
ਗੱਲ ਪੜਵਾਉਂਦੀਆਂ ਹੋਰਾਂ ਨੇ
ਗੱਬਰੂ ਨਜ਼ਰ ਪਾੜਦਾ
ਰੰਨਾਂ ਦੀ ਮੁਟਿਆਰੇ
ਪਿੱਕੇ ਨਾਲ ਨਿੰਜੇ ਨੇ ਫਤਿਹ ਲਿਆਉਂਦੀ
ਖਿੱਚ ਕੇ ਨੀਂ
ਪਿੱਕੇ ਨਾਲ ਨਿੰਜੇ ਨੇ ਫਤਿਹ ਲਿਆਉਂਦੀ
ਖਿੱਚ ਕੇ ਨੀਂ
ਲੀਕੇ ਦੱਬਦਾ ਛੱਨਾ ਵਾਲਾ
ਚੋਬਰ ਨਾਰੇ
ਜੱਟ ਨੂੰ bad bad ਵੀ ਕਹਿੰਦੀ
ਨਾਲੇ ਨੇਹੜੇ ਹੋ ਹੋ ਬਹਿੰਦੀ
ਕਾਹਤੋਂ ਟੈਂਕਾਂ ਦੇ ਨਾਲ
ਖੈਦੀ ਨੀਂ ਮੁਟਿਆਰੇ

Let 'em pop
Let 'em let 'em pop there
Ninja
Let 'em pop
Let 'em let 'em pop there
Deep jandu
Let 'em pop
Let 'em let 'em pop there
J hind
Let 'em pop
Let 'em let 'em pop there
ਆ ਗਿਆ ਨੀਂ ਓਹੀ ਬਿੱਲੋ time ਹਾਹਾ

Curiosità sulla canzone Death Row di Ninja

Chi ha composto la canzone “Death Row” di di Ninja?
La canzone “Death Row” di di Ninja è stata composta da Fateh Shergill.

Canzoni più popolari di Ninja

Altri artisti di Alternative hip hop