Bathinde Wale Bai

AMARDEEP SINGH GILL, SACHIN AHUJA

ਜਾਂ ਦੇ ਕੇ ਯਾਰਾ ਲ ਨਿਭੋਂਦੇ ਇਹ ਯਾਰੀਆਂ
ਯਾਰੀਆਂ ਦੇ ਨਾਲ ਹੀ ਨੇ ਕਾਇਮ ਸਰਦਾਰੀਆਂ
ਜਾਂ ਦੇ ਕੇ ਯਾਰਾ ਲ ਨਿਭੋਂਦੇ ਇਹ ਯਾਰੀਆਂ
ਯਾਰੀਆਂ ਦੇ ਨਾਲ ਹੀ ਨੇ ਕਾਇਮ ਸਰਦਾਰੀਆਂ
ਹੋ ਦੂਰੋ ਦਿਸਦੀ ਏ ਏਨਾ ਦੀ ਚੜਾਈ
ਦੂਰੋ ਦਿਸਦੀ ਏ ਏਨਾ ਦੀ ਚੜਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ
ਸਦਾ ਲੜ ਦੇ ਨੇ ਹਕ ਦੀ ਲਡ਼ਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ
ਸਦਾ ਲੜ ਦੇ ਨੇ ਹਕ ਦੀ ਲਡ਼ਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ

ਹੋ ਖੜ ਜਾਂਦੇ ਪੈਰ ਗਢ਼ ਹੋਕੇ ਇੱਕ ਕਤ ਦੇ ਹੋ
ਖੜ ਜਾਂਦੇ ਪੈਰ ਗਢ਼ ਹੋਕੇ ਇੱਕ ਕਤ ਦੇ
ਸ਼ੇਰ ਜਿੱਡਾ ਦਿਲ ਨੇ ਹਿਕ ਵਿਚ ਰਖਦੇ
ਹੋ ਗੱਲਾਂ ਤੇ ਰਖ ਦੇ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ
ਗਿੱਲ ਗਲ ਅੱਤ ਸਿਰੇ ਦੀ ਸਣਾ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ
ਸਦਾ ਲੜ ਦੇ ਨੇ ਹਕ ਦੀ ਲਡ਼ਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ

ਬਠਿੰਡੇ ਨੂ brand ਅੱਜ ਮੰਨਦੀ ਏ ਦੁਨੀਆ
ਬਾਈਆਂ ਨੂ grand ਅੱਜ ਮੰਨਦੀ ਏ ਦੁਨੀਆ
ਬਠਿੰਡੇ ਨੂ brand ਅੱਜ ਮੰਨਦੀ ਏ ਦੁਨੀਆ
ਬਾਈਆਂ ਨੂ grand ਅੱਜ ਮੰਨਦੀ ਏ ਦੁਨੀਆ
ਪਛਾਣ ਏਨਾ ਆਪਣੀ ਬਣਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ
ਗਿੱਲ ਗਲ ਅੱਤ ਸਿਰੇ ਦੀ ਸਣਾ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ
ਸਦਾ ਲੜ ਦੇ ਨੇ ਹਕ ਦੀ ਲਡ਼ਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ

ਮੰਨ ਵਿੱਚ ਇਹਨਾਂ ਦੇ ਮਿਰਜ਼ਾ ਵੀ ਹੈ ਵੱਜਦਾ
ਖਾਲਾ ਦਿਆਂ ਵੇਲਿਆਂ ਚ ਰਾਂਝਾ ਫਿਰੇ ਹੱਸਦਾ
ਮੰਨ ਵਿੱਚ ਇਹਨਾਂ ਦੇ ਮਿਰਜ਼ਾ ਵੀ ਹੈ ਵੱਜਦਾ
ਖਾਲਾ ਦਿਆਂ ਵੇਲਿਆਂ ਚ ਰਾਂਝਾ ਫਿਰੇ ਹੱਸਦਾ
ਚੂਰੀ ਹੀਰ ਦੀ ਵੀ ਖਾ ਕੇ ਨਾ ਗਵਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ
ਜਿਦੇ ਨਾਲ ਲਾਯੀ ਸਦਾ ਹੀ ਨਿਭਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ
ਸਦਾ ਲੜ ਦੇ ਨੇ ਹਕ ਦੀ ਲਡ਼ਾਈ
ਬਠਿੰਡੇ ਵਾਲੇ ਬਾਈ
ਬਠਿੰਡੇ ਵਾਲੇ ਬਾਈ

Curiosità sulla canzone Bathinde Wale Bai di Ninja

Chi ha composto la canzone “Bathinde Wale Bai” di di Ninja?
La canzone “Bathinde Wale Bai” di di Ninja è stata composta da AMARDEEP SINGH GILL, SACHIN AHUJA.

Canzoni più popolari di Ninja

Altri artisti di Alternative hip hop