Pippal Pattiyan
ਮੇਰਾ ਹੱਥ ਫੜ ਕੇ ਦੇਖ ਤੇਰੇ ਨਾਂ ਦੀ ਏ ਲੀਕ
ਇਹਨਾਂ ਤੱਲੀਆਂ ਤੇ ਲਿੱਖੀਆਂ ਗੱਲਾਂ ਬੜੀਆਂ ਬਰੀਕ

ਦੱਸ ਅੱਗੇ ਦਾ ਕਿ ਸੋਚਿਆ ਗੱਲ ਬਹਿ ਕੇ ਤੂੰ ਨਬੇੜ
ਪਿੱਪਲ ਪੱਤੀਆਂ ਨਾ ਛੇੜ, ਪਿੱਪਲ ਪੱਤੀਆਂ ਨਾ ਛੇੜ

ਡੂੰਗੇ ਖੂਹਾਂ ਦਾ ਪਾਣੀ ਅੜਿਆ ਬਾਹਰ ਨੂੰ ਆਇਆ
ਸੋਨਾ ਬਣ ਗਈ ਚੀਜ਼ ਮੈਂ ਜਿਨੂੰ ਜਿਨੂੰ ਹੱਥ ਲਾਇਆ
ਅੱਖਾਂ ਤੇਰੇ ਨਾਲ ਜੁੜੀਆਂ ਪੈਗੀ ਤੇਰੇ ਨਾ ਤੇੜ
ਪਿੱਪਲ ਪੱਤੀਆਂ ਨਾ ਛੇੜ, ਪਿੱਪਲ ਪੱਤੀਆਂ ਨਾ ਛੇੜ
ਪਿੱਪਲ ਪੱਤੀਆਂ ਨਾ ਛੇੜ, ਪਿੱਪਲ ਪੱਤੀਆਂ ਨਾ ਛੇੜ
ਭੇਤੀ ਹੋ ਗਈ ਭਾਵੇ ਮੈਂ ਆਪਣੇ ਰੂਹ ਦੇ ਕਨ ਕਨ ਦੀ
ਅਮੀ ਲੜਦੀ ਰਹਿੰਦੀ ਰੋਟੀ ਗੋਲ ਨੀ ਬਣਦੀ
ਅੱਗੋਂ ਨਿਮਾ ਜੇਹਾ ਹੱਸ ਕੇ ਲੈਂਦੀ ਅੱਖੀਆਂ ਨੂੰ ਭੇੜ
ਪਿੱਪਲ ਪੱਤੀਆਂ ਨਾ ਛੇੜ, ਪਿੱਪਲ ਪੱਤੀਆਂ ਨਾ ਛੇੜ
ਪਿੱਪਲ ਪੱਤੀਆਂ ਨਾ ਛੇੜ, ਪਿੱਪਲ ਪੱਤੀਆਂ ਨਾ ਛੇੜ
ਸਾਡਾ ਰਿਸ਼ਤਾ ਹੈ ਗੂੜਾ ਐਵੇ ਗੱਲ ਨਾ ਜਜਬਾਤੀ
ਸਭ ਨੂੰ ਖੁਲ ਕੇ ਦੱਸ ਦਈਏ ਓਹਲਾ ਰੱਖਣਾ ਕਿ ਬਾਕੀ
ਸਿੱਧੀ ਗੱਲ ਨਾ ਜੇ ਕੀਤੀ ਪੁੱਠੀ ਪੈ ਜਾਣੀ ਖੇਡ