Blink

Bunty Bains

Desi Crew ,Desi Crew ,Desi Crew ,Desi Crew

ਗਬਰੂ blink ਕਰੇ ਅਖਾਂ ਕੁੜੀਓਂ
ਗਬਰੂ blink ਕਰੇ ਅਖਾਂ ਕੁੜੀਓਂ
ਯਾਰੀ ਨੂ ਲੁਕੋ ਕੇ ਮੈਂ ਤਾਂ ਰੱਖਾਂ ਕੁੜੀਓਂ
ਲੱਗੀਆਂ ਦੇ ਵੈਰੀ ਐਥੇ ਲਖਾਂ ਕੁੜੀਓਂ
ਕੁੜੀਆਂ ਚ ਖੜ੍ਹੀ ਨੂ ਬੁਲੌਂਦਾ ਜਾਣ ਜਾਣ ਕੇ
ਮੁੰਡੇਆਂ ਦੇ ਵਿਚ ਤੁਰੇ ਹਿਕ਼ ਤਾਣ ਤਾਣ ਕੇ
ਕੁੜੀਆਂ ਚ ਖੜ੍ਹੀ ਨੂ ਬੁਲੌਂਦਾ ਜਾਣ ਜਾਣ ਕੇ
ਮੁੰਡੇਆਂ ਦੇ ਵਿਚ ਤੁਰੇ ਹਿਕ਼ ਤਾਣ ਤਾਣ ਕੇ
ਨਿਵੇਆਂ ਮੈਂ ਪਾ ਪਾ ਕੇ ਤੱਕਾਂ ਕੁੜੀਓਂ
ਗਬਰੂ blink ਕਰੇ ਓ ਓ ਓ..
ਗਬਰੂ blink ਕਰੇ ਅਖਾਂ ਕੁੜੀਓਂ
ਯਾਰੀ ਨੂ ਲੁਕੋ ਕੇ ਮੈਂ ਤਾਂ ਰੱਖਾਂ ਕੁੜੀਓਂ
ਗਬਰੂ blink ਕਰੇ ਅਖਾਂ ਕੁੜੀਓਂ
ਯਾਰੀ ਨੂ ਲੁਕੋ ਕੇ ਮੈਂ ਤਾਂ ਰੱਖਾਂ ਕੁੜੀਓਂ

ਮੇਰੇ ਉੱਤੋਂ ਫਿਰਦਾ ਏ ਜਿੰਦ ਵਾਰਦਾ
ਹਾਂ ਮੇਰੇ ਉੱਤੋਂ ਫਿਰਦਾ ਏ ਜਿੰਦ ਵਾਰਦਾ
ਮੇਰੇ ਬਿਨਾ ਹੁਣ ਨਹੀ ਓ ਬਿੰਦ ਸਾਰ੍ਦਾ
ਮੇਰੇ ਬਿਨਾ ਹੁਣ ਨਹੀ ਓ ਬਿੰਦ ਸਾਰ੍ਦਾ
ਪੈਂਦਾ ਏ ਭੁਲੇਖਾ ਓਹਦੀ ਲੰਗੀ car ਦਾ
ਪੈਂਦਾ ਏ ਭੁਲੇਖਾ ਓਹਦੀ ਲੰਗੀ car ਦਾ
ਕੋਊ ਮੌ ਚਿੱਟ ਕਰੇ ਮੁੱਟੇਯਾਰ ਦਾ
ਹਾਂ ਕੋਊ ਮੌ ਚਿੱਟ ਕਰੇ ਮੁੱਟੇਯਾਰ ਦਾ
ਕਦੇ phone ਚੱਕਾਂ ਕਦੇ ਰੱਖਾਂ ਕੁੜੀਓਂ
ਕਦੇ phone ਚੱਕਾਂ ਕਦੇ ਰੱਖਾਂ ਕੁੜੀਓਂ
ਗਬਰੂ blink ਕਰੇ ਓ ਓ ਓ..
ਗਬਰੂ blink ਕਰੇ ਅਖਾਂ ਕੁੜੀਓਂ
ਯਾਰੀ ਨੂ ਲੁਕੋ ਕੇ ਮੈਂ ਤਾਂ ਰੱਖਾਂ ਕੁੜੀਓਂ
ਗਬਰੂ blink ਕਰੇ ਅਖਾਂ ਕੁੜੀਓਂ
ਯਾਰੀ ਨੂ ਲੁਕੋ ਕੇ ਮੈਂ ਤਾਂ ਰੱਖਾਂ ਕੁੜੀਓਂ

ਬੈਂਸ ਬੈਂਸ ਆਖ ਦੀਆਂ ਹੋਣ ਗਿਆਂ ਕੁੜੀਆਂ
ਮੇਰਾ good luck ਏ ਜੋ ਇਹਦੇ ਨਾਲ ਜੁੜੀਆਂ
ਬੈਂਸ ਬੈਂਸ ਆਖ ਦੀਆਂ ਹੋਣ ਗਿਆਂ ਕੁੜੀਆਂ
ਮੇਰਾ good luck ਏ ਜੋ ਇਹਦੇ ਨਾਲ ਜੁੜੀਆਂ
ਕਰਦੀ ਨਾ ਗੱਲਾਂ ਮੈਂ ਵੀ ਤੱਕਾਂ ਕੁੜੀਓਂ
ਗਬਰੂ blink ਕਰੇ ਓ ਓ ਓ..
ਗਬਰੂ blink ਕਰੇ ਅਖਾਂ ਕੁੜੀਓਂ
ਯਾਰੀ ਨੂ ਲੁਕੋ ਕੇ ਮੈਂ ਤਾਂ ਰੱਖਾਂ ਕੁੜੀਓਂ
ਗਬਰੂ blink ਕਰੇ ਅਖਾਂ ਕੁੜੀਓਂ
ਯਾਰੀ ਨੂ ਲੁਕੋ ਕੇ ਮੈਂ ਤਾਂ ਰੱਖਾਂ ਕੁੜੀਓਂ

Curiosità sulla canzone Blink di Nimrat Khaira

Chi ha composto la canzone “Blink” di di Nimrat Khaira?
La canzone “Blink” di di Nimrat Khaira è stata composta da Bunty Bains.

Canzoni più popolari di Nimrat Khaira

Altri artisti di Asiatic music