Lemme Check

BABBU, ARUN SHARMA

ਜਿਹਦੇ ਪਿੱਛੇ ਮੰਦਾ ਚੰਗਾ ਬੋਲ ਚਲਿਐਂ
ਮੈਨੂੰ ਛੱਡ ਕੇ ਤੂੰ ਜਿਹਦੇ ਕੋਲ ਚਲਿਐਂ
ਜਿਹਦੇ ਪਿੱਛੇ ਮੰਦਾ ਚੰਗਾ ਬੋਲ ਚਲਿਐਂ
ਮੈਨੂੰ ਛੱਡ ਕੇ ਤੂੰ ਜਿਹਦੇ ਕੋਲ ਚਲਿਐਂ
ਆਕੜਾ ਨੂੰ ਵੇਖ ਲਈ ਤੇਰੀਆਂ
ਕਿੰਨ੍ਹਾ ਚਿਰ ਜਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ

ਮੈਂ ਕਿਵੇਂ ਰੋਕ ਲਾਂ ਜੇ ਦਿਲ ਤੇਰਾ ਕਰਦਾ
ਸਾਰ ਲੈ ਬਗੈਰ ਮੇਰੇ ਜੇ ਤੇਰਾ ਸਰਦਾ
ਮੈਂ ਕਿਵੇਂ ਰੋਕ ਲਾਂ ਜੇ ਦਿਲ ਤੇਰਾ ਕਰਦਾ
ਸਾਰ ਲੈ ਬਗੈਰ ਮੇਰੇ ਜੇ ਤੇਰਾ ਸਰਦਾ
ਜਾ ਜਿਥੇ ਤਕ ਜਾਣਾ ਜਿਥੇ ਤਕ ਜਾਏਂਗਾ
ਮੈਂ ਵੀ ਐਥੇ ਤੂੰ ਵੀ ਐਥੇ ਮੇਰੇ ਕੋਲ ਆਏਂਗਾ
ਹੁਣ ਰੋਵਾਂ ਉਦੋਂ ਤੇਰੇ ਵਾਸਤੇ
ਮੇਰੀ ਅੱਖ ਨਾ ਭਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ
ਕੋਈ ਤੇਰਾ ਕਿੱਦਾਂ ਕਰੂਗੀ

ਪਤਾ ਸੀ ਕੇ ਨਈ ਹੋਣਾ ਪਾਗਲ ਸੀ ਚਾਉਣ ਲਈ
ਰਹੀ ਅਰਦਾਸਾਂ ਕਰਦੀ ਮੈਂ ਵਿਆਹ ਕਰੌਣ ਲਈ
ਪਤਾ ਸੀ ਕੇ ਨਈ ਹੋਣਾ ਪਾਗਲ ਸੀ ਚਾਉਣ ਲਈ
ਰਹੀ ਅਰਦਾਸਾਂ ਕਰਦੀ ਮੈਂ ਵਿਆਹ ਕਰੌਣ ਲਈ
ਸੋਚਦੀ ਆਂ ਤੇਰੇ ਮੇਰੇ ਜਿੰਨੀ ਸੋਹਣੀ ਹੋਣੀ ਸੀ
ਤੇਰੀ ਮੇਰੀ ਕੁੜੀ ਹਾਏ ਕਿੰਨੀ ਸੋਹਣੀ ਹੋਣੀ ਸੀ
ਬੱਬੂ ਜਿਓੰਦਾ ਰਿਹ ਰੀਝ ਮੇਰੀ ਵੇ
ਹਰ ਰੋਜ਼ ਮਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ
ਕੋਈ ਤੇਰਾ ਕਿੱਦਾਂ ਕਰੂਗੀ
ਮੈਂ ਵੀ ਦੇਖਦੀ ਆਂ ਮੇਰੇ ਨਾਲੋ ਜਿਆਦਾ

Curiosità sulla canzone Lemme Check di Nimrat Khaira

Chi ha composto la canzone “Lemme Check” di di Nimrat Khaira?
La canzone “Lemme Check” di di Nimrat Khaira è stata composta da BABBU, ARUN SHARMA.

Canzoni più popolari di Nimrat Khaira

Altri artisti di Asiatic music