Gulabi Rang

Mandeep Maavi

Desi Crew ,Desi Crew , Desi Crew , Desi Crew
ਹੋ ਗੱਲ ਨਾਲ ਖੈ ਕੇ ਡਿੱਗੇਯਾ
Note India ਦਾ ਸੀਗਾ 2000 ਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ

ਨੇਹੜੇ ਮੇਰੇ ਹੋਰ ਕੋਯੀ ਲਗਨ ਨਾ ਦਿੰਦਾ ਨੀ
ਕਿਸੇ ਨਾਲ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
ਕਿਸੇ ਨਾਲ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
ਨੇਹੜੇ ਮੇਰੇ ਹੋਰ ਕੋਯੀ ਲਗਨ ਨਾ ਦਿੰਦਾ ਨੀ
ਕਿਸੇ ਨਾਲ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
ਕਿਸੇ ਨਾਲ ਮੋਢਾ ਮੇਰਾ ਵੱਜਣ ਨਾ ਦਿੰਦਾ ਨੀ
ਨੀ ਕਈਆਂ ਨੇ ਘਰੇ ਮੋਡ ਤੇ
ਅੱਖ ਲਾਲ ਨਾਲ ਕੈੜਾ ਜਿਹਾ ਤਾੜ ਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ

ਨਚਦੀ ਤੇ ਗੇਹੜੇ ਦਾ step ਮੁੰਡਾ ਗੌਰ ਨਾਲ
ਗੂੰਜਣੇ ਮੈਂ hall ਲਾਤਾ ਝਾੰਝਰਾਂ ਦੇ ਸ਼ੋਰ ਨਾਲ
ਨਚਦੀ ਤੇ ਗੇਹੜੇ ਦਾ step ਮੁੰਡਾ ਗੌਰ ਨਾਲ
ਗੂੰਜਣੇ ਮੈਂ ਹਾਲ ਲਾਤਾ ਝਾੰਝਰਾਂ ਦੇ ਸ਼ੋਰ ਨਾਲ
ਨੀ ਤੇਰੇ ਕੋਲ ਖਂਗ ਮੰਨਦਾ
ਅੱਖ ਤੇਰੇ ਤੋਂ ਬਚਾ ਕੇ ਮੈਨੂ ਤਾੜ’ਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ

ਹੋ ਨੈਣ ਨਕਸ਼ੇ ਨੇ ਜਮਾ ਭਾਭੀ ਤੇਰੇ ਵਰਗੇ
ਨੰਨੜ ਕਵਾਰੀਂ ਦਿਨ ਦਿਲ ਵਿਚ ਵਰਗੇ
ਨੰਨੜ ਕਵਾਰੀਂ ਦਿਨ ਦਿਲ ਵਿਚ ਵਰਗੇ
ਨੈਣ ਨਕਸ਼ੇ ਨੇ ਜਮਾ ਭਾਭੀ ਤੇਰੇ ਵਰਗੇ
ਨੰਨੜ ਕਵਾਰੀਂ ਦਿਨ ਦਿਲ ਵਿਚ ਵਰਗੇ
ਨੰਨੜ ਕਵਾਰੀਂ ਦਿਨ ਦਿਲ ਵਿਚ ਵਰਗੇ
ਨੀ ਮੌਜੂ ਖੇਰੀ ਵਾਲਾ ਵਜਦਾ
ਦਿੱਤਾ ਦਰਜਾ Maavi ਨੂ ਗੀਤਕਾਰ ਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ
ਨੀ ਭਾਭੀ ਮੁੰਡਾ ਕਿਹੜੇ ਪਿੰਡ ਦਾ
ਗੁਲਾਬੀ ਰੰਗ ਤੋਂ ਗੁਲਾਬੀ note ਵਾਰਦਾ

Curiosità sulla canzone Gulabi Rang di Nimrat Khaira

Chi ha composto la canzone “Gulabi Rang” di di Nimrat Khaira?
La canzone “Gulabi Rang” di di Nimrat Khaira è stata composta da Mandeep Maavi.

Canzoni più popolari di Nimrat Khaira

Altri artisti di Asiatic music